ਗੁਰਦਾਸ ਸਿੰਘ ਦਾਸ ਦਾ ਕਾਵਿ-ਸੰਗ੍ਰਹਿ “ਰੂਹ-ਏ-ਜਜ਼ਬਾਤ” ਕਿਤਾਬ ਲੋਕ-ਅਰਪਣ
ਗੁਰਦਾਸ ਸਿੰਘ ਦਾਸ ਦਾ ਕਾਵਿ-ਸੰਗ੍ਰਹਿ “ਰੂਹ-ਏ-ਜਜ਼ਬਾਤ” ਕਿਤਾਬ ਲੋਕ-ਅਰਪਣ ਪ੍ਰਧਾਨਗੀ ਮੰਡਲ ਵਿਚ ਡਾ: ਗੁਰਚਰਨ ਕੌਰ ਕੋਚਰ, ਪ੍ਰੇਮ ਵਿੱਜ, ਡਾ: ਨੀਜਾ ਸਿੰਘ ਲਾਇਬਰੇਰੀਅਨ, ਲੇਖਕ ਗੁਰਦਾਸ ਸਿੰਘ ਦਾਸ, ਗੁਰਦਰਸ਼ਨ ਸਿੰਘ ਮਾਵੀ ਅਤੇ ਡਾ: ਅਵਤਾਰ ਸਿੰਘ ਪਤੰਗ ਹੋਏ ਸ਼ਾਮਿਲ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਜਨਵਰੀ: ਸਾਹਿਤ ਵਿਗਿਆਨ ਕੇਂਦਰ ਦੀ ਵਿਸ਼ੇਸ਼ ਇਕੱਤਰਤਾ ਟੀ ਐਸ ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ…