ਮਾਜਰੀ ਵਿਖੇ ਸੜਕ ਵਿਚਕਾਰ ਖੜ੍ਹਦੀਆਂ ਗੱਡੀਆਂ – ਕਿੱਥੇ ਰੋਡ ਸੇਫਟੀ ਫੋਰਸ?
ਮਾਜਰੀ ਵਿਖੇ ਸੜਕ ਵਿਚਕਾਰ ਖੜ੍ਹਦੀਆਂ ਗੱਡੀਆਂ – ਕਿੱਥੇ ਰੋਡ ਸੇਫਟੀ ਫੋਰਸ? ਚੰਡੀਗੜ੍ਹ 15 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਕੁਰਾਲੀ – ਸਿਸਵਾਂ ਰੋਡ ‘ਤੇ ਸਥਿਤ ਬਲਾਕ ਮਾਜਰੀ ਵਿਖੇ ਅਕਸਰ ਜਿਆਦਾਤਰ ਗੱਡੀਆਂ ਸੜਕ ਵਿੱਚ ਹੀ ਖੜ੍ਹਦੀਆਂ ਹਨ। ਸਬ ਤਹਿਸੀਲ, ਪਟਵਾਰਖਾਨਾ ਅਤੇ ਹੋਰ ਸਰਕਾਰੀ ਦਫਤਰਾਂ ਦੇ ਕੰਮ ਕਾਰਾਂ ਲਈ ਆਉਂਦੇ ਲੋਕ ਸਿਸਵਾਂ ਰੋਡ ‘ਤੇ ਸੜਕ ਵਿਚਕਾਰ…