www.sursaanjh.com > ਪੰਜਾਬ

ਪੁਸਤਕ “ਬਾਲ-ਕਾਵਿ ਕਿਆਰੀ” ਲੋਕ ਅਰਪਣ, ਕਵੀ  ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 1 ਮਾਰਚ: ਨਵਾਂ ਪੰਥ ਨਵੀਂ ਸੋਚ ਸੰਸਥਾ ਮੁਹਾਲੀ ਅਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਅੱਜ ਕਮਿਊਨਿਟੀ ਸੈਂਟਰ ਸੈਕਟਰ-43 ਚੰਡੀਗੜ੍ਹ ਵਿਖੇ ਇਕ ਬਹੁਤ ਹੀ ਵਿਲੱਖਣ ਬਾਲ ਕਵੀਆਂ ਨੂੰ ਪ੍ਰਮੋਟ ਕਰਨ ਲਈ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਸੰਪਾਦਿਤ ਅਤੇ ਸਹਿ-ਸੰਪਾਦਕ ਬਲਜਿੰਦਰ ਕੌਰ ਸ਼ੇਰਗਿੱਲ ਦੀ ਪੁਸਤਕ…

Read Full News

ਦਿੱਲੀ ਕਮੇਟੀ ਵੱਲੋਂ ਖਾਲਸਾ ਸਾਜਨਾ ਦਿਵਸ ਤੇ ਅੰਮ੍ਰਿਤ ਸੰਚਾਰ : ਹਰਮੀਤ ਸਿੰਘ ਕਾਲਕਾ 

ਨਵੀਂ ਦਿੱਲੀ (ਸੁਰ ਸਾਂਝ ਡਾਟ ਕਾਮ ਬਿਊਰੋ), 1 ਮਾਰਚ: ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 327ਵੇਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਨੂੰ ਹੋਰ ਸਫ਼ਲ ਕਰਨ ਲਈ ਅਤੇ ਸਿੱਖ ਸੰਗਤ ਨੂੰ ਅੰਮ੍ਰਿਤ ਧਾਰਣ ਵੱਲ ਪ੍ਰੇਰਿਤ ਕਰਨ ਦੇ ਪਵਿੱਤਰ ਉਦੇਸ਼ ਨਾਲ…

Read Full News

ਖਾਲਸਾਈ ਸ਼ੌਰਤਾ ਅਤੇ ਚੜ੍ਹਦੀਕਲਾ ਦਾ ਅਦਭੁੱਤ ਪ੍ਰਤੀਕ – ਹੋਲਾ ਮਹੱਲਾ ਗੁਰਦੁਆਰਾ ਦਮਦਮਾ ਸਾਹਿਬ ਵਿਖੇ 4 ਮਾਰਚ ਨੂੰ: ਹਰਮੀਤ ਸਿੰਘ ਕਾਲਕਾ

ਨਵੀਂ ਦਿੱਲੀ (ਸੁਰ ਸਾਂਝ ਡਾਟ ਕਾਮ ਬਿਊਰੋ), 1 ਮਾਰਚ: ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਅਤੇ ਨਿਸ਼ਕਾਮ ਸੇਵਾ-ਭਾਵਨਾ ਨਾਲ ਚੜ੍ਹਦੀਕਲਾ, ਨਿਡਰਤਾ ਅਤੇ ਖਾਲਸਾਈ ਸੂਰਬੀਰਤਾ ਦੇ ਮਹਾਨ ਪ੍ਰਤੀਕ ਪਾਵਨ ਤਿਉਹਾਰ ਹੋਲਾ ਮਹੱਲਾ 4 ਮਾਰਚ 2026 ਨੂੰ ਗੁਰਦੁਆਰਾ…

Read Full News

ਮਿਸਲ ਸਤਲੁਜ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਿਆ ਪੱਤਰ

ਮਿਸਲ ਸਤਲੁਜ ਨੇ ਗੁਰਦਾਸਪੁਰ ਪੁਲਿਸ ਮੁਕਾਬਲੇ ਦੀ ਸੀਬੀਆਈ ਜਾਂਚ ਕਰਵਾਉਣ ਨੂੰ ਲੈਕੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖਿਆ ਪੱਤਰ ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 27 ਫਰਵਰੀ: ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਵਿਸਥਾਰਪੂਰਵਕ ਪੱਤਰ ਲਿਖ ਕੇ ਗੁਰਦਾਸਪੁਰ  ਵਿੱਚ ਹੋਏ ਕਥਿਤ ਪੁਲਿਸ ਮੁਕਾਬਲੇ ਦੀ ਸਮਾਂ-ਬੱਧ ਅਤੇ…

Read Full News

ਦਵਿੰਦਰ ਕੌਰ ਢਿਲੋਂ ਦਾ ਕਾਵਿ-ਸੰਗ੍ਰਹਿ “ਮੁਹੱਬਤਾਂ ਦੇ ਦੀਪ” ਲੋਕ-ਅਰਪਣ – ਗੁਰਦਰਸ਼ਨ ਸਿੰਘ ਮਾਵੀ 

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 1 ਮਾਰਚ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਵਿਖੇ ਹੋਈ ਜਿਸ ਵਿਚ ਕੇਂਦਰ ਦੀ ਜਨਰਲ ਸਕੱਤਰ ਦਵਿੰਦਰ ਕੌਰ ਢਿੱਲੋਂ ਦਾ ਕਾਵਿ-ਸੰਗ੍ਰਹਿ “ਮੁਹੱਬਤਾਂ ਦੇ ਦੀਪ” ਲੋਕ-ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਸ: ਜੇ.ਐੱਸ. ਖੁਸ਼ਦਿਲ (ਸਾਬਕਾ ਜਿਲ੍ਹਾ ਅਤੇ ਸੈਸ਼ਨ ਜੱਜ), ਡਾ: ਅਵਤਾਰ ਸਿੰਘ ਪਤੰਗ, ਪਰਮਜੀਤ…

Read Full News

ਗਾਜ਼ਾ ਦੇ ਗੂੰਜਦੇ ਦਰਦ ’ਤੇ ਸੰਵਾਦ 01 ਮਾਰਚ ਨੂੰ – ਸਰਦਾਰਾ ਸਿੰਘ ਚੀਮਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 28 ਫਰਵਰੀ: ਗਾਜ਼ਾ ਪੱਟੀ, ਫਲਸਤੀਨ ਦੀ ਇਹ ਧਰਤੀ, ਲਹੂ ਨਾਲ ਤਰ ਹੈ। ਇਸ ਦੇ ਹਰ ਸਾਹ ਵਿਚ ਦਰਦ ਗੂੰਜਦਾ ਹੈ ਅਤੇ ਇਸ ਦੇ ਬੋਲ ਲਹੂ ਨਾਲ ਭਿੱਜੇ ਹੋਏ ਹਨ। ‘ਅਸ਼ਤਰ’ ਥੀਏਟਰ ਗਰੁੱਪ ਨੇ ਗਾਜ਼ਾ ਦੇ ਬੱਚਿਆਂ/ ਨੌਜਵਾਨਾਂ ਦੀਆਂ ਆਤਮਾਵਾਂ ਦੀ ਪੁਕਾਰ ਇਨ੍ਹਾਂ ਬੋਲਾਂ ਨੂੰ ‘ਗਾਜ਼ਾ ਮੋਨੋਲੋਗਜ਼’ ਦੇ ਰੂਪ ਵਿਚ…

Read Full News

ਸਾਇੰਸ ਸਿਟੀ ਵਿਚ ਫ਼ੁੱਲਾਂ ਦੀ ਮਹਿਕ

ਕਪੂਰਥਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 28 ਫਰਵਰੀ: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਤਕਨਾਲੌਜੀ (ਰਾਜ ਨੋਡਲ ਏਜੰਸੀ) ਨਾਲ ਮਿਲਕੇ ਸਾਂਝੇ ਤੌਰ ਤੇ ਫ਼ਲਾਵਰ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਲਾਈਫ਼ (ਐਲ.ਆਈ. ਐਫ਼.ਈ)…

Read Full News

ਜੁਆਇੰਟ ਐਕਸ਼ਨ ਕਮੇਟੀ ਦਾ ਮੁਲਾਜ਼ਮ ਮੰਗਾਂ ਲਈ ਤਕੜਾ ਹੰਭਲ਼ਾ – 27 ਫਰਵਰੀ ਨੂੰ ਸਕੱਤਰੇਤ ਵਿਖੇ ਹੋਵੇਗੀ ਰੈਲੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਫਰਵਰੀ: ਪੰਜਾਬ ਸਿਵਲ ਸਕੱਤਰੇਤ ਦੀਆਂ ਸਮੂਹ ਐਸੋਸੀਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ ਵੱਲੋਂ 27 ਫਰਵਰੀ, 2026 ਨੂੰ ਸਵੇਰੇ 10.30 ਵਜੇ ਮੁਲਾਜ਼ਮਾਂ ਦੀਆਂ ਪਿਛਲੇ ਲੰਮੇ ਅਰਸੇ ਤੋਂ ਲੰਬਿਤ ਹੱਕੀ ਮੰਗਾਂ ਨੂੰ ਮੰਨਵਾਉਣ ਲਈ ਰੈਲੀ ਕੀਤੀ ਜਾ ਰਹੀ ਹੈ। ਮੁਲਾਜ਼ਮ ਆਗੂਆਂ ਵੱਲੋਂ ਇਹ ਤਕੜਾ ਹੰਭਲ਼ਾ ਆਪ ਸਰਕਾਰ ਦੇ ਆਖਰੀ ਬਜਟ ਸੈਸ਼ਨ…

Read Full News

ਗਰੇਵਾਲ ਆਈ ਇੰਸਟੀਚਿਊਟ ਵਿੱਚ ‘ਨਜ਼ਰ-ਏ-ਮੁਸ਼ਾਇਰਾ’;  ਨਾਮੀ ਸ਼ਾਇਰਾਂ ਅਤੇ ਲੋਕ ਗਾਇਕੀ ਦੀ ਵਿਸ਼ੇਸ਼ ਪੇਸ਼ਕਾਰੀ -ਸੁਸ਼ੀਲ ਦੁਸਾਂਝ

ਤ੍ਰੈ-ਭਾਸ਼ੀ ਕਵੀਆਂ ਦੀ ਅਦਬੀ ਮਹਿਫ਼ਲ 27 ਫਰਵਰੀ ਨੂੰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਫਰਵਰੀ: ਗਰੇਵਾਲ ਆਈ ਇੰਸਟੀਚਿਊਟ, ਚੰਡੀਗੜ੍ਹ ਵੱਲੋਂ ਪੰਜਾਬੀ ਸਾਹਿਤ ਸਭਾ ਮੁਹਾਲੀ ਦੇ ਸਹਿਯੋਗ ਨਾਲ਼  27 ਫਰਵਰੀ ਨੂੰ ਤ੍ਰੈ-ਭਾਸ਼ੀ ਕਵੀਆਂ ’ਤੇ ਅਧਾਰਤ ‘ਨਜ਼ਰ-ਏ-ਮੁਸ਼ਾਇਰਾ’ ਕਰਵਾਇਆ ਜਾ ਰਿਹਾ ਹੈ। ਇਹ ਅਦਬੀ ਸਮਾਗਮ ਸ਼ੁੱਕਰਵਾਰ ਸ਼ਾਮ 3.30 ਤੋਂ 6.00 ਵਜੇ ਤੱਕ ਆਡੀਟੋਰੀਅਮ, ਗਰੇਵਾਲ ਆਈ ਇੰਸਟੀਚਿਊਟ, ਐੱਚ-6,…

Read Full News

ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਹੋਈ – ਭੁਪਿੰਦਰ ਸਿੰਘ ਭਾਗੋਮਾਜਰਾ

ਕੁਰਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 26 ਫਰਵਰੀ: ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਖਾਲਸਾ ਸਕੂਲ ਵਿਖੇ ਹੋਈ। ਸਭਾ ਦੇ ਮੀਡੀਆ ਸਕੱਤਰ ਭੁਪਿੰਦਰ ਸਿੰਘ ਭਾਗੋਮਾਜਰਾ ਅਨੁਸਾਰ ਸਭਾ ਦਾ ਅਰੰਭ ਜੇਈ ਕੁਲਵੰਤ ਸਿੰਘ ਮਾਵੀ ਨੇ ‘ਸਾਰਾ ਪਰਿਵਾਰ ਗੁਰਾਂ ਨੇ ਵਾਰ ਦਿੱਤਾ’ ਨਾਲ ਕੀਤਾ। ਜਸਵਿੰਦਰ ਸਿੰਘ ਰਾਓ…

Read Full News