Breaking
www.sursaanjh.com > ਅੰਤਰਰਾਸ਼ਟਰੀ

ਪੰਜਾਬ ਕਲਾ ਭਵਨ ਵਿਚ ਗੁਲਜ਼ਾਰ ਸਿੰਘ ਸੰਧੂ ਸਟੂਡੀਓ ਦਾ ਉਦਘਾਟਨ

ਪੰਜਾਬ ਕਲਾ ਭਵਨ ਵਿਚ ਗੁਲਜ਼ਾਰ ਸਿੰਘ ਸੰਧੂ ਸਟੂਡੀਓ ਦਾ ਉਦਘਾਟਨ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਮਈ: ਪੰਜਾਬ ਕਲਾ ਪਰਿਸ਼ਦ ਵੱਲੋਂ ਅੱਜ ਇੱਥੇ ਪੰਜਾਬ ਕਲਾ ਭਵਨ ਵਿਖੇ ਉਘੇ ਸਾਹਿਤਕਾਰ ਗੁਲਜ਼ਾਰ ਸਿੰਘ ਸੰਧੂ ਦੀ ਮਾਲੀ ਸਹਾਇਤਾ ਨਾਲ ਤਿਆਰ ਕਰਵਾਏ ਗਏ ਗੁਲਜ਼ਾਰ ਸਿੰਘ ਸੰਧੂ ਸਟੂਡੀਓ ਦਾ ਉਦਘਾਟਨ ਉਘੇ ਫਿਲਮਸਾਜ਼ ਉਦੇ ਪ੍ਰਤਾਪ ਸਿੰਘ ਨੇ ਸ੍ਰੀ ਸੰਧੂ ਅਤੇ…

Read Full News

ਹੋਰ ਸੁਨੇਹੇ ਰਾਹ ਵਿੱਚ ਰਹਿ ਗਏ-ਗੁਰਭਜਨ ਗਿੱਲ

ਗ਼ਜ਼ਲ ਗੁਰਭਜਨ ਗਿੱਲ ਹੋਰ ਸੁਨੇਹੇ ਰਾਹ ਵਿੱਚ ਰਹਿ ਗਏ, ਚਿੱਠੀਆਂ ਤੁਰੀਆਂ ਮੇਰੇ ਨਾਲ। ਹਾਲੇ ਰੂਹ ਟੁਣਕਾਰਦੀਆਂ ਨੇ, ਲੰਘੇ ਲਿਖਿਆਂ ਕਿੰਨੇ ਸਾਲ। ਫ਼ਿਕਰੇ, ਵਾਕ ਬਣਤਰਾਂ ਹੁਣ ਵੀ, ਕਿੰਨਾ ਕੁਝ ਸਮਝਾਵਣ ਮੈਨੂੰ, ‘ਲਿਖਤੁਮ’ਤੁਰ ਗਏ ਦੂਰ ਸਫ਼ਰ ‘ਤੇ, ‘ਪੜ੍ਹਤੁਮ’ ਕਿਉਂ ਹਾਲੋਂ ਬੇਹਾਲ। ਮੇਰੀ ਮਾਂ ਜਿਉਂ ਕੱਤ ਪੂਣੀਆਂ, ਫੇਰ ਅਟੇਰਨ ਤੇ ਸੀ ਵਲ਼ਦੀ, ਮੈਂ ਵੀ ਉਸ ਤੋਂ ਪੋਖਾ ਲੈ…

Read Full News

ਹਰਵਿੰਦਰ ਦੀ ਕਾਵਿ ਪੁਸਤਕ  “ਪਾਣੀ ਦਾ ਜਿਸਮ” ਧਰਤੀ ਵਿੱਚੋਂ ਕਸ਼ੀਦੇ ਦਰਦ ਦੀ ਗਾਥਾ ਹੈ – ਗੁਰਭਜਨ ਸਿੰਘ ਗਿੱਲ (ਪ੍ਰੋ.)

ਹਰਵਿੰਦਰ ਦੀ ਕਾਵਿ ਪੁਸਤਕ  “ਪਾਣੀ ਦਾ ਜਿਸਮ” ਧਰਤੀ ਵਿੱਚੋਂ ਕਸ਼ੀਦੇ ਦਰਦ ਦੀ ਗਾਥਾ ਹੈ – ਗੁਰਭਜਨ ਸਿੰਘ ਗਿੱਲ (ਪ੍ਰੋ.) ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 5 ਮਈ: ਹਰਵਿੰਦਰ ਦੀਆਂ ਕਵਿਤਾਵਾਂ ਪੜ੍ਹਦਿਆਂ ਹਰ ਵਾਰੀ ਇਹੀ ਮਹਿਸੂਸ ਹੁੰਦਾ ਹੈ ਕਿ ਅਸਲ ਸ਼ਾਇਰੀ ਧਰਤੀ ‘ਤੇ ਵੱਸਦੇ ਲੋਕਾਂ ਦੇ ਹੌਕਿਆਂ, ਹਾਵਿਆਂ, ਉਦਰੇਂਵਿਆਂ  ਤੇ ਖੁਸ਼ੀਆਂ ਚਾਵਾਂ ਦੀ ਕਾਮਨਾ ਦਾ ਅਨੁਵਾਦ…

Read Full News

ਸਿਰਕੱਢ ਨਾਵਲਕਾਰ ਪ੍ਰੋ. ਨਰਿੰਜਨ ਤਸਨੀਮ ਜੀ ਜਨਮ ਦਿਹਾੜੇ ਤੇ ਯਾਦ ਆਏ – ਗੁਰਭਜਨ ਸਿੰਘ ਗਿੱਲ (ਪ੍ਰੋ.)

ਸਿਰਕੱਢ ਨਾਵਲਕਾਰ ਪ੍ਰੋ. ਨਰਿੰਜਨ ਤਸਨੀਮ ਜੀ ਜਨਮ ਦਿਹਾੜੇ ਤੇ ਯਾਦ ਆਏ – ਗੁਰਭਜਨ ਸਿੰਘ ਗਿੱਲ (ਪ੍ਰੋ.) ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 2 ਮਈ: 30 ਅਪ੍ਰੈਲ ਪੰਜਾਬੀ ਸੱਭਿਆਚਾਰਕ ਮੇਲਿਆਂ ਦੇ ਰੂਹ ਏ ਰਵਾਂ ਸਃ ਜਗਦੇਵ ਸਿੰਘ ਜੱਸੋਵਾਲ ਜੀ ਦਾ ਜਨਮ ਦਿਨ ਸੀ। ਮਿੱਤਰ ਪਿਆਰੇ ਗੁਰਦੇਵ ਨਗਰ ਵਿਖੇ ਇਕੱਠੇ  ਹੋਏ ਤੇ ਉਨ੍ਹਾਂ ਨੂੰ ਚੇਤੇ ਕਰਕੇ ਨਿੱਖੜ…

Read Full News

ਕੇਂਦਰ ਸਰਕਾਰ ਦੇ ਗਲਤ ਫੈਸਲੇ ਕਾਰਨ ਲੋਕਾਂ ਦੀ ਜਾਨ ਨੂੰ ਖਤਰਾ -ਕੈਮਿਸਟ ਐਸੋਸੀਏਸ਼ਨ

ਕੇਂਦਰ ਸਰਕਾਰ ਦੇ ਗਲਤ ਫੈਸਲੇ ਕਾਰਨ ਲੋਕਾਂ ਦੀ ਜਾਨ ਨੂੰ ਖਤਰਾ -ਕੈਮਿਸਟ ਐਸੋਸੀਏਸ਼ਨ ਚੰਡੀਗੜ੍ਹ  2 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਦਵਾਈਆਂ ਸਬੰਧੀ ਕੇਂਦਰ ਸਰਕਾਰ ਦੇ ਗਲਤ ਫੈਸਲੇ ਨੂੰ ਲੈ ਕੇ ਸਮੂਹ ਮੁੱਲਾਪੁਰ ਗਰੀਬਦਾਸ ਕੈਮਿਸਟ ਐਸੋਸੀਏਸ਼ਨ ਅਤੇ ਦੇਸ਼ ਵਿੱਚ ਰੋਸ ਅਤੇ ਨਰਾਜ਼ਗੀ ਜਤਾਈ ਜਾ ਰਹੀ ਹੈ। ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਦਵਾਈ ਸੰਘ ਦੇ ਪ੍ਰਧਾਨ…

Read Full News

ਦਾਸ ਐਸੋਸੀਏਟ ਦੇ ਸੰਚਾਲਕ ਰਵੀ ਸ਼ਰਮਾ ਨੇ ਮਨਾਇਆ ਆਪਣੇ ਵਰਕਰਾਂ ਨਾਲ ਮਜ਼ਦੂਰ ਦਿਵਸ

ਦਾਸ ਐਸੋਸੀਏਟ ਦੇ ਸੰਚਾਲਕ ਰਵੀ ਸ਼ਰਮਾ ਨੇ ਮਨਾਇਆ ਆਪਣੇ ਵਰਕਰਾਂ ਨਾਲ ਮਜ਼ਦੂਰ ਦਿਵਸ ਚੰਡੀਗੜ੍ਹ 2 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਅੱਜ ਦਾਸ ਐਸੋਸੀਏਟ ਦੇ ਸੰਚਾਲਕ ਰਵੀ ਸ਼ਰਮਾ ਵੱਲੋਂ ਆਪਣੇ ਵਰਕਰਾਂ ਨਾਲ ਰਲਕੇ ਮਜ਼ਦੂਰ ਦਿਵਸ, ਦਫਤਰ ਵਿਖੇ ਕੇਕ ਕੱਟ ਕੇ ਮਨਾਇਆ ਗਿਆ। ਸਾਰਿਆਂ ਵੱਲੋਂ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਉਪਰੰਤ ਸਾਰਿਆਂ…

Read Full News

IN MASSIVE CRACKDOWN AGAINST DRUG SMUGGLERS, PUNJAB POLICE CONDUCTS CASO AT DRUG HOTSPOTS ACROSS STATE

IN MASSIVE CRACKDOWN AGAINST DRUG SMUGGLERS, PUNJAB POLICE CONDUCTS CASO AT DRUG HOTSPOTS ACROSS STATE ARRESTS 22 PERSONS AFTER REGISTERING 31 FIRs; 2.95-KG HEROIN, ₹36K DRUG MONEY, 21.5KG POPPY HUSK RECOVERED PUNJAB POLICE COMMITTED TO ENSURING FAIR, TRANSPARENT AND INDUCEMENT-FREE LOK SABHA POLLS OVER 500 POLICE TEAMS CONDUCTED CASO AT 246 IDENTIFIED DRUG HOTSPOTS IN…

Read Full News

ਡਾ. ਸਰਬਜੀਤ ਸੋਹਲ ਦਾ ਕਹਾਣੀ ਸੰਗ੍ਰਹਿ ‘ਮੈਨੂੰ ਬੰਦਾ ਪਸੰਦ ਏ’ ਹੋਇਆ ਲੋਕ-ਅਰਪਣ

ਡਾ. ਸਰਬਜੀਤ ਸੋਹਲ ਦਾ ਕਹਾਣੀ ਸੰਗ੍ਰਹਿ ‘ਮੈਨੂੰ ਬੰਦਾ ਪਸੰਦ ਏ’ ਹੋਇਆ ਲੋਕ-ਅਰਪਣ ਮਸ਼ੀਨੀ ਯੁੱਗ ਵਿੱਚ ਦਿਲ ਦੀ ਗੱਲ ਕਰਨੀ ਲਾਜ਼ਮੀ ਹੈ:  ਡਾ. ਗਰੇਵਾਲ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 1 ਮਈ: ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ਉੱਘੀ ਲੇਖਿਕਾ ਡਾ. ਸਰਬਜੀਤ ਕੌਰ ਸੋਹਲ ਦਾ ਨਵਾਂ ਕਹਾਣੀ ਸੰਗ੍ਰਹਿ ‘ਮੈਨੂੰ…

Read Full News

ਡਾ. ਚੰਦਰ ਤ੍ਰਿਖਾ ਵੱਲੋਂ ਲਿਖੀ ਗਈ ਹਿੰਦੀ ਪੁਸਤਕ ”ਵਿਭਾਜਨ ਬਨਾਮ  ਵਿਸਥਾਪਨ” ਜੋ ਚਰਚਿਤ ਲੇਖਕ ਸੁਭਾਸ਼ ਭਾਸਕਰ ਵੱਲੋਂ ਪੰਜਾਬੀ ਵਿੱਚ ”ਅਣਵੰਡਿਆ ਪੰਜਾਬ” ਨਾਂ ਹੇਠ ਅਨੁਵਾਦ ਪੁਸਤਕ ਕੀਤੀ ਗਈ ਰਲੀਜ਼

ਡਾ. ਚੰਦਰ ਤ੍ਰਿਖਾ ਵੱਲੋਂ ਲਿਖੀ ਗਈ ਹਿੰਦੀ ਪੁਸਤਕ ”ਵਿਭਾਜਨ ਬਨਾਮ  ਵਿਸਥਾਪਨ” ਜੋ ਚਰਚਿਤ ਲੇਖਕ ਸੁਭਾਸ਼ ਭਾਸਕਰ ਵੱਲੋਂ ਪੰਜਾਬੀ ਵਿੱਚ ”ਅਣਵੰਡਿਆ ਪੰਜਾਬ” ਨਾਂ ਹੇਠ ਅਨੁਵਾਦ ਪੁਸਤਕ ਕੀਤੀ ਗਈ ਰਲੀਜ਼ ਹਰਿਆਣਾ ਸਾਹਿਤ ਅਕਾਦਮੀ ਪੰਚਕੂਲਾ ਦੇ ਦਫਤਰ ਵਿਖੇ ਭਾਰਤੀ ਸਾਹਿਤ ਅਕਾਦਮੀ ਦੇ ਚੇਅਰਮੈਨ ਮਾਧਵ ਕੌਸ਼ਿਕ, ਕੁਲਦੀਪ ਚੰਦ ਅਗਨੀਹੋਤਰੀ, ਮੁੰਬਈ ਵਿਖੇ ਰਹਿ ਰਹੇ ਡਾ. ਇਰਸ਼ਾਦ ਕਾਮਿਲ ਅਤੇ ਡਾ. ਗੁਰਮੀਤ…

Read Full News

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਦਾ ਮਹੀਨਾਵਾਰ ਆਨਲਾਈਨ ਪ੍ਰੋਗਰਾਮ ਸਿਰਜਣਾ ਦੇ ਆਰ-ਪਾਰ ਯਾਦਗਾਰੀ ਹੋ ਨਿੱਬੜਿਆ

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਦਾ ਮਹੀਨਾਵਾਰ ਆਨਲਾਈਨ ਪ੍ਰੋਗਰਾਮ ਸਿਰਜਣਾ ਦੇ ਆਰ-ਪਾਰ ਯਾਦਗਾਰੀ ਹੋ ਨਿੱਬੜਿਆ ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 1 ਮਈ: ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ  ਦੇ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਦੇ ਵਿਸ਼ੇਸ਼ ਯਤਨਾਂ ਸਦਕਾ 29 ਅਪ੍ਰੈਲ ਦਿਨ ਸੋਮਵਾਰ ਨੂੰ ਕਰਵਾਏ…

Read Full News