Breaking
www.sursaanjh.com > ਪੰਜਾਬ

ਲੋਹਾਰੀ ਗੁੱਗਾ ਮਾੜੀ ਦਾ ਮੇਲਾ 27 ਨੂੰ

ਲੋਹਾਰੀ ਗੁੱਗਾ ਮਾੜੀ ਦਾ ਮੇਲਾ 27 ਨੂੰ ਚੰਡੀਗੜ 23 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਗੁੱਗਾ ਨੌਵੀਂ ਨੂੰ ਸਮਰਪਿਤ ਚੌਂਕੀ ਅਤੇ ਭੰਡਾਰਾ ਮੇਲਾ ਪਿੰਡ ਲੋਹਾਰੀ ਵਿਖੇ 26 ਅਤੇ 27 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਭਗਤ ਕਰਨ, ਫੌਜੀ ਲੁਕੇਸ਼ ਕੁਮਾਰ, ਭਗਤ ਰਾਮਪਾਲ ਕੁਮਰ, ਪਵਨ ਕੁਮਾਰ, ਜਗਦੀਸ਼ ਕੁਮਾਰ, ਸਤਿੰਦਰ ਕੁਮਾਰ, ਭਗਤ ਪ੍ਰੇਮ ਕੁਮਾਰ ਨੇ …

Read Full News

ਡਾ. ਮਨਮੋਹਨ ਦੀ ਤਾਜ਼ਾ ਪੁਸਤਕ ”ਪੰਜਾਬ ਜਿਹਾ ਮੁਲਖ ਕੋਈ ਹੋਰ ਨਾਂਹ” ਲੋਕ-ਅਰਪਣ ਤੇ ਗੋਸ਼ਟੀ 24 ਅਗਸਤ, 2024 ਨੂੰ

ਡਾ. ਮਨਮੋਹਨ ਦੀ ਤਾਜ਼ਾ ਪੁਸਤਕ ”ਪੰਜਾਬ ਜਿਹਾ ਮੁਲਖ ਕੋਈ ਹੋਰ ਨਾਂਹ” ਲੋਕ-ਅਰਪਣ ਤੇ ਗੋਸ਼ਟੀ 24 ਅਗਸਤ, 2024 ਨੂੰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਅਗਸਤ: ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਉੱਘੇ ਲੇਖਕ ਡਾ. ਮਨਮੋਹਨ ਦੀ ਨਵੀਂ ਪੁਸਤਕ ”ਪੰਜਾਬ ਜਿਹਾ ਮੁਲਖ ਕੋਈ ਹੋਰ ਨਾਂਹ” ਦਾ ਲੋਕ-ਅਰਪਣ ਤੇ ਗੋਸ਼ਟੀ…

Read Full News

ਕਰਮਜੀਤ ਸਕਰੁੱਲਾਂਪੁਰੀ ਦਾ ਲਿਖਿਆ ਗੀਤ ”ਚਾਨਣ” 25 ਅਗਸਤ ਨੂੰ ਹੋਵੇਗਾ ਰਲੀਜ਼

ਕਰਮਜੀਤ ਸਕਰੁੱਲਾਂਪੁਰੀ ਦਾ ਲਿਖਿਆ ਗੀਤ ”ਚਾਨਣ” 25 ਅਗਸਤ ਨੂੰ ਹੋਵੇਗਾ ਰਲੀਜ਼ ਚਰਚਿਤ ਕਹਾਣੀਕਾਰ ਹਨ ਕਰਮਜੀਤ ਸਕਰੁੱਲਾਂਪੁਰੀ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 22 ਅਗਸਤ: ਕਰਮਜੀਤ ਸਕਰੁੱਲਾਂਪੁਰੀ ਦਾ ਲਿਖਿਆ ਗੀਤ ”ਚਾਨਣ” 25 ਅਗਸਤ, 2024 ਨੂੰ ਹੋਵੇਗਾ ਰਲੀਜ਼ ਹੋਵੇਗਾ। ਇਸ ਗੀਤ ਨੂੰ ਪ੍ਰਿਅੰਕਾ ਰਾਜਪੂਤ, ਪ੍ਰੀਅੰਸ ਰਾਜਪੂਤ, ਸੁੱਖੀ ਅਟਵਾਲ ਅਤੇ ਜਗਦੀਪ ਬਰਾੜ ਦੀ ਗਾਇਕ ਟੀਮ ਵੱਲੋਂ ਸਾਂਝੇ ਤੌਰ ਤੇ…

Read Full News

ਜਸਪੂਰਨ ਪਹਿਲਵਾਨ ਵਰਲਡ ਚੈਂਪੀਅਨਸ਼ਿਪ ਜੋਰਡਨ ਫੈਡਰੇਸ਼ਨ ਓਮਾਨ ਲਈ ਰਵਾਨਾ 

ਜਸਪੂਰਨ ਪਹਿਲਵਾਨ ਵਰਲਡ ਚੈਂਪੀਅਨਸ਼ਿਪ ਜੋਰਡਨ ਫੈਡਰੇਸ਼ਨ ਓਮਾਨ ਲਈ ਰਵਾਨਾ  23 ਅਤੇ 24 ਅਗਸਤ ਨੂੰ ਹੋਵੇਗਾ ਜਸਪੂਰਨ ਪਹਿਲਵਾਨ ਦਾ ਮੁਕਾਬਲਾ  ਚੰਡੀਗੜ੍ਹ 22 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਅਖਾੜਾ ਮੁੱਲਾਪੁਰ ਗਰੀਬਦਾਸ ਦਾ ਨਾਮਵਰ ਪਹਿਲਵਾਨ ਜਸਪੂਰਨ ਸਿੰਘ ਅੱਜ ਜੋਰਡਨ ਫੈਡਰੇਸ਼ਨ ਓਮਾਨ ਦੇ ਵਿੱਚ ਹੋਣ ਵਾਲੀ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਲਈ ਰਵਾਨਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ…

Read Full News

ਕੱਲ੍ਹ ਰਹੇਗੀ ਬਿਜਲੀ ਬੰਦ/ ਐਸ.ਡੀ.ਓ. ਨਿਤੀਸ਼ ਕੁਮਾਰ, ਉਪ-ਮੰਡਲ ਮਾਜਰਾ

ਕੱਲ੍ਹ ਰਹੇਗੀ ਬਿਜਲੀ ਬੰਦ/ ਐਸ.ਡੀ.ਓ. ਨਿਤੀਸ਼ ਕੁਮਾਰ, ਉਪ-ਮੰਡਲ ਮਾਜਰਾ ਚੰਡੀਗੜ੍ਹ 21 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪਾਵਰ ਕਾਮ ਦੇ ਉਪ-ਮੰਡਲ ਮਾਜਰਾ ਅਧੀਨ 66 ਕੇ.ਵੀ. ਖਿਜਰਾਬਾਦ ਸਬ ਸਟੇਸ਼ਨ ਦੀ ਬਿਜਲੀ ਸਪਲਾਈ 22 ਅਗਸਤ ਨੂੰ ਪ੍ਰਭਾਵਿਤ ਰਹੇਗੀ। ਸਬ ਸਟੇਸ਼ਨ ਅਧੀਨ ਪਿੰਡ ਖਿਜਰਾਬਾਦ ਨਾਲ ਸਬੰਧਤ  ਪਿੰਡਾਂ ਦੀ ਸਪਲਾਈ ਮਿਤੀ 22 ਅਗਸਤ ਨੂੰ ਸਵੇਰੇ 9 ਤੋਂ ਦੁਪਹਿਰ…

Read Full News

ਮਾਤਾ ਕਾਕੋ ਕੌਰ ਦੇ ਸਰਧਾਂਜਲੀ ਸਮਾਗਮ ਮੌਕੇ ਵੱਡੀ ਗਿਣਤੀ ਵਿਚ ਪੁੱਜੀਆ ਸੰਗਤਾਂ

ਮਾਤਾ ਕਾਕੋ ਕੌਰ ਦੇ ਸਰਧਾਂਜਲੀ ਸਮਾਗਮ ਮੌਕੇ ਵੱਡੀ ਗਿਣਤੀ ਵਿਚ ਪੁੱਜੀਆ ਸੰਗਤਾਂ ਚੰਡੀਗੜ੍ਹ 21 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੱਤਰਕਾਰ ਦਿਲਬਰ ਸਿੰਘ ਖੈਰਪੁਰ ਦੇ ਸਤਿਕਾਰਯੋਗ ਮਾਤਾ ਕਾਕੋ ਕੌਰ ਜੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਨਮਿੱਤ ਰੱਖੇ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਮਗਰੋਂ ਹੋਏ ਸਰਧਾਂਜਲੀ ਸਮਾਗਮ ਮੌਕੇ ਵੱਡੀ …

Read Full News

ਗਾਇਕ ਸ਼ੀਰਾ ਜਸਵੀਰ ਦੇ ਨਵੇਂ ਗੀਤ “ਇੱਕ ਬੰਦਾ” ਨੇ ਮਚਾਈ ਧਮਾਲ

ਗਾਇਕ ਸ਼ੀਰਾ ਜਸਵੀਰ ਦੇ ਨਵੇਂ ਗੀਤ “ਇੱਕ ਬੰਦਾ” ਨੇ ਮਚਾਈ ਧਮਾਲ ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 21 ਅਗਸਤ: ਗਾਇਕ ਸ਼ੀਰਾ ਜਸਵੀਰ ਦੇ ਨਵੇਂ ਗੀਤ “ਇੱਕ ਬੰਦਾ” ਨੇ ਹਰ ਪਾਸੇ ਧਮਾਲ ਮਚਾਈ ਹੋਈ ਹੈ। ਇਸ ਗੀਤ ਨੇ ਸ਼ੀਰਾ ਜਸਵੀਰ ਨੂੰ ਫਿਰ ਸਭ ਦਾ ਹਰਮਨ ਪਿਆਰਾ ਗਾਇਕ ਬਣਾਇਆ ਹੈ। 14 ਅਗਸਤ ਨੂੰ ਰਿਲੀਜ਼ ਹੋਏ ਇਸ ਗੀਤ ਦੇ…

Read Full News

ਮਰਹੂਮ ਕਹਾਣੀਕਾਰ ਸੁਖਜੀਤ ਦੀ ਪੁਸਤਕ ‘ਅੰਤਰਾ’ ਐਮ. ਏ. (ਪੰਜਾਬੀ) ਦੇ ਸਿਲੇਬਸ ’ਚ ਲੱਗਣਾ, ਸਭਾ ਤੇ ਇਲਾਕੇ ਲਈ ਮਾਣ ਵਾਲੀ ਗੱਲ –ਸ਼ਰਮਾ/ਦਿਵੇਸ਼ਵਰ

ਮਰਹੂਮ ਕਹਾਣੀਕਾਰ ਸੁਖਜੀਤ ਦੀ ਪੁਸਤਕ ‘ਅੰਤਰਾ’ ਐਮ. ਏ. (ਪੰਜਾਬੀ) ਦੇ ਸਿਲੇਬਸ ’ਚ ਲੱਗਣਾ, ਸਭਾ ਤੇ ਇਲਾਕੇ ਲਈ ਮਾਣ ਵਾਲੀ ਗੱਲ –ਸ਼ਰਮਾ/ਦਿਵੇਸ਼ਵਰ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਦੌਰਾਨ ਗੁਰਦੀਪ ਮਹੌਣ ਕਹਾਣੀ ‘ਹਵਾ’ ਅਤੇ ਮਨਦੀਪ ਸਿੰਘ ਡਡਿਆਣਾ ਦੀ ਕਹਾਣੀ ‘ਗਾਲੜ੍ਹ’  ’ਤੇ ਵੀ ਹੋਈ ਨਿੱਠ ਕੇ ਚਰਚਾ ਸਮਰਾਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 21 ਅਗਸਤ: ਸਾਹਿਤ ਸਭਾ (ਰਜਿ.)…

Read Full News

ਪੰਜਾਬ ਭਵਨ, ਸਰੀ (ਕਨੇਡਾ) ਵੱਲੋਂ ਮੋਹਾਲੀ ਜ਼ਿਲ੍ਹੇ ਦੀ ਪੁਸਤਕ ਨਵੀਆਂ ਕਲਮਾਂ ਨਵੀਂ ਉਡਾਣ ਲੋਕ ਅਰਪਣ

ਪੰਜਾਬ ਭਵਨ, ਸਰੀ (ਕਨੇਡਾ) ਵੱਲੋਂ ਮੋਹਾਲੀ ਜ਼ਿਲ੍ਹੇ ਦੀ ਪੁਸਤਕ ਨਵੀਆਂ ਕਲਮਾਂ ਨਵੀਂ ਉਡਾਣ ਲੋਕ ਅਰਪਣ ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 21 ਅਗਸਤ: ਮੋਹਾਲੀ ਜ਼ਿਲ੍ਹੇ ਦਾ ਕਿਤਾਬ ਲੋਕ ਅਰਪਣ ਅਤੇ ਸਨਮਾਨ ਸਮਾਗਮ ਮਿਤੀ 20 ਅਗਸਤ 2024 ਨੂੰ  ਸਵਾਮੀ ਵਿਵੇਕਾਨੰਦ ਇੰਸਟੀਟਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ (ਬਨੂੜ-ਰਾਜਪੁਰਾ ਰੋਡ) ਵਿਖੇ ਕਰਵਾਇਆ  ਗਿਆ ਹੈ। ਇਸ ਮੌਕੇ ਮੁੱਖ ਮਹਿਮਾਨ ਪੰਜਾਬ…

Read Full News

ਸੜਕੀ ਨਿਯਮਾਂ ਅਤੇ ਕਾਨੂੰਨਾਂ ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ

ਸੜਕੀ ਨਿਯਮਾਂ ਅਤੇ ਕਾਨੂੰਨਾਂ ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ ਚੰਡੀਗੜ੍ਹ 20 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਅੱਜ ਮਾਣਯੋਗ ਸੀਨੀਅਰ ਕਪਤਾਨ ਪੁਲਿਸ ਦੀਪਕ ਪਾਰਿਕ, ਐਸ.ਪੀ ਟਰੈਫਿਕ ਐੱਚ ਐੱਸ ਮਾਨ, ਡੀ.ਐਸ. ਪੀ ਟ੍ਰੈਫਿਕ ਮਹੇਸ਼ ਸੈਣੀ ਦੇ ਹੁਕਮਾਂ ਤਹਿਤ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ ਐਸ ਆਈ ਜਨਕ ਰਾਜ ਵੱਲੋਂ ਟ੍ਰੈਫਿਕ ਪੁਲਿਸ ਮੁੱਲਾਂਪੁਰ ਨਾਲ…

Read Full News