www.sursaanjh.com > ਪੰਜਾਬ

ਮਾਤਾ ਭਾਗਵੰਤੀ ਜੀ ਦੀ ਸਾਲਾਨਾ ਯਾਦ (43ਵੀਂ ਬਰਸੀ) ਸਮਾਗਮ ਸਮੇਂ ਸਾਂਝੀ ਕਾਵਿ ਪੁਸਤਕ “ਰੱਬ-ਰੂਪ ਮਾਂ” ਸੰਗਤ ਅਰਪਣ ਕੀਤੀ ਗਈ

ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 15 ਦਸੰਬਰ: ਸਾਹਿਤਕਾਰ ਬਾਬੂ ਰਾਮ ਦੀਵਾਨਾ ਪ੍ਰਧਾਨ ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ.) ਮੋਹਾਲੀ ਨੇ ਹਰ ਸਾਲ ਵਾਂਗ 13 ਦਸੰਬਰ, 2025 ਨੂੰ ਗੁਰਬਾਣੀ ਚਾਨਣੁ ਭਵਨ, ਮੋਹਾਲੀ ਵਿਖੇ ਬੜੀ ਸ਼ਰਧਾ ਸਤਿਕਾਰ ਨਾਲ ਆਪਣੇ ਮਾਤਾ ਜੀ ਦੀ ਸਾਲਾਨਾ ਯਾਦ (43ਵੀਂ ਬਰਸੀ) ਮਨਾਈ। ਇਸ ਮੌਕੇ ਸ. ਮੋਹਨਬੀਰ ਸਿੰਘ ਸ਼ੇਰਗਿੱਲ, ਡਾਇਰੈਕਟਰ ਪੈਰਾਗਾਨ ਸੀਨੀਅਰ ਸੈਕੰਡਰੀ…

Read Full News

ਬਾਬੂ ਰਾਮ ਦੀਵਾਨਾ ਵੱਲੋਂ ਮਾਤਾ ਭਾਗਵੰਤੀ ਜੀ ਦੀ 43ਵੀਂ ਬਰਸੀ ਮਨਾਉਣ ਸਮੇਂ ਸਾਂਝੀ ਕਾਵਿ-ਪੁਸਤਕ ਰੱਬ-ਰੂਪ ਮਾਂ ਸੰਗਤ ਅਰਪਣ ਕੀਤੀ ਗਈ – ਬਲਜਿੰਦਰ ਕੌਰ ਸ਼ੇਰਗਿੱਲ

ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 15 ਦਸੰਬਰ: ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ.), ਮੋਹਾਲੀ ਦੇ ਪ੍ਰਧਾਨ ਬਾਬੂ ਰਾਮ ‘ਦੀਵਾਨਾ’ ਵਲੋਂ ਹਰ ਸਾਲ ਵਾਂਗ ਪੂਜਨੀਕ ਮਾਤਾ ਸ੍ਰੀਮਤੀ ਭਾਗਵੰਤੀ ਜੀ ਦੀ ਪਵਿੱਤਰ ਯਾਦ (43ਵੀਂ ਬਰਸੀ) 13 ਦਸੰਬਰ ਦਿਨ ਸ਼ਨਿੱਚਰਵਾਰ, ਗੁਰਬਾਣੀ ਚਾਨਣੁ ਭਵਨ ਫੇਜ਼-3ਏ, ਸਾਹਮਣੇ ਖ਼ਾਲਸਾ ਕਾਲਜ ਮੋਹਾਲੀ ਵਿਖੇ ਸਾਲਾਨਾ ਯਾਦ ਸਮਾਗਮ ਕਰਵਾਇਆ ਗਿਆ। ਬੇਬੇ ਨਾਨਕੀ ਇਸਤਰੀ ਸਤਿਸੰਗ…

Read Full News

ਪ੍ਰਗਤੀਵਾਦੀ ਕਵਿਤਾ ਕੇਂਦਰ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਦਲਬੀਰ ਸਿੰਘ ਸਰੋਆ ਦੇ ਗ੍ਰਹਿ ਵਿਖੇ ਹੋਈ – ਗੁਰਮੀਤ ਸਿੰਗਲ

ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 15 ਦਸੰਬਰ: ਪ੍ਰਗਤੀਵਾਦੀ ਕਵਿਤਾ ਕੇਂਦਰ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਦਲਬੀਰ ਸਿੰਘ ਸਰੋਆ ਦੇ ਗ੍ਰਹਿ ਵਿਖੇ ਹੋਈ, ਜਿਸ ਵਿੱਚ ਬਲਦੇਵ ਸਿੰਘ ਬਿੰਦਰਾ, ਤਰਸੇਮ ਸਿੰਘ ਕਾਲੇਵਾਲ, ਉਮਾਂ ਕਾਂਤ ਤਿਵਾੜੀ, ਬਹਾਦਰ ਸਿੰਘ ਗੋਸਲ, ਰਾਜ ਕੁਮਾਰ ਸਾਹੋਵਾਲ਼ੀਆ, ਗੁਰਮੀਤ ਸਿੰਗਲ, ਬਲਵਿੰਦਰ ਸਿੰਘ, ਹਾਕਮ ਸਿੰਘ ਖਰੜ, ਰਾਜਵਿੰਦਰ ਸਿੰਘ ਗੱਡੂ ਰਾਜ, ਕੁਲਤਾਰ ਸਿੰਘ ਬਟਾਲਵੀ, ਧਰਮਪਾਲ ਚੌਧਰੀ,…

Read Full News

ਪੰਜਾਬ ਮੰਡੀ ਬੋਰਡ ਦੇ ਸੇਵਾ-ਮੁਕਤ ਕਾਰਜਕਾਰੀ ਇੰਜੀਨੀਅਰ ਜਸਵਿੰਦਰ ਮਾਨ ਨੂੰ ਸਦਮਾ, ਪਿਤਾ ਹਰਨੇਕ ਸਿੰਘ ਮਾਨ ਦਾ ਦਿਹਾਂਤ

ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 12 ਦਸੰਬਰ: ਪੰਜਾਬ ਮੰਡੀ ਬੋਰਡ ਦੇ ਸੇਵਾ ਮੁਕਤ ਕਾਰਜਕਾਰੀ ਇੰਜੀਨੀਅਰ ਸ੍ਰ. ਜਸਵਿੰਦਰ ਸਿੰਘ ਮਾਨ ਨੂੰ ਉਸ ਵੇਲ਼ੇ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਸ੍ਰ. ਹਰਨੇਕ ਸਿੰਘ ਮਾਨ (ਬੋਹਾ) ਦਾ ਦਿਹਾਂਤ ਹੋ ਗਿਆ। ਸ੍ਰ. ਹਰਨੇਕ ਸਿੰਘ ਮਾਨ, ਭਾਸ਼ਾ ਵਿਭਾਗ ਮੋਹਾਲ਼ੀ ਦੇ ਸੇਵਾ-ਮੁਕਤ ਅਧਿਕਾਰੀ ਡਾ. ਦਵਿੰਦਰ ਸਿੰਘ ਬੋਹਾ ਦੇ ਤਾਇਆ…

Read Full News

ਗੱਤਕਾ ਖੇਡ ਦੇ ਮਿਆਰੀਕਰਨ ਤੇ ਰੈਫਰੀਆਂ ਨੂੰ ਸ਼ਸ਼ਕਤ ਬਣਾਉਣ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਦੇਸ਼ ਵਿਆਪੀ ਮੁਹਿੰਮ – ਗਰੇਵਾਲ਼

ਤਕਨੀਕੀ ਆਫੀਸ਼ੀਅਲਾਂ ਦੀ ਸਰਟੀਫਿਕੇਸ਼ਨ ਤੇ ਗਰੇਡਿੰਗ ਲਈ ਕੌਮੀ ਗੱਤਕਾ ਰਿਫਰੈਸ਼ਰ ਕੋਰਸ 12 ਦਸੰਬਰ ਤੋਂ : ਗਰੇਵਾਲ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਦਸੰਬਰ: ਗੱਤਕਾ ਖੇਡ ਦੇ ਤਕਨੀਕੀ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਢੰਗ ਨਾਲ ਮਜ਼ਬੂਤ ਕਰਨ ਦੇ ਉਦੇਸ਼ ਤਹਿਤ ਦੇਸ਼ ਵਿੱਚ ਗੱਤਕੇ ਦੀ ਸਿਖਰਲੀ ਸੰਸਥਾ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ‘ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ’…

Read Full News

डॉ कर्म चंद की नवीन गद्य पुस्तक “वासुधैव कुटुंबकम्” विमोचन आयोजित किया – विजय कपूर

Chandigarh (sursaanjh.com bureau), 10 December: अभिव्यक्ति साहित्यिक संस्था ने सृष्टि प्रकाशन और सेंट्रल स्टेट लाइब्रेरी के सहयोग से डॉ कर्म चंद की नवीन गद्य पुस्तक “वासुधैव कुटुंबकम्” विमोचन आयोजित किया। “वासुधैव कुटुंबकम्” की भावना को दर्शाती डॉ कर्म चंद की इसी नाम की गद्य पुस्तक का भव्य विमोचन अभिव्यक्ति साहित्यिक संस्था द्वारा सृष्टि प्रकाशन और…

Read Full News

ਮਾਂ ਬੋਲੀ ਪੰਜਾਬੀ ਦੇ ਨਾਂ “ਇਕ ਬੂਟਾ ਅੰਬੀ ਦਾ” ਲਗਾਇਆ ਗਿਆ ਅਤੇ ਕਵੀ ਦਰਬਾਰ ਕਰਵਾਇਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਦਸੰਬਰ: ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸੈਕਟਰ-41 (ਬਡਹੇੜੀ) ਚੰਡੀਗੜ੍ਹ ਦੇ ਦਫਤਰ ਦੇ ਸਾਹਮਣੇ ਪਾਰਕ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ‘‘ਇਕ ਬੂਟਾ ਅੰਬੀ ਦਾ” ਪੰਜਾਬੀ ਦੇ ਨਾਂ ਲਗਾਉਣਾ ਅਤੇ ਕਵੀ ਦਰਬਾਰ ਦਾ ਅਨੰਦ ਮਾਨਣਾ ਸੀ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਨਵਰੀਤ…

Read Full News

साहित्यकारों का महासंगम: डॉ. विमल कालिया के कहानी संग्रह “मुट्ठी भर झूठ, हथेली भर सच” का विमोचन एवं भव्य काव्य गोष्ठी

Chandigarh (sursaanjh.com bureau), 7 December: अभिव्यक्ति साहित्यिक संस्था, चंडीगढ़ द्वारा आयोजित एक महत्वपूर्ण साहित्यिक आयोजन में डॉ. विमल कालिया ‘विमल’ के नवीन कहानी संग्रह “मुट्ठी भर झूठ, हथेली भर सच” का विमोचन किया गया। पंचकुला के सेक्टर-2 स्थित ‘दंतंत्र’ में आयोजित इस कार्यक्रम का संयोजन और संचालन अभिव्यक्ति के अध्यक्ष, विजय कपूर ने किया। सृष्टि…

Read Full News

ਵਧੀਆ ਸੋਚ ਦੇ ਮਾਲਕ ਸਨ – ਬੀਬੀ ਗੁਰਮੇਲ ਕੌਰ

ਮਿਤੀ 07 ਦਸੰਬਰ 2025 – ਭੋਗ ’ਤੇ ਵਿਸ਼ੇਸ਼ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਦਸੰਬਰ: ਬੀਬੀ ਗੁਰਮੇਲ ਕੌਰ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਸਨ। ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਉਹ ਮਿਤੀ 24 ਨਵੰਬਰ 2025 ਨੂੰ ਉਹ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਬੀਬੀ ਗੁਰਮੇਲ ਕੌਰ ਦਾ ਜਨਮ 5 ਮਈ 1949 ਨੂੰ ਪਿਤਾ ਸ….

Read Full News

अभिव्यक्ति साहित्यिक संस्था द्वारा डॉ. और साहित्यकार विमल कालिया के कहानी संग्रह “मुट्ठी भर झूठ, हथेली भर सच” का विमोचन और मासिक साहित्यिक गोष्ठी

Chandigarh (sursaanjh.com bureau), 5 December: अभिव्यक्ति साहित्यिक संस्था द्वारा डॉ और साहित्यकार विमल कालिया के नवीन कहानी संग्रह “मुट्ठी भर झूठ, हथेली भर सच” का विमोचन 6 दिसंबर को दंतंत्र 731,सेक्टर 2 पंचकुला में  दुपहर 2 बजे होगा। इस कार्यक्रम में संग्रह पर समालोचना पढ़ेंगे, वरिष्ठ साहित्यकार और शिक्षाविद डॉ प्रसून प्रसाद, वरिष्ठ साहित्यकार और रंगकर्मी विजय…

Read Full News