ਕੁਲਵੰਤ ਸਿੰਘ ਵਿਧਾਇਕ ਵੱਲੋਂ ਜ਼ਿਲ੍ਹਾ ਹਸਪਤਾਲ ਮੋਹਾਲੀ ਦਾ ਦੌਰਾ, ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਇਲਾਜ ਦੀ ਸਮੀਖਿਆ
ਐੱਮ.ਐੱਮ.ਐੱਸ.ਵਾਈ. ਤਹਿਤ ਸਫਲ ਸਰਜਰੀ ਕਰਵਾਉਣ ਵਾਲੀ ਪੰਜਾਬ ਦੀ ਪਹਿਲੀ ਮਰੀਜ਼ ਨਾਲ ਕੀਤੀ ਮੁਲਾਕਾਤ ਜ਼ਿਲ੍ਹਾ ਹਸਪਤਾਲ ਮੋਹਾਲੀ ਵਿੱਚ 78 ਹੋਰ ਮਰੀਜ਼ ਐੱਮ.ਐੱਮ.ਐੱਸ.ਵਾਈ. ਅਧੀਨ ਲੈ ਰਹੇ ਹਨ ਇਲਾਜ ਮੋਹਾਲੀ ਵਿੱਚ ਯੋਜਨਾ ਤਹਿਤ 3500 ਰਜਿਸਟ੍ਰੇਸ਼ਨ ਹੋਈਆਂ; ਐਮਰਜੈਂਸੀ ਕੇਸਾਂ ਲਈ ਪਹਿਲਾਂ ਰਜਿਸਟ੍ਰੇਸ਼ਨ ਦੀ ਲੋੜ ਨਹੀਂ – ਐਮ ਐਲ ਏ ਕੁਲਵੰਤ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਸੁਰ ਸਾਂਝ ਡਾਟ ਕਾਮ…