ਸਿਸਵਾਂ ਵਿੱਚ ਅਕਸਰ ਲੱਗਣ ਲੱਗੇ ਜਾਮ
ਸਿਸਵਾਂ ਵਿੱਚ ਅਕਸਰ ਲੱਗਣ ਲੱਗੇ ਜਾਮ ਚੰਡੀਗੜ੍ਹ 8 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬੀਤੇ ਦਿਨੀ ਕੁਰਾਲੀ ਤੋਂ ਬੱਦੀ ਰੋਡ ਤੇ ਸਥਿਤ ਪਿੰਡ ਸਿਸਵਾਂ ਵਿਖੇ ਇੱਕ ਕੈਮੀਕਲ ਨਾਲ ਭਰਿਆ ਟੈਂਕਰ ਰਾਤ ਵੇਲੇ ਚੜ੍ਹਾਈ ਉਤੋਂ ਪਿੱਛੇ ਮੁੜ ਆਇਆ ਅਤੇ ਉਸ ਕਾਰਨ ਰਾਹਗੀਰਾਂ ਨੂੰ ਜਾਮ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਏਐੱਸਆਈ ਜਗੀਰ…