ਸਮਰਾਲਾ ਇਲਾਕੇ ਵਿੱਚ “ਜੀਵੇ ਧਰਤਿ ਹਰਿਆਵਲੀ“ ਲਹਿਰ ਦਾ ਆਗੂਃ ਗੁਰਪ੍ਰੀਤ ਸਿੰਘ ਬੇਦੀ/ ਗੁਰਭਜਨ ਗਿੱਲ
ਸਮਰਾਲਾ ਇਲਾਕੇ ਵਿੱਚ “ਜੀਵੇ ਧਰਤਿ ਹਰਿਆਵਲੀ“ ਲਹਿਰ ਦਾ ਆਗੂਃ ਗੁਰਪ੍ਰੀਤ ਸਿੰਘ ਬੇਦੀ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਗਸਤ: ਗੁਰਪ੍ਰੀਤ ਸਿੰਘ ਬੇਦੀ, ਸਮਰਾਲਾ ਇਲਾਕੇ ਵਿੱਚ ਉਹ ਕਰਮਯੋਗੀ ਹੈ, ਜਿਸ ਨੇ ਹਾਕੀ ਖਿਡਾਰੀ ਤੇ ਚੰਗੇ ਫੋਟੋਗ੍ਰਾਫਰ ਹੋਣ ਦੇ ਨਾਲ ਨਾਲ ਹਾਕੀ ਕਲੱਬ ਸਮਰਾਲਾ ਦੇ ਸਾਥੀ ਸਹਿਯੋਗੀਆਂ ਦੀ ਮਦਦ ਨਾਲ ਪਿਛਲੇ 15 ਸਾਲ ਤੋਂ…