ਪੰਜਾਬ ਟਾਈਮਜ਼ ਸ਼ਿਕਾਗੋ ਵਾਲੇ ਅਮੋਲਕ ਸਿੰਘ ਜੰਮੂੰ ਨੂੰ ਯਾਦ ਕਰਦਿਆਂ/ ਗੁਰਭਜਨ ਗਿੱਲ
ਪੰਜਾਬ ਟਾਈਮਜ਼ ਸ਼ਿਕਾਗੋ ਵਾਲੇ ਅਮੋਲਕ ਸਿੰਘ ਜੰਮੂੰ ਨੂੰ ਯਾਦ ਕਰਦਿਆਂ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 30 ਜੂਨ: ਮੈਂ 2003 ਵਿੱਚ ਪਹਿਲੀ ਵਾਰ (ਸਰੀ)ਕੈਨੇਡਾ ਵਿਖੇ ਦਰਸਨ ਗਿੱਲ ਤੇ ਸੱਜਣਾਂ ਵੱਲੋਂ ਕਰਵਾਈ ਵਿਸ਼ਵ ਪੰਜਾਬੀ ਕਾਨਫਰੰਸ ਤੋਂ ਵਿਹਲਾ ਹੋ ਕੇ ਕੁਲਦੀਪ ਗਿੱਲ ਤੇ ਮੋਹਨ ਗਿੱਲ ਦੇ ਸੰਗ ਸਾਥ ਸਿਆਟਲ ਥਾਣੀਂ ਅਮਰੀਕਾ ਚ ਵੜਿਆ ਤਾਂ ਉਥੋਂ…