www.sursaanjh.com > ਅੰਤਰਰਾਸ਼ਟਰੀ

ਕਿੱਥੇ ਗਏ ਉਹ ਦਿਨ/ ਸੰਜੀਵ ਆਹਲੂਵਾਲੀਆ

ਕਿੱਥੇ ਗਏ ਉਹ ਦਿਨ/ ਸੰਜੀਵ ਆਹਲੂਵਾਲੀਆ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 10 ਮਈ: ਅੱਜ ਇੱਕ ਪੁਰਾਣੇ ਦੋਸਤ ਨਾਲ…ਪੀ.ਏ.ਯੂ. ਲੁਧਿਆਣਾ ਦੀਆਂ ਯਾਦਾਂ ਸਾਂਝਿਆਂ ਕਰਦਿਆਂ…ਇੱਕ ਪੁਰਾਣੀ ਗੱਲ ਯਾਦ ਆ ਗਈ…ਪੀ.ਏ.ਯੂ. ਵਿਚ ਹਰ ਸਾਲ ਕਿਸਾਨ ਮੇਲਾ…ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਸੀ…ਅੱਜ ਸ਼ਾਇਦ ਉਸ ਤੋਂ ਵੀ ਵੱਧ ਚੜ੍ਹ ਕੇ ਮਨਾਇਆ ਜਾਂਦਾ ਹੋਵੇ…ਸਾਡੇ ਹੋਸਟਲਾਂ ‘ਚ ਵੀ ਰੌਣਕਾਂ ਲੱਗ…

Read Full News

ਸ਼ਾਇਰ ਗੁਰਭਜਨ ਸਿੰਘ ਗਿੱਲ ਨੇ ਆਪਣਾ ਤਾਜ਼ਾ ਛਪਿਆ ਗਜ਼ਲ ਸੰਗ੍ਰਹਿ ਅੱਖਰ ਅੱਖਰ ਲਾਇਬਰੇਰੀ ਨੂੰ ਕੀਤਾ ਭੇਟ

ਸ਼ਾਇਰ ਗੁਰਭਜਨ ਸਿੰਘ ਗਿੱਲ ਨੇ ਆਪਣਾ ਤਾਜ਼ਾ ਛਪਿਆ ਗਜ਼ਲ ਸੰਗ੍ਰਹਿ ਅੱਖਰ ਅੱਖਰ ਲਾਇਬਰੇਰੀ ਨੂੰ ਕੀਤਾ ਭੇਟ ਗਦਰੀ ਬਾਬਾ ਦੁੱਲਾ ਸਿੰਘ ਜੀ ਦੀ ਯਾਦ ਵਿੱਚ ਪਿੰਡ ਵਾਸੀਆਂ ਵੱਲੋਂ ਚਲਾਈ ਜਾ ਰਹੀ ਹੈ ਇਹ ਲਾਇਬਰੇਰੀ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 10 ਮਈ: ਪੰਜਾਬੀ ਬੋਲੀ ਦੇ ਮਾਣਮੱਤੇ ਸ਼ਾਇਰ ਗੁਰਭਜਨ ਸਿੰਘ ਗਿੱਲ ਹੋਰਾਂ ਦੇ ਛਪੇ ਤਾਜ਼ਾ ਗਜ਼ਲ ਸੰਗ੍ਰਹਿ…

Read Full News

ਸ੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਅਤੇ ਸ੍ਰੋਮਣੀ ਸ਼ਾਇਰਾ ਮਨਜੀਤ ਇੰਦਰਾ ਨੂੰ ਕੀਤਾ ਗਿਆ ਸਨਮਾਨਿਤ

ਪੰਜਾਬ ਸਕੱਤਰੇਤ ਸਾਹਿਤ ਸਭਾ ਵੱਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਦਾ ਆਯੋਜਨ ਸ੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਅਤੇ ਸ੍ਰੋਮਣੀ ਸ਼ਾਇਰਾ ਮਨਜੀਤ ਇੰਦਰਾ ਨੂੰ ਕੀਤਾ ਗਿਆ ਸਨਮਾਨਿਤ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਸਕੱਤਰੇਤ ਦੇ ਗਾਇਕ ਕਲਾਕਾਰ ਸੰਦੀਪ ਕੰਬੋਜ਼ ਦੇ ਗੀਤ ‘ਲੌਸਟ’ ਦਾ ਪੋਸਟਰ ਰਲੀਜ਼ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 08 ਮਈ: ਪੰਜਾਬ ਸਿਵਲ ਸਕੱਤਰੇਤ…

Read Full News

ਪਾਕਿਸਤਾਨ ਦੇ ਪ੍ਰਸਿੱਧ ਲੋਕ ਗਾਇਕ ਆਰਿਫ਼ ਲੋਹਾਰ ਦੇ ਜੀਵਨ ਦੇ ਪਹਿਲੂਆਂ ‘ਤੇ ਝੰਜੋੜਿਆ ਗਿਆ/

ਜ਼ਫ਼ਰ ਇਕਬਾਲ ਜ਼ਫ਼ਰ ਦੇ ਸ਼ਬਦਾਂ ਵਿਚ ਆਰਿਫ਼ ਲੋਹਾਰ ਦੀ ਜ਼ਿੰਦਗੀ ਪਾਕਿਸਤਾਨ ਦੇ ਪ੍ਰਸਿੱਧ ਲੋਕ ਗਾਇਕ ਆਰਿਫ਼ ਲੋਹਾਰ ਦੇ ਜੀਵਨ ਦੇ ਪਹਿਲੂਆਂ ‘ਤੇ ਝੰਜੋੜਿਆ ਗਿਆ-ਜ਼ਫ਼ਰ ਇਕਬਾਲ ਜ਼ਫ਼ਰ ਜ਼ਫ਼ਰ ਇਕਬਾਲ ਜ਼ਫ਼ਰ ਦੀ ਕਿਤਾਬ ਜ਼ਫ਼ਰੀਅਤ ਵਿੱਚੋਂ ਇੱਕ ਦਿਲਚਸਪ ਲੇਖ। ਮੇਰਾ ਚਚੇਰਾ ਭਰਾ ਐਫ.ਲੋਹਾਰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਅਪਰੈਲ: ਮੇਰਾ ਚਚੇਰਾ ਭਰਾ – ਐਫ.ਲੋਹਾਰ/ ਜ਼ਫ਼ਰ ਇਕਬਾਲ…

Read Full News

ਪ੍ਰੋਃ ਪੂਰਨ ਸਿੰਘ ਜੀ ਨੂੰ ਚੇਤੇ ਕਰਦਿਆਂ/ ਗੁਰਭਜਨ ਗਿੱਲ

  ਪ੍ਰੋਃ ਪੂਰਨ ਸਿੰਘ ਜੀ ਨੂੰ ਚੇਤੇ ਕਰਦਿਆਂ/ ਗੁਰਭਜਨ ਗਿੱਲ ਲੋਕ ਮੰਚ ਪੰਜਾਬ ਦੇ ਸਮਾਗਮ ਲਈ ਜਲੰਧਰ ਦੇ ਰਾਹ ਵਿੱਚ ਸਾਂ ਜਦ ਟੈਲੀਫੋਨ ਦੀ ਘੰਟੀ ਵੱਜੀ। ਗਿਆਨੀ ਪਿੰਦਰਪਾਲ ਸਿੰਘ ਜੀ ਤੇ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦਾ ਟੈਰੇਸੀ (ਅਮਰੀਕਾ) ਤੋਂ ਸਾਂਝਾ ਸੁਨੇਹਾ ਸੀ, ਭਾ ਜੀ ਅਸੀਂ ਪੰਜਾਬੀ ਕਿੰਨੇ ਨਾ ਸ਼ੁਕਰੇ ਹਾਂ, ਅੱਜ ਦੇ ਦਿਨ 1931 ਨੂੰ…

Read Full News

ਕੀ ਹੋਇਆ ਸਰਕਾਰ ਹੀ ਬਦਲੀ ਹੈ, ਅਫ਼ਸਰ ਤਾਂ ਉਹੀ ਹਨ

ਕੀ ਹੋਇਆ ਸਰਕਾਰ ਹੀ ਬਦਲੀ ਹੈ, ਅਫ਼ਸਰ ਤਾਂ ਉਹੀ ਹਨ ਚੰਡੀਗੜ੍ਹ 30 ਨਵੰਬਰ (ਸਿੁਰ ਸਾਂਝ ਬਿਊਰੋ-ਅਵਤਾਰ ਨਗਲੀਆਂ): ਪੁਰਾਣੀਆਂ ਸਿਆਸੀ ਪਾਰਟੀਆਂ ਤੋਂ ਅੱਕੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡੇ ਬਹੁਮਤ ਨਾਲ ਜਿਤਾਇਆ ਹੈ ਤੇ ਪੰਜਾਬ ਚ ਬਦਲਾਅ ਦਾ ਲਾਟੂ ਜਗਦੇ ਦੇਖਣਾ ਚਾਹੁੰਦੇ ਹਨ। ਮੰਨਿਆ ਸਰਕਾਰ ਬਦਲ ਗਈ ਹੈ, ਪਰ ਅਫ਼ਸਰ ਤਾਂ ਉਹੀ ਪੁਰਾਣੇ…

Read Full News

ਤੁਸੀਂ ਰੁੱਸ ਗਏ, ਅਸੀਂ ਟੁੱਟ ਗਏ / ਰਮਿੰਦਰ ਰੰਮੀ

ਤੁਸੀਂ ਰੁੱਸ ਗਏ, ਅਸੀਂ ਟੁੱਟ ਗਏ / ਰਮਿੰਦਰ ਰੰਮੀ                     ਸੱਜਣਾ                 ਸੱਜਣਾ ਵੇ              ਤੁਸੀਂ ਰੁੱਸ ਗਏ              ਅਸੀਂ ਟੁੱਟ ਗਏ          ਸੱਜਣਾਂ ਤੇਰੀ ਖ਼ਾਮੋਸ਼ੀ…

Read Full News

ਕਲਾਕਾਰ ਤੋਂ ਮੁੱਖ ਮੰਤਰੀ ਵੱਲੋਂ ਕਲਮਕਾਰਾਂ ਤੇ ਕਲਾਕਾਰਾਂ ਦੀ ਦੂਸਰੀ ਵਾਰ ਤੌਹੀਨ ਨਿੰਦਣਯੋਗ-ਸੰਜੀਵਨ

  ਕਲਾਕਾਰ ਤੋਂ ਮੁੱਖ ਮੰਤਰੀ ਵੱਲੋਂ ਕਲਮਕਾਰਾਂ ਤੇ ਕਲਾਕਾਰਾਂ ਦੀ ਦੂਸਰੀ ਵਾਰ ਤੌਹੀਨ ਨਿੰਦਣਯੋਗ – ਸੰਜੀਵਨ ਐਸ.ਏ.ਐਸ. ਨਗਰ (ਸੁਰ ਸਾਂਝ ਬਿਊਰੋ-ਸੰਜੀਵਨ), 21 ਨਵੰਬਰ: ਕਲਾਕਾਰ ਤੋਂ ਮੁੱਖ ਮੰਤਰੀ ਬਣੇ ਭਗਵੰਤ ਮਾਨ ਹੋਰਾਂ ਦੇ ਮੁੱਖ ਮਹਿਮਾਨ ਵੱਜੋਂ ਸ਼ਮੂਲੀਅਤ ਵਾਲੇ ਭਾਸ਼ਾ ਵਿਭਾਗ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ ਸਮਾਗਮਾਂ ਦੀ ਲੜੀ ਦੌਰਾਨ 19 ਨਵੰਬਰ ਨੂੰ ਗੁਰੂ ਨਾਨਕ ਦੇਵ…

Read Full News

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

  ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ ਚੰਡੀਗੜ੍ਹ 21 ਨਵੰਬਰ (ਅਵਤਾਰ ਨਗਲੀਆਂ ) ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਨਵਾਂ ਗਾਓਂ ਵਿਖੇ ਬਣ ਰਹੇ ਕਮਿਊਨਿਟੀ ਸੈਂਟਰ ਦਾ ਕੰਮ ਰੋਕੇ ਜਾਣ ਦੇ ਸਬੰਧ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ ਤੇ ਜਨਤਕ…

Read Full News

ਲਾਲੜੂ ਵਿਖੇ ਕੈਂਸਰ ਸਕਰੀਨਿੰਗ ਤੇ ਮੈਡੀਕਲ ਕੈਂਪ ਲਗਾਇਆ

ਲਾਲੜੂ ਵਿਖੇ ਕੈਂਸਰ ਸਕਰੀਨਿੰਗ ਤੇ ਮੈਡੀਕਲ ਕੈਂਪ ਲਗਾਇਆ ਚੰਡੀਗੜ੍ਹ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ), 21 ਨਵੰਬਰ: ਗਲੋਬਲ ਕੈਂਸਰ ਕੰਸਰਨ ਇੰਡਿਆ ਨੇ ਮਹਿੰਦਰਾ ਐਂਡ ਮਹਿੰਦਰਾ ਸਵਰਾਜ ਡਵੀਜ਼ਨ ਦੇ ਸਹਿਯੋਗ ਨਾਲ ਪਿੰਡ ਤਸਿੰਬਲੀ (ਲਾਲੜੂ) ਮਹਿੰਦਰਾ ਐਂਡ ਮਹਿੰਦਰਾ ਸਵਰਾਜ ਵੱਲੋਂ ਸ਼ਿਵ ਮੰਦਰ ਪਿੰਡ ਤਸੰਬਲੀ, ਲਾਲੜੂ ਵਿਖੇ ਮੁਫ਼ਤ ਕੈਂਸਰ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿੱਚ 83 ਪਿੰਡ ਵਾਸੀਆਂ ਦੀ ਜਾਂਚ…

Read Full News