ਈਕੋ ਸਿਟੀ ਵਨ ਵਿੱਚ ਮਨਾਇਆ ਤੀਆਂ ਦਾ ਤਿਉਹਾਰ
ਈਕੋ ਸਿਟੀ ਵਨ ਵਿੱਚ ਮਨਾਇਆ ਤੀਆਂ ਦਾ ਤਿਉਹਾਰ ਚੰਡੀਗੜ੍ਹ 2 2 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਧੀਆਂ ਦਾ ਤਿਓਹਾਰ ਤੀਆਂ ਪੰਜਾਬ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਬੇਸ਼ੱਕ ਅੱਜ ਕੱਲ ਪਿੰਡਾਂ ਦੇ ਵਿੱਚ ਓਹ ਮਾਹੌਲ ਨਹੀਂ ਰਹੇ, ਨਾ ਹੀ ਕਿਧਰੇ ਪੀਂਘਾਂ ਪੈਂਦੀਆਂ ਹਨ ਅਤੇ ਨਾ ਹੀ ਕਿਧਰੇ ਤ੍ਰਿੰਜਣਾਂ ਲਗਦੀਆਂ ਨੇ, ਪਰ…