ਬੋਲ ਮਿੱਟੀ ਦਿਆ ਬਾਵਿਆ : ਮਿੱਟੀ ਦੇ ਮੋਹ ਅਤੇ ਫ਼ਿਕਰ ਦੀ ਕਵਿਤਾ/ ਸੁਖਦੇਵ ਸਿੰਘ (ਡਾ.)
ਬੋਲ ਮਿੱਟੀ ਦਿਆ ਬਾਵਿਆ : ਮਿੱਟੀ ਦੇ ਮੋਹ ਅਤੇ ਫ਼ਿਕਰ ਦੀ ਕਵਿਤਾ/ ਸੁਖਦੇਵ ਸਿੰਘ (ਡਾ.) ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 23 ਜੁਲਾਈ: ਅਜੋਕੇ ਮੰਡੀ ਦੇ ਵਰਤਾਰੇ ਅਤੇ ਉਪਭੋਗਤਾਵਾਦੀ ਸਭਿਆਚਾਰ ਵਿਚ ਜਿਵੇਂ ਆਪਣਾ ਆਪਣਾ ਮਾਲ ਵੇਚਣ ਲਈ ਬਹੁ-ਕੌਮੀ ਕੰਪਨੀਆਂ, ਦੇਸੀ-ਬਦੇਸ਼ੀ ਸਰਮਾਏਦਾਰਾਂ/ ਉਤਪਾਦਕਾਂ, ਵਪਾਰਕ ਘਰਾਣਿਆਂ ਅਤੇ ਕਾਰਪੋਰੇਟ ਸੈਕਟਰ ਦੇ ਦਲਾਲਾਂ ਵਿਚ ਬੇਕਿਰਕ ਮੁਕਾਬਲੇ ਦੀ ਹੋੜ ਲੱਗੀ ਹੋਈ…