Breaking
www.sursaanjh.com > ਅੰਤਰਰਾਸ਼ਟਰੀ

ਸਰਬਜੀਤ ਸਿੰਘ ਦੁੱਮਣਾ ਦੀ ਕਿਤਾਬ ਮੇਰਾ ਰੰਗਲਾ ਪਿੰਡ ਦੁੱਮਣਾ, ਲੋਕ ਅਰਪਣ ਅਤੇ ਵਿਚਾਰ ਚਰਚਾ 13 ਜੁਲਾਈ ਨੂੰ

ਮੋਰਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 12 ਜੁਲਾਈ: ਜ਼ਿਲ੍ਹਾ ਰੂਪਨਗਰ ਦਾ ਪਿੰਡ ਦੁੱਮਣਾ ਕਿਸੇ ਜਾਣ-ਪਣਾਛ ਦਾ ਮੁਥਾਜ ਨਹੀਂ। ਇਸ ਪਿੰਡ ਦੀ ਮਿੱਟੀ ਨਾਲ਼ ਜੁੜੀਆਂ ਬਹੁਤ ਸਾਰੀਆਂ ਅਜਿਹੀਆਂ ਸ਼ਖਸੀਅਤਾਂ, ਜਿਨ੍ਹਾਂ ਭਾਰਤੀ ਪੱਧਰ ‘ਤੇ ਨਾਮਣਾ ਖੱਟਿਆ। ਇਸੇ ਪਿੰਡ ਦੀ ਮਿੱਟੀ ਨਾਲ਼਼ ਜੁੜੇ ਸਰਬਜੀਤ ਸਿੰਘ ਦੁੱਮਣਾ ਵੱਲੋਂ ਲਿਖੀ ਕਿਤਾਬ ਮੇਰਾ ਰੰਗਲਾ ਪਿੰਡ ਦੁੱਮਣਾ ਦਾ ਲੋਕ ਅਰਪਣ ਅਤੇ ਵਿਚਾਰ ਚਰਚਾ…

Read Full News

“ਸ਼ਿਵਾਲਿਕ” ਮੈਗਜ਼ੀਨ, ਸ਼ਿਵਾਲਿਕ ਦੀਆਂ ਪਹਾੜੀਆਂ ‘ਚ  ਕੀਤਾ ਗਿਆ ਰਿਲੀਜ਼ – ਜੇ.ਐਸ. ਮਹਿਰਾ

ਨਿਊ ਚੰਡੀਗੜ੍ਹ (ਅਵਤਾਰ ਨਗਲ਼ੀਆ-ਸੁਰ ਸਾਂਝ ਡਾਟ ਕਾਮ ਬਿਊਰੋ), 10 ਜੁਲਾਈ: ਪੰਜਾਬੀ ਦੇ ਨਾਮਵਰ ਸਾਹਿਤਕਾਰ ਅਤੇ “ਸ਼ਿਵਾਲਿਕ” ਮੈਗਜ਼ੀਨ ਦੇ ਸਰਪ੍ਰਸਤ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਦਾ ਜਨਮ ਦਿਨ ਮੌਕੇ, ਕਈ ਨਾਮਵਰ ਲੇਖਕ ਜਿਨ੍ਹਾਂ ਵਿੱਚ ਡਾ.ਲਾਭ ਸਿੰਘ ਖੀਵਾ, ਸੁਰਜੀਤ ਸੁਮਨ, ਪਰਮਜੀਤ ਮਾਨ, ਇੰਦਰਜੀਤ ਪ੍ਰੇਮੀ, ਅਵਤਾਰ ਨਗਲੀਆਂ ਤੇ ਜੇ.ਐੱਸ.ਮਹਿਰਾ ਆਦਿ ਸ਼ਾਮਿਲ ਸਨ, ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿੱਚ ਵਸਦੇ ਉਨ੍ਹਾਂ…

Read Full News

“ਸ਼ਿਵਾਲਿਕ” ਮੈਗਜ਼ੀਨ (ਜੁਲਾਈ ਤੋਂ ਸਤੰਬਰ 2025) ਦੀ ਸਮੱਗਰੀ ਗਿਆਨ ਭਰਪੂਰ ਅਤੇ ਮਨੋਰੰਜਕ – ਜਸਵਿੰਦਰ ਸਿੰਘ  ਕਾਈਨੌਰ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 10 ਜੁਲਾਈ: ਜੇ.ਐੱਸ. ਮਹਿਰਾ ਦੀ ਸੰਪਾਦਨਾ ਹੇਠ ਬੜੌਦੀ, ਜਿਲ੍ਹਾ ਐੱਸ. ਏ. ਐੱਸ. ਨਗਰ (ਮੋਹਾਲੀ) ਤੋਂ  ਛਪਦਾ ਪੰਜਾਬੀ ਮੈਗਜ਼ੀਨ “ਸ਼ਿਵਾਲਿਕ” (ਤ੍ਰੈ-ੑਮਾਸਿਕ, ਪੁਸਤਕ ਲੜੀ ਦਾ ਅੰਕ- 6, ਸਾਲ ਦੂਜਾ, ਜੁਲਾਈ ਤੋਂ ਸਤੰਬਰ 2025) ਛਪ ਕੇ ਆ ਗਿਆ ਹੈ। ਇਹ ਮੈਗਜ਼ੀਨ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਪ੍ਰੇਮੀਆਂ ਲਈ ਇੱਕ ਖਾਸ ਤੋਹਫ਼ਾ ਹੈ,…

Read Full News

ਭਾਈ ਜੈਤਾ ਜੀ ਫਾਊਡੇਸ਼ਨ ਵੱਲੋਂ ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕ ਕੀਤੇ ਗਏ ਸਨਮਾਨਿਤ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਜੁਲਾਈ: ਸੈਕਟਰ-28 ਚੰਡੀਗੜ੍ਹ ਸਥਿਤ ਭਾਈ ਜੈਤਾ ਜੀ ਫਾਊਂਡੇਸ਼ਨ ਵਲੋਂ ਭਾਈ ਮੋਹਕਮ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਵਿਖੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਇੱਕ ਸ਼ਾਨਦਾਰ ਸਨਮਾਨ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਉਹਨਾਂ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਕਰਵਾਇਆ ਗਿਆ ਸੀ, ਜਿਹੜੇ ਪੰਜਾਬ ਦੇ ਚਾਰ ਜ਼ਿਲ੍ਹਆਂ ਲੁਧਿਆਣਾ, ਫਤਿਹਗੜ੍ਹ ਸਾਹਿਬ,…

Read Full News

ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਡਾ. ਹਰਪ੍ਰੀਤ ਸਿੰਘ ਨਾਲ ਕਰਵਾਇਆ ਰੂ-ਬ-ਰੂ  ਰਿਹਾ ਯਾਦਗਾਰੀ 

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 6 ਜੁਲਾਈ: ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਇਕੱਤਰਤਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਹੋਈ। ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂਂ, ਗੋਲਡ ਮੈਡਲਿਸਟ ਡਾ. ਹਰਪ੍ਰੀਤ ਸਿੰਘ, ਪ੍ਰਿੰ. ਸ਼ੇਰ ਸਿੰਘ, ਸਭਾ ਦੇ ਪ੍ਰਧਾਨ ਡਾ. ਜਸਪਾਲ ਸਿੰਘ ਜੱਸੀ ਤੇ  ਡਾ. ਰੁਪਿੰਦਰ ਕੌਰ ਸ਼ਾਮਿਲ ਹੋਏ। ਡਾਕਟਰ ਜੱਸੀ ਨੇ ਸਵਾਗਤੀ…

Read Full News

अभिव्यक्ति की साहित्यिक गोष्ठी – विजय कपूर

Chandigarh (sursaanjh.com bureau), 5 July: सेंट्रल स्टेट लाइब्रेरी के सहयोग से अभिव्यक्ति साहित्यिक संस्था की जुलाई माह की गोष्ठी 5 तारीख़ को लाइब्रेरी की सभागार में सफलतापूर्वक संपन्न हुई। संगोष्ठी का संयोजन और संचालन साहित्यकार और रंगकर्मी विजय कपूर ने किया। गोष्ठी की मेज़बानी कहानीकार और कवि करीना मदान ने की। इस गोष्ठी में  विभिन्न…

Read Full News

ਅਖਾੜਾ ਮੁੱਲਾਂਪੁਰ ਦੀ ਪਹਿਲਵਾਨ ਪੂਰਵੀ ਸ਼ਰਮਾ ਵਿਦੇਸ਼ ਰਵਾਨਾ

ਚੰਡੀਗੜ੍ਹ 5 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਕੁਸ਼ਤੀ ਅਖਾੜਾ ਮੁੱਲਾਂਪੁਰ ਗਰੀਬਦਾਸ ਦੀ ਪਹਿਲਵਾਨ ਤੇ ਅਖਾੜਾ ਸੰਚਾਲਕ ਵਿਨੋਦ ਕੁਮਾਰ ਸ਼ਰਮਾ ਗੋਲੂ ਪਹਿਲਵਾਨ ਦੀ ਹੋਣਹਾਰ ਬੇਟੀ ਪੂਰਵੀ ਸ਼ਰਮਾ ਪਹਿਲੀ ਵਾਰ ਵਿਦੇਸ਼ ਦੀ ਧਰਤੀ ਵਿਸ਼ਕੇਕ ਕਿਰਗਿਜ਼ਸਤਾਨ ਵਿਖੇ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਗਈ ਹੈ। ਸਮਾਜ ਸੇਵੀ, ਖੇਡ ਪ੍ਰਮੋਟਰ ਤੇ ਦਾਸ ਐਸੋਸੀਏਟ ਦੇ ਸੰਚਾਲਕ ਅਤੇ ਪੂਰਵੀ…

Read Full News

ਪਿਆਰ ਮੁਹੱਬਤ/ ਅਵਤਾਰ ਨਗਲੀਆਂ

ਪਿਆਰ ਮੁਹੱਬਤ/ ਅਵਤਾਰ ਨਗਲੀਆਂ ਪਿਆਰ ਮਹੁੱਬਤ ਪਹਿਲਾਂ ਹੀ ਧੁਰੋਂ ਬਣ ਕੇ ਆਏ ਜੇ ਤੂੰ ਕਹੇਂ ਕਿਹੜਾ ਮਿਟਾਂ ਦਿਆਂਗੇ। ਤੂੰ ਜੇ ਸਾਡਾ ਸੱਜਣ ਬਣਿਆ ਅਸੀਂ ਵੀ ਜਿੰਦ ਤੇਰੇ ਲੇਖੇ ਲਾ ਦਿਆਂਗੇ। ਤੂੰ ਹੁਕਮ ਤਾਂ ਕਰ ਮੇਰੇ ਦਿਲ ਦੇ ਜਾਨੀ ਜੋ ਚਾਹੀਦਾ ਤੈਨੂੰ ਖੂਹ ਪੁੱਟ ਕੇ ਲਿਆ ਦਿਆਂਗੇ। ਤੂੰ ਜੇ ਸਾਡੇ ਵੱਲ ਦਾ ਹੋਜੇ ਚੰਨ ਅਤੇ ਤਾਰੇ…

Read Full News

ਮਹਾਰਾਸ਼ਟਰ ਵਿੱਚ ਸਿਰਫ਼ ਤਿੰਨ ਮਹੀਨਿਆਂ ਵਿੱਚ 767 ਕਿਸਾਨਾਂ ਨੇ ਖੁਦਕੁਸ਼ੀ ਕੀਤੀ, ਸਪੀਕਰ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਅਤੇ ਦਰਦਨਾਕ ਹੈ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 3 ਜੁਲਾਈ: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਮਹਾਰਾਸ਼ਟਰ ਵਿੱਚ ਸਿਰਫ਼ ਤਿੰਨ ਮਹੀਨਿਆਂ ਵਿੱਚ 767 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਅਸੀਂ ਕਹਿ ਸਕਦੇ ਹਾਂ ਕਿ ਪ੍ਰਤੀ ਦਿਨ ਲਗਭਗ ਅੱਠ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਜੋ ਕਿ ਬਹੁਤ ਮੰਦਭਾਗਾ ਅਤੇ ਦਰਦਨਾਕ ਹੈ। ਇਹ ਸਿਰਫ਼…

Read Full News

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵੱਲੋਂ ਸ੍ਰੀਮਤੀ ਨਰਿੰਦਰ ਕੌਰ ਲੌਂਗੀਆ ਸਨਮਾਨਿਤ ਅਤੇ ਡੈਲੀਗੇਟ ਪੱਤਰ ਪ੍ਰਦਾਨ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 3 ਜੁਲਾਈ: ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸੈਕਟਰ-41 (ਬਡਹੇੜੀ) ਚੰਡੀਗੜ੍ਹ ਦਫਤਰ ਵਿਖੇ ਪ੍ਰਸਿੱਧ ਸਾਹਿਤਕਾਰ ਅਤੇ ਕਵਿਤਰੀ ਸ੍ਰੀਮਤੀ ਨਰਿੰਦਰ ਕੌਰ ਲੌਂਗੀਆ ਨੂੰ ਦਫਤਰ ਪੁੱਜਣ ‘ਤੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੀ ਕੈਨੇਡਾ ਫੇਰੀ ਲਈ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਡੈਲੀਗੇਟ ਪੱਤਰ ਪ੍ਰਦਾਨ ਕੀਤਾ ਗਿਆ।ਸਭ ਤੋਂ ਪਹਿਲਾਂ ਵਿਸ਼ਵ ਪੰਜਾਬੀ…

Read Full News