ਸੀਆਈਆਈ ਚੰਡੀਗੜ੍ਹ ਮੇਲਾ 2023 ਕਾਰੀਗਰਾਂ ਅਤੇ ਦਸਤਕਾਰੀ ਲਈ ਪ੍ਰਮੁੱਖ ਪਲੇਟਫਾਰਮ : ਅਮਨ ਅਰੋੜਾ
ਸੀਆਈਆਈ ਚੰਡੀਗੜ੍ਹ ਮੇਲਾ 2023 ਕਾਰੀਗਰਾਂ ਅਤੇ ਦਸਤਕਾਰੀ ਲਈ ਪ੍ਰਮੁੱਖ ਪਲੇਟਫਾਰਮ : ਅਮਨ ਅਰੋੜਾ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 5 ਨਵੰਬਰ: ਸੀਆਈਆਈ ਚੰਡੀਗੜ੍ਹ ਮੇਲਾ 2023, ਪਰੇਡ ਗਰਾਊਂਡ, ਸੈਕਟਰ 17, ਚੰਡੀਗੜ੍ਹ ਵਿਖੇ ਸ਼ੁਰੂ ਹੋਇਆ। ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ ਅਤੇ ਨਵਿਆਉਣਯੋਗ ਊਰਜਾ ਦੇ ਮਾਨਯੋਗ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸੀ.ਆਈ.ਆਈ. ਉੱਤਰੀ ਖੇਤਰ ਵੱਲੋਂ ਇਸ ਸਾਲਾਨਾ ਫਲੈਗਸ਼ਿਪ…