ਐਮਰਜੰਸੀਃ ਕਾਲ਼ੇ ਦਿਨਾਂ ਦੇ ਕੁਲਹਿਣੇ ਨਕਸ਼/ ਗੁਰਭਜਨ ਗਿੱਲ
ਐਮਰਜੰਸੀਃ ਕਾਲ਼ੇ ਦਿਨਾਂ ਦੇ ਕੁਲਹਿਣੇ ਨਕਸ਼/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 25 ਜੂਨ: ਬਲਜੀਤ ਬੱਲੀ ਬਾਬੂਸ਼ਾਹੀ ਡਾਟ ਕਾਮ ਵੈੱਬ ਚੈਨਲ ‘ਚ ਅੱਜ ਲਿਖਦਾ ਤੇ ਦੱਸਦਾ ਹੈ ਕਿ ਮੈਨੂੰ ਕਦੇ ਨਹੀਂ ਭੁੱਲੀ 25 ਜੂਨ,1975 ਦੀ ਉਹ ਰਾਤ – ਜਦ ਮੇਰੇ ਤੇ ਵੀ ਲੱਗਿਆ ਸੀ ਕਾਲਾ ਕਾਨੂੰਨ ਐੱਮਰਜੈਂਸੀ ਦੌਰਾਨ – ਬਾਬੂ ਸ਼ਾਹੀ ਡਾਟ ਕਾਮ…