ਡਮਰੂ ਤੇ ਪੈੱਨ/ ਜੈ ਸਿੰਘ ਛਿੱਬਰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 23 ਅਪਰੈਲ: ਕਹਾਣੀ ਡਮਰੂ ਤੇ ਪੈੱਨ/ ਜੈ ਸਿੰਘ ਛਿੱਬਰ ਉਦੋਂ ਉਹ 14 ਕੁ ਸਾਲਾਂ ਦਾ ਸੀ। ਅੱਠਵੀਂ ਬੋਰਡ ਦਾ ਇਮਤਿਹਾਨ ਦੇਣ ਤੋਂ ਬਾਅਦ ਪੜ੍ਹਾਈ ਤੋਂ ਵਿਹਲਾ ਹੋ ਗਿਆ। ਬੋਰਡ ਦਾ ਨਤੀਜਾ ਕੁਝ ਮਹੀਨਿਆਂ ਬਾਅਦ ਆਉਣਾ ਸੀ। ਸਾਰੇ ਆੜੀ ਨਵੇਂ ਨਵੇਂ ਕੱਪੜੇ ਪਾ ਆਪਣੇ ਆਪਣੇ ਨਾਨਕਿਆਂ ਅਤੇ ਭੂਆ ਦੇ ਘਰੀਂ…