ਮਾਣਯੋਗ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਨੇ ਕੀਤਾ ਖੂਨਦਾਨ ਕੈਂਪ ਦਾ ਉਦਘਾਟਨ – ਪਰਮਦੀਪ ਸਿੰਘ ਭਬਾਤ
ਪੰਜਾਬ ਸਕੱਤਰੇਤ ਵਿੱਚ ਲੱਗੇ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਵੱਲੋਂ ਲਗਾਈ ਗਈ ਡਬਲ ਸੈਂਚਰੀ – ਸੁਖਚੈਨ ਸਿੰਘ ਖਹਿਰਾ ਖੂਨਦਾਨ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਹੁੰਦਾ, ਲੋੜ ਪੈਣ ‘ਤੇ ਜਿਸ ਨਾਲ਼ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ – ਕੇ.ਏ.ਪੀ. ਸਿਨਹਾ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 12 ਮਾਰਚ: ਪੰਜਾਬ ਸਿਵਲ ਸਕੱਤਰੇਤ-2 ਵਿਖੇ ਪੰਜਾਬ ਸਟੇਟ ਆਈ.ਏ.ਐਸ….