ਨੰਬਰਦਾਰ ਜਗਦੀਸ਼ ਨਾਡਾ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ
ਨੰਬਰਦਾਰ ਜਗਦੀਸ਼ ਨਾਡਾ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਚੰਡੀਗੜ੍ਹ 18 ਜੂਨ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਸਬ ਤਹਿਸੀਲ ਮਾਜਰੀ ਅਧੀਨ ਪੈਂਦੇ ਪਿੰਡ ਨਾਡਾ ਦੇ ਨੰਬਰਦਾਰ ਜਸਦੀਸ਼ ਨਾਡਾ ਦਾ ਸੰਖੇਪ ਬਿਆਰੀ ਮਗਰੋਂ ਦੇਹਾਂਤ ਹੋ ਗਿਆ। ਨੰਬਰਦਾਰ ਜਗਦੀਸ਼ ਨਾਡਾ ਦੇ ਸਸਕਾਰ ਮੌਕੇ ਵੱਡੀ ਗਿਣਤੀ ਚ ਪਹੁੰਚੇ ਲੋਕਾਂ ਨੇ ਅੰਤਿਮ ਵਿਦਾਈ ਦਿੱਤੀ ਹੈ। ਇਸ ਮੌਕੇ ਨੰਬਰਦਾਰਾ…