ਜਾਗਦੀ ਹੈ ਮਾਂ ਅਜੇ/ ਗੁਰਭਜਨ ਗਿੱਲ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 13 ਮਈ: ਜਾਗਦੀ ਹੈ ਮਾਂ ਅਜੇ/ ਗੁਰਭਜਨ ਗਿੱਲ ਸੌ ਗਈ ਹੈ ਧਰਤ ਸਾਰੀ, ਰੁਕ ਗਏ ਦਰਿਆ ਦੇ ਪਾਣੀ। ਬਾਤ ਹੋ ਗਈ ਬੇਹੁੰਗਾਰਾ। ਦੂਰ ਜਹੇ ਕਿਧਰੇ ਟਟੀਹਰੀ ਬੋਲਦੀ ਹੈ। ਚੁੱਪ ਹੈ ਗਲੀਆਂ ’ਚ ਪਸਰੀ, ਬੰਦਿਆਂ ਦੀ ਪੈਰ ਚਾਪ। ਜਾਗਦੀ ਹੈ ਮਾਂ ਅਜੇ। ਭਾਂਡਾ ਟੀਂਡਾ ਸਾਂਭ ਸੁੰਬਰ ਕੇ, ਦੁੱਧ ਨੂੰ ਜਾਗ…