ਨਵਦੀਪ ਸਿੰਘ, ਬੂਟਾ ਰਾਮ ਮਸਾਣੀ ਨੂੰ ‘ਦੂਜਾ ਪਾਠਕ ਪੁਰਸਕਾਰ’ ਤੇ ਕਹਾਣੀਕਾਰ ਬਲੀਜੀਤ ਨੂੰ ਮਿਲਿਆ ‘ਪ੍ਰੇਮ ਪ੍ਰਕਾਸ਼ ਯਾਦਗਾਰੀ ਪੁਰਸਕਾਰ’ – ਭਗਵੰਤ ਰਸੂਲਪੁਰੀ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਮਾਰਚ: ਬੀਤੇ ਦਿਨੀਂ ਪੰਜਾਬੀ ਸਾਹਿਤਕ ਸਭਿਆਚਾਰਕ ਵਿਚਾਰ ਮੰਚ, ਸਰੀ ਤੇ ਆਦਾਰਾ ‘ਕਹਾਣੀ ਧਾਰਾ’ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ਼ ਕਲਾ ਭਵਨ ਵਿਖੇ ਨਵਦੀਪ ਸਿੰਘ ਅਤੇ ਬੂਟਾ ਰਾਮ ਮਸਾਣੀ ਨੂੰ ਨਗਦ ਰਾਸ਼ੀ, ਸਨਮਾਨ ਪੱਤਰ ਤੇ ਛੇ ਹਜ਼ਾਰ ਦੀਆਂ ਕਿਤਾਬਾਂ ਨਾਲ ‘ਪਾਠਕ ਪੁਰਸਕਾਰ’ ਦੇ ਕੇ ਸਨਮਾਨਤ ਕੀਤਾ ਗਿਆ। ਇਸ…