www.sursaanjh.com > ਅੰਤਰਰਾਸ਼ਟਰੀ

अभिव्यक्ति साहित्यिक संस्था ने डॉ अशोक वढेरा के नवीन काव्य-संग्रह “वो खिड़की वाली सीट” का विमोचन आयोजित किया

Chandigarh (sursaanjh.com bureau), 1 Feburaru: अभिव्यक्ति साहित्यिक संस्था द्वारा सृष्टि प्रकाशन और सेंट्रल स्टेट लाइब्रेरी चंडीगढ़ के सहयोग से डॉ.अशोक वढेरा के नवीन कहानी संग्रह “वो खिड़की वाली सीट” का विमोचन 31 जनवरी को दुपहर 2 बजे सेंट्रल स्टेट लाइब्रेरी की सभागार में आयोजित हुआ। इस कार्यक्रम के मुख्य अतिथि थे श्री प्रेम ओझा और…

Read Full News

ਸਾਦਗੀ, ਸਮਰਪਣ ਤੇ ਸੇਵਾ ਦੀ ਜਿੰਦੀ–ਜਾਗਦੀ ਮਿਸਾਲ ਡਾ. ਦਪਿੰਦਰ ਕੌਰ ਸੇਵਾ ਮੁਕਤ

ਪਟਿਆਲਾ (ਸੁਰ ਸਾਂਝ ਡਾਟ ਕਾਮ ਬਿਊਰੋ), 1 ਫਰਵਰੀ: ਗੌਰਮਿੰਟ ਸਟੇਟ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਦੀ ਪ੍ਰਿੰਸੀਪਲ ਡਾ. ਦਪਿੰਦਰ ਕੌਰ ਅੱਜ ਲਗਭਗ 30 ਸਾਲ 11 ਮਹੀਨੇ 16 ਦਿਨਾਂ ਦੀ ਨਿਸ਼ਕਾਮ, ਇਮਾਨਦਾਰ ਅਤੇ ਸਮਰਪਿਤ ਸਰਕਾਰੀ ਸੇਵਾ ਉਪਰੰਤ ਸੇਵਾ ਮੁਕਤ ਹੋ ਗਏ। ਇਸ ਮੌਕੇ ’ਤੇ ਕਾਲਜ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਸ਼ਾਨਦਾਰ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ…

Read Full News

सादगी, समर्पण और सेवा की जीवंत मिसाल डॉ. दपिंदर कौर सेवानिवृत्त

Patiala (sursaanjh.com bureau), 1 Feburary: गवर्नमेंट स्टेट कॉलेज ऑफ एजुकेशन, पटियाला की प्रिंसिपल डॉ. दपिंदर कौर आज लगभग 30 वर्ष 11 माह 16 दिन की निस्वार्थ, ईमानदार और समर्पित सरकारी सेवा के उपरांत सेवानिवृत्त हो गईं। इस अवसर पर कॉलेज प्रबंधन द्वारा उनके सम्मान में एक भव्य विदाई समारोह का आयोजन किया गया, जिसमें उन्हें…

Read Full News

ਰੋਜ਼ਾਨਾ ਜੀਵਨ ਦੇ ਅਨੁਭਵਾਂ ‘ਤੇ ਆਧਾਰਿਤ ਮਿੰਨੀ ਕਹਾਣੀ ਸੰਗ੍ਰਹਿ ਨਿਰਮੋਹੇ – ਡਾ. ਸੰਦੀਪ ਰਾਣਾ

ਤਲਵੰਡੀ ਸਾਬੋ (ਸੁਰ ਸਾਂਝ ਡਾਟ ਕਾਮ ਬਿਊਰੋ), 29 ਜਨਵਰੀ: ਮਹਿੰਦਰ ਸਿੰਘ ਮਾਨ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਸਥਾਪਿਤ ਹਸਤਾਖ਼ਰ ਹੈ। ਉਸ ਦੇ ਛੇ ਕਾਵਿ ਸੰਗ੍ਰਹਿ ਚੜ੍ਹਿਆ ਸੂਰਜ, ਫੁੱਲ ਤੇ ਖ਼ਾਰ, ਸੂਰਜ ਦੀਆਂ ਕਿਰਨਾਂ, ਖ਼ਜ਼ਾਨਾ, ਸੂਰਜ ਹਾਲੇ ਡੁੱਬਿਆ ਨਹੀਂ, ਜ਼ਿੰਦਗੀ ਦੀ ਪੂੰਜੀ ਤੇ ਇਕ ਗ਼ਜ਼ਲ ਸੰਗ੍ਰਹਿ ਮਘਦਾ ਸੂਰਜ ਛਪ ਚੁੱਕੇ ਹਨ। ਵਿਚਾਰ ਅਧੀਨ ਪੁਸਤਕ ‘ਨਿਰਮੋਹੇ’ ਉਸ…

Read Full News

ਪਹਿਲੀ ‘ਬਸੰਤ ਦੀ ਬੈਠਕ’ ਹੋਵੇਗੀ ਮਿਤੀ 31 ਜਨਵਰੀ, 2026 ਨੂੰ – ਇੰਦਰਜੀਤ ਸਿੰਘ ਜਾਵਾ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 27 ਜਨਵਰੀ: ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲੀ ਵੱਲੋਂ ਨਿਵੇਕਲਾ ਉੱਦਮ ਕਰਦਿਆਂ ਪਹਿਲੀ ‘ਬਸੰਤ ਦੀ ਬੈਠਕ’, ਮਿਤੀ 31 ਜਨਵਰੀ, 2026, ਦਿਨ ਸ਼ਨਿੱਚਰਵਾਰ ਨੂੰ ਸਵੇਰੇ 10.30 ਵਜੇ ਤੋਂ 2.30 ਵਜੇ ਤੱਕ ਸੈਕਟਰ -69, ਪਾਰਕ (ਨਿਗਮ ਲਾਇਬ੍ਰੇਰੀ ਸਾਹਮਣੇ) ਕਰਵਾਈ ਜਾ ਰਹੀ ਹੈ। ਸਭਾ ਦੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਜਾਵਾ ਨੇ ਸੁਰ ਸਾਂਝ…

Read Full News

ਗਣਿਤ ਜ਼ਿੰਦਗੀ ਦੇ ਹਰ ਪਹਿਲੂ ਦੀ ਕੁੰਜੀ

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕੌਮੀ ਗਣਿਤ ਦਿਵਸ ਮਨਾਇਆ ਗਿਆ ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 26 ਜਨਵਰੀ: ਪੁਸ਼ਪਾ ਗੁਜਰਾਲ ਸਾਇੰਸ ਵਲੋਂ ਭਾਰਤ ਦੇ ਮਹਾਨ ਗਣਿਤ ਸਾਸ਼ਤਰੀ ਸ੍ਰੀਨਿਵਾਸ ਰਾਮਾਨੁਜਨ ਦੇ ਜਨਮ ਦਿਵਸ ਸਬੰਧੀ ਗਣਿਤ ਦੀਆਂ ਗਤੀਵਿਧੀਆਂ ਦੇ ਇਕ ਸੈਸ਼ਨ ਦਾ ਆਯੋਜਨ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਗਣਿਤ ਗੈਲਰੀ ਦੀ ਵਿਜ਼ਿਟ ਕਰਵਾਈ ਗਈ। ਇਸ ਪ੍ਰੋਗਰਾਮ ਦਾ…

Read Full News

77ਵੇਂ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਕਵੀ ਸੰਮੇਲਨ ਦਾ ਕੀਤਾ ਗਿਆ ਆਯੋਜਨ – ਡਾ. ਮਨਮੋਹਨ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਜਨਵਰੀ: ਰਾਣੀ ਲਕਸ਼ਮੀਬਾਈ ਭਵਨ, ਸੈਕਟਰ 38, ਚੰਡੀਗੜ੍ਹ ਵਿੱਚ ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਅਕਾਦਮੀ ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ 77ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਰਾਸ਼ਟਰੀ ਕਵੀ ਸੰਮੇਲਨ ਦਾ ਆਯੋਜਨ ਕੀਤਾ ਗਿਆ। ਸਾਹਿਤ ਅਕਾਦਮੀ ਦੇ ਉਪ-ਪ੍ਰਧਾਨ ਡਾ. ਅਨੀਸ਼ ਗਰਗ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਅੰਗਰੇਜ਼ੀ…

Read Full News

ਮਾਂ ਬੋਲੀ ਪੰਜਾਬੀ ਦਾ ਝੰਡਾਬਰਦਾਰ – ਬਹਾਦਰ ਸਿੰਘ ਗੋਸਲ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਜਨਵਰੀ: ਉਂਝ ਤਾਂ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਬਹੁਤ ਸਾਰੀਆਂ ਨਾਮੀ ਸ਼ਖਸ਼ੀਅਤਾਂ ਤਨੋਂ, ਮਨੋਂ ਅਤੇ ਧਨੋਂ ਆਪੋ ਆਪਣੇ ਢੰਗ ਨਾਲ ਯੋਗਦਾਨ ਪਾ ਰਹੀਆਂ ਹਨ ਪਰ ਕੁਝ ਕੁ ਸ਼ਖਸ਼ੀਅਤਾਂ ਤਾਂ ਅਜਿਹੀਆਂ ਹਨ ਜਿਹੜੀਆਂ ਪੰਜਾਬੀ ਬੋਲੀ ਦੇ ਉਥਾਨ ਲਈ ਦਿਨ ਰਾਤ ਇੱਕ ਕਰਕੇ ਨਿੱਤ ਨਵੇਂ ਦਿਸਹੱਦੇ ਸਿਰਜ ਰਹੀਆਂ…

Read Full News

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ

 ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਜਨਵਰੀ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਰੋਟਰੀ ਕਲੱਬ ਸੈਕਟਰ 70 ਮੁਹਾਲੀ ਵਿਖੇ ਮਹੀਨੇਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ ਜੋ ਕਿ ਬਸੰਤ ਰੁੱਤ ਅਤੇ ਗਣਤੰਤਰ ਦਿਵਸ ਨੂੰ ਸਮਰਪਿਤ ਸੀ। ਪ੍ਰਧਾਨਗੀ ਮੰਡਲ ਵਿੱਚ ਸ਼ਬਾਨਾ ਆਜ਼ਮੀ, ਸ.ਬਲਵਿੰਦਰ ਢਿੱਲੋਂ, ਡਾ. ਸੁਲਤਾਨ ਅੰਜੁਮ ਅਤੇ ਭਰਪੂਰ ਸਿੰਘ ਸ਼ਾਮਿਲ ਸਨ। ਸਭ ਤੋਂ ਪਹਿਲਾਂ ਸਾਡੇ ਬਹੁਤ ਹੀ…

Read Full News

ਧਿਆਨ ਸਿੰਘ ਕਾਹਲ਼ੋਂ ਦੀ ਗੀਤ ਪੁਸਤਕ “ਟੁੰਬਵੇਂ ਬੋਲ” ਦੀ ਪਰਿਕਰਮਾ ਕਰਦਿਆਂ- ਰਾਜ ਕੁਮਾਰ ਸਾਹੋਵਾਲ਼ੀਆ

ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 19 ਜਨਵਰੀ: ਚਿਰ ਤੋਂ ਪੰਜਾਬੀ ਗੀਤਕਾਰੀ ਦੇ ਪਿੜ ਵਿੱਚ ਧੜੱਲੇ ਨਾਲ਼ ਵਿਚਰ ਰਹੀਆਂ ਕੁਝ ਚੋਣਵੀਆਂ ਸ਼ਖ਼ਸੀਅਤਾਂ ਵਿੱਚ ਇੱਕ ਨਾਂ ਧਿਆਨ ਸਿੰਘ ਕਾਹਲੋਂ ਦਾ ਵੀ ਹੈ। ਉਹ ਪੇਸ਼ੇ ਵਜੋਂ ਮਹਾਂ-ਲੇਖਾਕਾਰ ਪੰਜਾਬ ਦੇ ਦਫਤਰ ਤੋਂ ਬਤੌਰ ਸੁਪਰਵਾਈਜ਼ਰ ਸਾਲ 2015 ਵਿੱਚ ਸੇਵਾ ਨਿਵਿਰਤ ਹੋਏ ਪਰ ਗੀਤਕਾਰੀ ਤੇ ਗਾਉਣ ਦਾ ਸੌਂਕ ਤਾਂ ਉਹਨਾਂ…

Read Full News