ਹਨੇਰੇ ‘ਚ ਗੁਆਚਿਆ ਸੂਰਜ : ਲਹਿੰਦੇ ਪੰਜਾਬ ਦਾ ਵੱਡਾ ਗੀਤਕਾਰ : ਬਰੀ ਨਿਜ਼ਾਮੀ/ ਜਸਪਾਲ ਘਈ
ਹਨੇਰੇ ‘ਚ ਗੁਆਚਿਆ ਸੂਰਜ : ਲਹਿੰਦੇ ਪੰਜਾਬ ਦਾ ਵੱਡਾ ਗੀਤਕਾਰ : ਬਰੀ ਨਿਜ਼ਾਮੀ/ ਜਸਪਾਲ ਘਈ ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 15 ਜੁਲਾਈ: ਨੁਸਰਤ ਫ਼ਤਹਿ ਅਲੀ ਖਾਨ ਦੇ ਗਾਏ ਗੀਤ ਸੁਣ ਕੇ ਅਸੀਂ ਝੂਮ ਉਠਦੇ ਹਾਂ : ‘ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ’,’ਮਸਤ ਕਲੰਦਰ ਮਸਤ’, ‘ਦਿਲ ਮਰ ਜਾਣੇ ਨੂੰ ਕੀ ਹੋਇਆ ਸੱਜਣਾ’ ਵਿਗੜ ਗਈ ਏ…