ਓਂਟਾਰੀਓ ਫਰੈਂਡ ਕਲੱਬ ਵੱਲੋ ਜੀਵਨ ਜਾਂਚ ਵਿਸ਼ੇ ਤੇ ਸੈਮੀਨਾਰ
ਓਂਟਾਰੀਓ ਫਰੈਂਡ ਕਲੱਬ ਵੱਲੋ ਜੀਵਨ ਜਾਂਚ ਵਿਸ਼ੇ ਤੇ ਸੈਮੀਨਾਰ ਬਰੈਂਪਟਨ (ਸੁਰ ਸਾਂਝ ਡਾਟ ਕਾਮ ਬਿਊਰੋ), 12 ਜੂਨ: ਬਰੈਂਪਟਨ ਓਂਟਾਰੀਓ ਫਰੈਂਡ ਕਲੱਬ ਵੱਲੋ ਰਦਰ ਫੋਰਡ 100 ਵਿਖੇ ਕੌਮਾਂਤਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦਾ ਵਿਸ਼ਾ ਜੀਵਨ ਜਾਂਚ ਰੱਖਿਆ ਗਿਆ। ਪਿਆਰਾ ਸਿੰਘ ਕੁੱਦੋਵਾਲ ਨੇ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਅਜੈਬ ਸਿੰਘ ਚੱਠਾ ਚੇਅਰਮੈਨ ਵੱਲੋਂ ਕੀਤੇ ਜਾ…