www.sursaanjh.com > ਚੰਡੀਗੜ੍ਹ/ਹਰਿਆਣਾ

ਦਿ ਰੌਇਲ ਗਰੁੱਪ ਆਫ ਕਾਲਜਿਜ਼ ਵਿਖੇ ਸ਼ਾਨੋ-ਸ਼ੌਕਤ ਨਾਲ ਸਪੰਨ ਹੋਇਆ ਯੁਵਕ ਮੇਲਾ

ਦਿ ਰੌਇਲ ਗਰੁੱਪ ਆਫ ਕਾਲਜਿਜ਼ ਵਿਖੇ ਸ਼ਾਨੋ-ਸ਼ੌਕਤ ਨਾਲ ਸਪੰਨ ਹੋਇਆ ਯੁਵਕ ਮੇਲਾ ਦਿ ਰੌਇਲ ਗੁਰੱਪ ਆਫ ਕਾਲਜਿਜ਼ ਨੇ ਪ੍ਰਾਪਤ ਕੀਤਾ ਓਵਰਆਲ ਦੂਜਾ ਸਥਾਨ  ਬੋੜਾਵਾਲ ਕਾਲਜ (ਸੁਰ ਸਾਂਝ ਬਿਊਰੋ), 31 ਅਕਤੂਬਰ: ਦਿ ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਵਿਖੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੀ ਅਗਵਾਈ ਅਧੀਨ ਚੱਲ ਰਹੇ ਮਾਨਸਾ ਜ਼ੋਨ ਦਾ ਖੇਤਰੀ ਯੁਵਕ ਤੇ…

Read Full News

ਡਾਕਟਰ ਸੋਲਮਨ ਨਾਜ਼ ਤੇ ਰਮਿੰਦਰ ਰੰਮੀ ਦੀਆਂ ਕਿਤਾਬਾਂ ਪੀਸ ਆਨ ਅਰਥ ਚੌਦਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਮੌਕੇ ਲੋਕ ਅਰਪਨ ਹੋਈਆਂ

ਡਾਕਟਰ ਸੋਲਮਨ ਨਾਜ਼ ਤੇ ਰਮਿੰਦਰ ਰੰਮੀ ਦੀਆਂ ਕਿਤਾਬਾਂ ਪੀਸ ਆਨ ਅਰਥ ਚੌਦਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਮੌਕੇ ਲੋਕ ਅਰਪਨ ਹੋਈਆਂ  ਮਿਸੀਸਾਗਾ  (ਸੁਰ ਸਾਂਝ ਬਿਊਰੋ), 31 ਅਕਤੂਬਰ: ਪਿਛਲੇ ਦਿਨੀਂ ਸਤਿਕਾਰ ਬੈਂਕੁਟ ਹਾਲ ਮਿਸੀਸਾਗਾ ਵਿਖੇ ਪੀਸ ਆਨ ਅਰਥ 14ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਬਹੁਤ ਕਾਮਯਾਬ ਹੋ ਨਿਬੜੀ। ਇਸ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਬਹੁਤ ਸਾਰੇ ਨਾਮਵਰ ਵਿਦਵਾਨਾਂ ਨੇ ਸ਼ਿਰਕਤ ਕੀਤੀ। ਡਾ:…

Read Full News

ਦਿਸ਼ਾ ਟਰੱਸਟ ਦਾ ਮੁੱਖ ਉਦੇਸ਼ ਪੰਜਾਬ ਦੀਆਂ ਬੇਟੀਆਂ ਨੂੰ ਆਰਥਿਕ ਤੌਰ ਤੇ ਨਿਪੁੰਨ ਬਣਾਉਣਾ ਹੈ – ਵਿਰਕ

ਦੋਆਬਾ ਗਰੁੱਪ ਵਿਖੇ ਤਾਨੀਆ ਮੱਟੂ ‘ਦਿਸ਼ਾ ਇੰਡੀਅਨ ਐਵਾਰਡ’ ਨਾਲ ਸਨਮਾਨਿਤ   ਦੋਆਬਾ ਗਰੁੱਪ ਨੇ ਕੀਤਾ ਤਾਨੀਆ ਮੱਟੂ ਦੀ ਪੜ੍ਹਾਈ ਅਤੇ ਖੇਡ ਦਾ ਖਰਚਾ ਚੁੱਕਣ ਦਾ ਐਲਾਨ   ਦਿਸ਼ਾ ਟਰੱਸਟ ਦਾ ਮੁੱਖ ਉਦੇਸ਼  ਪੰਜਾਬ ਦੀਆਂ ਬੇਟੀਆਂ ਨੂੰ ਆਰਥਿਕ ਤੌਰ ਤੇ ਨਿਪੁੰਨ ਬਣਾਉਣਾ ਹੈ – ਵਿਰਕ   ਖਰੜ (ਸੁਰ ਸਾਂਝ ਬਿਊਰੋ) 29 ਅਕਤੂਬਰ: ਮਹਿਲਾਵਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ…

Read Full News

ਰਾਜ ਪੱਧਰੀ ਵਿਗਿਆਨ ਮੇਲਾ 2 ਨਵੰਬਰ ਤੋਂ – ਕੈਬਿਨੇਟ ਮੰਤਰੀ ਮੀਤ ਹੇਅਰ ਕਰਨਗੇ ਉਦਘਾਟਨ

ਰਾਜ ਪੱਧਰੀ ਵਿਗਿਆਨ ਮੇਲਾ 2 ਨਵੰਬਰ ਤੋਂ – ਕੈਬਿਨੇਟ ਮੰਤਰੀ ਮੀਤ ਹੇਅਰ ਕਰਨਗੇ ਉਦਘਾਟਨ ਖਰੜ/ਮੋਹਾਲੀ (ਸੁਰ ਸਾਂਝ ਬਿਊਰੋ) 29 ਅਕਤੂਬਰ: ਪੰਜਾਬ ਰਾਜ ਵਿਗਿਆਨ ਅਤੇ ਤਕਨਾਲੌਜੀ ਪ੍ਰੀਸ਼ਦ, ਚੰਡੀਗੜ੍ਹ ਆਉਂਦੇ 2 ਤੋਂ 4 ਨਵੰਬਰ ਤੱਕ ਇੱਕ ਰਾਜ ਪੱਧਰੀ ਵਿਗਿਆਨ ਜਾਗਰੂਕਤਾ ਮੇਲਾ ਆਯੋਜਿਤ ਕਰ ਰਹੀ ਹੈ। ਇਸ ਵਿਗਿਆਨ ਮੇਲੇ ਵਿੱਚ ਵਿਗਿਆਨ ਅਤੇ ਗਣਿਤ ਦੀਆਂ ਕਈ ਗਤੀਵਿਧੀਆਂ ਨੂੰ ਦਿਲਚਸਪ ਤਰੀਕਿਆਂ ਨਾਲ…

Read Full News

ਦਿ ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਵਿਖੇ ਵੱਖ ਵੱਖ ਸਭਿਆਚਾਰਕ ਵੰਨਗੀਆਂ ਦੇ ਕਰਵਾਏ ਗਏ ਮੁਕਾਬਲੇ

ਦਿ ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਵਿਖੇ ਵੱਖ ਵੱਖ ਸਭਿਆਚਾਰਕ ਵੰਨਗੀਆਂ ਦੇ ਕਰਵਾਏ ਗਏ ਮੁਕਾਬਲੇ ਬੋੜਾਵਾਲ ਕਾਲਜ (ਸੁਰ ਸਾਂਝ ਬਿਊਰੋ), 28 ਅਕਤੂਬਰ: ਦਿ ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਵਿਖੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੀ ਅਗਵਾਈ ਅਧੀਨ ਚੱਲ ਰਹੇ ਮਾਨਸਾ ਜ਼ੋਨ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਦੂਸਰੇ ਦਿਨ ਲੁੱਡੀ, ਝੂੰਮਰ, ਕੋਮਲ…

Read Full News

ਸੰਵੇਦਨਾ ਅਤੇ ਸੁਹਜ ਭਰਪੂਰ ਰਿਹਾ ਡਾ. ਵਨੀਤਾ ਨਾਲ ਸਿਰਜਣਾ ਦੇ ਆਰ ਪਾਰ ਅੰਤਰਰਾਸ਼ਟਰੀ ਵੈਬੀਨਾਰ

ਸੰਵੇਦਨਾ ਅਤੇ ਸੁਹਜ ਭਰਪੂਰ ਰਿਹਾ ਡਾ ਵਨੀਤਾ ਨਾਲ ਸਿਰਜਣਾ ਦੇ ਆਰ ਪਾਰ ਅੰਤਰਰਾਸ਼ਟਰੀ ਵੈਬੀਨਾਰ ਜਲੰਧਰ (ਸੁਰ ਸਾਂਝ ਬਿਊਰੋ), 25 ਅਕਤੂਬਰ: ਅੰਤਰਰਾਸ਼ਟਰੀ ਸਾਹਿਤਕ ਸਾਂਝਾ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਮਿਲਵੇਂ ਯਤਨ ਨਾਲ ਮਹੀਨਾਵਾਰ ਔਨਲਾਈਨ ਪ੍ਰੋਗਰਾਮ ‘ਸਿਰਜਣਾ ਦੇ ਆਰ ਪਾਰ’ ਅੰਤਰਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸੰਸਥਾਪਕ ਰਮਿੰਦਰ ਰੰਮੀ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ…

Read Full News

ਦਿ ਰੌਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਵਿਖੇ ਰੈਡ ਰਿਬਨ ਕਲੱਬ ਤੇ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਇਆ

ਦਿ ਰੌਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਵਿਖੇ ਰੈਡ ਰਿਬਨ ਕਲੱਬ ਤੇ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਇਆ ਬੋੜਾਵਾਲ਼ ਕਾਲਜ (ਸੁਰ ਸਾਂਝ ਬਿਊਰੋ), 28 ਸਤੰਬਰ: ਦਿ ਰੌਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਵਿਖੇ  ਇਤਿਹਾਸ ਵਿਭਾਗ ਐਨ ਐਸ ਐਸ, ਰੈਡ ਰਿਬਨ ਕਲੱਬ ਤੇ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਅ.ਪ੍ਰੋ ਗੁਰਵਿੰਦਰ…

Read Full News

ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਿਆ ਹਵਾਈ ਅੱਡੇ ਦਾ ਨਾਮ

  ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਿਆ ਹਵਾਈ ਅੱਡੇ ਦਾ ਨਾਮ ਚੰਡੀਗੜ੍ਹ 28 ਸਤੰਬਰ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭਾਰਤ ਸਰਕਾਰ ਨੂੰ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਭਾਈਚਾਰੇ ਦੀ ਸਹੂਲਤ ਲਈ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੋਰ ਕੌਮਾਂਤਰੀ ਉਡਾਨਾਂ ਸ਼ੁਰੂ…

Read Full News

ਪੀਸ ਆਨ ਅਰਥ ਸੰਸਥਾ ਵੱਲੋਂ 14ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ 21 ਤੇ 22 ਅਕਤੂਬਰ 2022 ਨੂੰ ਮਿਸੀਸਾਗਾ ਵਿਖੇ ਹੋਏਗੀ

ਪੀਸ ਆਨ ਅਰਥ ਸੰਸਥਾ ਵੱਲੋਂ 14ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ 21 ਤੇ 22 ਅਕਤੂਬਰ 2022 ਨੂੰ ਮਿਸੀਸਾਗਾ ਵਿਖੇ ਹੋਏਗੀ ਐਸ.ਏ.ਐਸ. ਨਗਰ (ਸੁਰ ਸਾਂਝ ਬਿਊਰੋ): ਪੀਸ ਆਨ ਅਰਥ ਸੰਸਥਾ ਦੇ ਮੀਡੀਆ ਡਾਇਰੈਕਟਰ ਰਮਿੰਦਰ ਵਾਲੀਆ ਵੱਲੋਂ ਦੱਸਿਆ ਗਿਆ ਕਿ ਇਸ ਸੰਸਥਾ ਵੱਲੋਂ 14ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ 21 ਤੇ 22 ਅਕਤੂਬਰ 2022 ਦਿਨ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਬਾਦ ਦੁਪਿਹਰ…

Read Full News

ਧੀਆਂ ਦੇ ਅੰਤਰ ਰਾਸ਼ਟਰੀ ਦਿਹਾੜੇ ਤੇ ਉੱਘੇ ਲੇਖਕ ਗੁਰਪ੍ਰੀਤ ਸਿੰਘ ਤੂਰ ਨੇ ਸ਼ਬਦ ਸ਼ਗਨ ਲਹਿਰ ਦਾ ਆਰੰਭ ਕਰਨਾ ਸ਼ੁਭ ਸ਼ਗਨ- ਪ੍ਰੋਃ ਭੱਠਲ

ਧੀਆਂ ਦੇ ਅੰਤਰ ਰਾਸ਼ਟਰੀ ਦਿਹਾੜੇ ਤੇ  ਉੱਘੇ ਲੇਖਕ ਗੁਰਪ੍ਰੀਤ ਸਿੰਘ ਤੂਰ ਨੇ ਸ਼ਬਦ ਸ਼ਗਨ ਲਹਿਰ ਦਾ ਆਰੰਭ ਕਰਨਾ ਸ਼ੁਭ ਸ਼ਗਨ- ਪ੍ਰੋਃ ਭੱਠਲ ਲੁਧਿਆਣਾ (ਸੁਰ ਸਾਂਝ ਬਿਊਰੋ), 25 ਸਤੰਬਰ: ਉੱਘੇ ਪੰਜਾਬੀ ਵਾਰਤਕਕਾਰ ਤੇ ਸੇਵਾ ਮੁਕਤ ਆਈਪੀਐੱਸ ਅਧਿਕਾਰੀ ਸਃ ਗੁਰਪ੍ਰੀਤ ਸਿੰਘ ਤੂਰ ਨੇ ਅੱਜ ਧੀਆਂ ਦੇ ਅੰਤਰਰਾਸ਼ਟਰੀ ਦਿਹਾੜੇ ਤੇ ਸ਼ਬਦ ਸ਼ਗਨ ਲਹਿਰ ਦਾ ਆਰੰਭ ਆਪਣੀ ਪੁਸਤਕ ਦਫ਼ਤਰ…

Read Full News