Breaking
www.sursaanjh.com > ਚੰਡੀਗੜ੍ਹ/ਹਰਿਆਣਾ

ਪੰਜਾਬ ਵਿਚ ‘ਨਵੀਆਂ ਕਲਮਾਂ, ਨਵੀਂ ਉਡਾਣ’ ਸਾਹਿਤਕ ਕਾਨਫਰੰਸ ਲਈ ਵਿਸ਼ਵ ਪੱਧਰ ‘ਤੇ ਲਾਮਬੰਦੀ – ਸੁੱਖੀ ਬਾਠ

ਪੰਜਾਬ ਵਿਚ ‘ਨਵੀਆਂ ਕਲਮਾਂ, ਨਵੀਂ ਉਡਾਣ’ ਸਾਹਿਤਕ ਕਾਨਫਰੰਸ ਲਈ ਵਿਸ਼ਵ ਪੱਧਰ ‘ਤੇ ਲਾਮਬੰਦੀ – ਸੁੱਖੀ ਬਾਠ ਰਾਜ ਭਰ ਤੋਂ ਹਜ਼ਾਰਾਂ ਸਾਹਿਤਕ ਰੁਚੀਆਂ ਰੱਖਣ ਵਾਲੇ ਵਿਦਿਆਰਥੀ ਕਾਨਫਰੰਸ ‘ਚ ਹੋਣਗੇ ਸ਼ਾਮਿਲ  ਨਵੀਆਂ ਕਲਮਾਂ ਨਵੀਂ ਉਡਾਣ ਮੁਹਿੰਮ ਨੇ ਪੰਜਾਬ ਭਰ ਦੇ ਸਕੂਲਾਂ ਤੋਂ ਵਿਦਿਆਰਥੀਆਂ ਦੀਆਂ ਰਚਨਾਵਾਂ ਨੂੰ ਕਿਤਾਬਾਂ ਦਾ ਸਿੰਗਾਰ ਬਣਾ ਦਿੱਤਾ  ਪੰਜਾਬ ਭਵਨ ਕੈਨੇਡਾ ਦੀ ਟੀਮ ਦਾ…

Read Full News

ਭਾਰਤੀ ਸਾਹਿਤ ਅਕੈਡਮੀ ਦਿੱਲੀ ਨੇ ਮੋਗਾ ਵਿਖੇ ਕਰਵਾਇਅ ਯੁਵਾ ਸਾਹਿਤੀ ਪ੍ਰੋਗਰਾਮ – ਬੂਟਾ ਸਿੰਘ ਚੌਹਾਨ

ਭਾਰਤੀ ਸਾਹਿਤ ਅਕੈਡਮੀ ਦਿੱਲੀ ਨੇ ਮੋਗਾ ਵਿਖੇ ਕਰਵਾਇਅ ਯੁਵਾ ਸਾਹਿਤੀ ਪ੍ਰੋਗਰਾਮ  – ਬੂਟਾ ਸਿੰਘ ਚੌਹਾਨ   ਹਰਵਿੰਦਰ ਸਿੰਘ ਰੋਡੇ ਅਤੇ ਅਲਫਾਜ਼ ਨੇ ਕੀਤੀਆਂ ਕਹਾਣੀਆਂ ਪੇਸ਼                     ਪਰਮਿੰਦਰ ਕੌਰ ਤੇ ਅਮਨਦੀਪ ਕੌਰ ਨੇ ਕੀਤੀਆਂ ਕਵਿਤਾਵਾਂ ਪੇਸ਼                         …

Read Full News

ਬੀਨਾ ਰਾਣੀ ਬਣੀ ਫਤਿਹਪੁਰ ਸਿਆਲਬਾ ਦੀ ਸਰਪੰਚ

ਬੀਨਾ ਰਾਣੀ ਬਣੀ ਫਤਿਹਪੁਰ ਸਿਆਲਬਾ ਦੀ ਸਰਪੰਚ ਚੰਡੀਗੜ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 7 ਅਕਤੂਬਰ: ਬਲਾਕ ਮਾਜਰੀ ਦੇ ਪਿੰਡ ਫਤਿਹਪੁਰ – ਸਿਆਲਬਾ ਦੀ ਪੰਚਾਇਤ ਪਿੰਡ ਦੇ ਮੋਹਤਬਰਾਂ ਵੱਲੋਂ ਦੇਰ ਸ਼ਾਮ ਸਰਬਸੰਮਤੀ ਨਾਲ ਚੁਣ ਲਈ  ਗਈ ਹੈ, ਜਿਸ ਵਿੱਚ ਬੀਨਾ ਰਾਣੀ ਪਤਨੀ ਅਰਵਿੰਦ ਕੁਮਾਰ ਟੀਟੂ ਨੂੰ ਸਰਬਸੰਮਤੀ ਨਾਲ ਪਿੰਡ ਫਤਿਹਪੁਰ ਦੀ ਸਰਪੰਚ ਚੁਣਿਆ ਗਿਆ ਹੈ।…

Read Full News

ਰੂਪਨਗਰ ਦੇ ਪਿੰਡ ਮੋਹਣ ਮਾਜਰਾ ਦੀ ਪੰਚਾਇਤ ਸਰਵਸੰਮਤੀ ਨਾਲ ਚੁਣੀ ਗਈ  – ਕ੍ਰਿਸ਼ਨ ਕੁਮਾਰ

ਰੂਪਨਗਰ ਦੇ ਪਿੰਡ ਮੋਹਣ ਮਾਜਰਾ ਦੀ ਪੰਚਾਇਤ ਸਰਵਸੰਮਤੀ ਨਾਲ ਚੁਣੀ ਗਈ  – ਕ੍ਰਿਸ਼ਨ ਕੁਮਾਰ ਸ੍ਰੀਮਤੀ ਬਲਬੀਰ ਕੌਰ ਸਰਪੰਚ ਅਤੇ ਸਰਵਸ੍ਰੀਮਤੀ ਪ੍ਰੇਮ ਰਾਣੀ, ਰਣਜੀਤ ਕੌਰ, ਰਾਣਾ ਜਸਪਾਲ ਸਿੰਘ, ਕ੍ਰਿਸ਼ਨ ਕੁਮਾਰ ਅਤੇ ਗੁਰਚੈਨ ਸਿੰਘ ਪੰਚ ਮੈਂਬਰ ਚੁਣੇ ਗਏ ਬਹਿਰਾਮਪੁਰ ਬੇਟ (ਸੁਰ ਸਾਂਝ ਡਾਟ ਕਾਮ ਬਿਊਰੋ), 7 ਅਕਤੂਬਰ: ਜ਼ਿਲ੍ਹਾ ਰੂਪਨਗਰ ਦੇ ਬਹਿਰਾਮਪੁਰ ਬੇਟ ਬਲਾਕ ਸ੍ਰੀ ਚਮਕੌਰ ਸਾਹਿਬ ਅਧੀਨ…

Read Full News

ਨਾਮਵਰ ਸ਼ਾਇਰਾ ਅਰਤਿੰਦਰ ਸੰਧੂ ਨੂੰ ਗੁਰਚਰਨ ਰਾਮਪੁਰੀ ਕਵਿਤਾ ਪੁਰਸਕਾਰ ਕੀਤਾ ਗਿਆ ਪ੍ਰਦਾਨ – ਅਨਿੱਲ ਫਤਿਹਗੜ੍ਹ ਜੱਟਾਂ

ਨਾਮਵਰ ਸ਼ਾਇਰਾ ਅਰਤਿੰਦਰ ਸੰਧੂ ਨੂੰ ਗੁਰਚਰਨ ਰਾਮਪੁਰੀ ਕਵਿਤਾ ਪੁਰਸਕਾਰ ਕੀਤਾ ਗਿਆ ਪ੍ਰਦਾਨ – ਅਨਿੱਲ ਫਤਿਹਗੜ੍ਹ ਜੱਟਾਂ ਸਮਾਗਮ ਦੀ ਪ੍ਰਧਾਨਗੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਨਾਵਲਿਸਟ, ਚਿੰਤਕ ਅਤੇ ਸ਼ਾਇਰ  ਡਾ. ਮਨਮੋਹਨ ਨੇ ਕੀਤੀ ਅਤੇ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਸਾਬਕਾ ਪ੍ਰੋਫੈਸਰ ਅਮੈਰਿਟਿਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ – ਸੁਰਿੰਦਰ ਰਾਮਪੁਰੀ ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦੇ…

Read Full News

ਰਵੀ ਸ਼ਰਮਾ  ਮੁੱਲਾਂਪੁਰ ਨੇ ਸਮਰਥਕਾਂ ਸਮੇਤ ਮਗਾਈ  ਚੋਣ ਮੁਹਿੰਮ

ਰਵੀ ਸ਼ਰਮਾ  ਮੁੱਲਾਂਪੁਰ ਨੇ ਸਮਰਥਕਾਂ ਸਮੇਤ ਮਘਾਈ  ਚੋਣ ਮੁਹਿੰਮ ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 7 ਅਕਤੂਬਰ: ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ ਅੱਜ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਜਾਰੀ ਕੀਤੇ ਗਏ ਹਨ। ਮੁੱਲਾਂਪੁਰ ਗਰੀਬਦਾਸ ਤੋਂ ਸਮਾਜ ਸੇਵੀ ਅਤੇ ਦਾਸ ਐਸੋਸੀਏਟ ਦੇ ਸੰਚਾਲਕ ਰਵੀ ਸ਼ਰਮਾ ਵੀ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਨੇ ਅੱਜ ਚੋਣ…

Read Full News

ਯੂਥ ਆਗੂ ਭੁਪਿੰਦਰ ਸਿੰਘ  ਬਣਿਆ ਖੈਰਪੁਰ ਦਾ ਸਰਪੰਚ

ਯੂਥ ਆਗੂ ਭੁਪਿੰਦਰ ਸਿੰਘ  ਬਣਿਆ ਖੈਰਪੁਰ ਦਾ ਸਰਪੰਚ ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 7 ਅਕਤੂਬਰ: ਪਿੰਡ ਖੈਰਪੁਰ ਵਿਖੇ ਵੀ ਕਾਫੀ ਕਸ਼ਮਕਸ਼ ਤੋਂ ਬਾਅਦ ਆਖੀਰ ਯੂਥ ਆਗੂ ਭੁਪਿੰਦਰ ਸਿੰਘ ਜੋਗਾ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ। ਜ਼ਿਕਰਯੋਗ ਹੈ ਕਿ ਸਰਪੰਚੀ ਲਈ ਭੁਪਿੰਦਰ ਸਿੰਘ ਜੋਗਾ ਤੋਂ ਇਲਾਵਾ ਜਗਤਾਰ ਸਿੰਘ ਵੀ ਚੋਣ ਮੈਦਾਨ ਵਿੱਚ ਡਟ ਗਏ ਸਨ।…

Read Full News

ਬਲਾਕ ਮਾਜਰੀ ਦੇ 30 ਪਿੰਡਾਂ ਵਿੱਚ ਹੋਈ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ

ਬਲਾਕ ਮਾਜਰੀ ਦੇ 30 ਪਿੰਡਾਂ ਵਿੱਚ ਹੋਈ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 7  ਅਕਤੂਬਰ: ਪੰਜਾਬ ਵਿੱਚ ਪੰਚਾਇਤੀ ਚੋਣਾਂ ਵਿੱਚ ਇਸ ਵਾਰ ਜ਼ਿਆਦਾਤਰ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਦੇ ਰੁਝਾਨ ਸਾਹਮਣੇ ਆਏ ਹਨ। ਸ਼ਾਇਦ ਇਹ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੇ ਸਰਬਸੰਮਤੀ ਨਾਲ…

Read Full News

ਕੁਰਾਲੀ ਮੰਡੀ ਵਿੱਚ ਡੀ ਸੀ ਨੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ

ਕੁਰਾਲੀ ਮੰਡੀ ਵਿੱਚ ਡੀ ਸੀ ਨੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 7 ਅਕਤੂਬਰ: ਕੁਰਾਲੀ ਅਨਾਜ ਮੰਡੀ ਵਿੱਚ ਸੋਮਵਾਰ ਸ਼ਾਮ ਨੂੰ ਝੋਨੇ ਦੀ ਖਰੀਦ ਦੀ ਸ਼ੁਰੂਆਤ ਕਰਵਾਉਂਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਫਸਲਾਂ ਦੀ ਨਿਰਵਿਘਨ ਅਤੇ ਸੁਚਾਰੂ ਰੂਪ ਵਿੱਚ ਖਰੀਦ…

Read Full News

ਬੇਖੌਫ਼ ਅਵਾਰਾਂ ਕੁੱਤਿਆਂ ਤੋਂ ਜਨਤਾ ਦਹਿਸ਼ਤ ਵਿਚ : ਰਾਜਨ ਸ਼ਰਮਾ

ਬੇਖੌਫ਼ ਅਵਾਰਾਂ ਕੁੱਤਿਆਂ ਤੋਂ ਜਨਤਾ ਦਹਿਸ਼ਤ ਵਿਚ : ਰਾਜਨ ਸ਼ਰਮਾ ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 7 ਅਕਤੂਬਰ: ਇਲਾਕੇ  ਵਿਚ ਲਗਾਤਾਰ ਅਵਾਰਾਂ ਕੁਤਿੱਆਂ ਦੀ ਗਿਣਤੀ ਤੇ ਕੁਤਿੱਆਂ ਦਾ ਕਹਿਰ ਵਧਦਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਹਾੜਾਂ ਨੇੜਲਾ ਇਲਾਕਾ ਹੋਣ ਕਰਕੇ ਕਈ ਵਾਰ ਜੰਗਲੀ ਜਾਨਵਰਾਂ ਦੇ…

Read Full News