ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੀਆਂ ਘਟਨਾਵਾਂ ਗਰੀਬ ਪਰਿਵਾਰਾਂ ‘ਤੇ ਕਹਿਰ ਢਾਹ ਰਹੀਆਂ ਹਨ, ਸਰਕਾਰਾਂ ਨੇ ਗੰਭੀਰ ਮਾਮਲਿਆਂ ਨੂੰ ਜਾਂਚ ਦਾ ਵਿਸ਼ਾ ਦੱਸ ਕੇ ਪੱਲਾ ਝਾੜ ਨੀਤੀ ਨੂੰ ਅਪਣਾਇਆ – ਕੈਂਥ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਕਲੀ ਸ਼ਰਾਬ ਮਾਫੀਆ ਸਮੂਹ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ – ਕੈਂਥ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਮਈ: ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੀਆਂ ਘਟਨਾਵਾਂ ਗਰੀਬ ਪਰਿਵਾਰਾਂ ‘ਤੇ ਕਹਿਰ ਢਾਹਦੀਆਂ ਰਹਿੰਦੀਆਂ ਹਨ, ਪਰ ਸਰਕਾਰਾਂ ਜਲਦਬਾਜ਼ੀ ਵਿੱਚ ਅਜਿਹੇ ਗੰਭੀਰ ਮਾਮਲਿਆਂ ਨੂੰ…