www.sursaanjh.com > ਪੰਜਾਬ

ਸ. ਸਰਬਜੀਤ ਸਿੰਘ ਝਿੰਜਰ ਵੱਲੋਂ ਯੂਥ ਅਕਾਲੀ ਦਲ ਦੀ 33 ਮੈਂਬਰੀ ਕੋਰ ਕਮੇਟੀ ਦਾ ਐਲਾਨ

ਚੰਡੀਗੜ੍ਹ 10 ਅਕਤੂਬਰ ( ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਕਰਦੇ…

Read Full News

ਸਰਕਾਰਾਂ ਕਰਨ ਅਵਾਰਾ ਜਾਨਵਰਾਂ ਦਾ ਢੁਕਵਾਂ ਹੱਲ : ਆਗੂ 

ਚੰਡੀਗੜ੍ਹ 10 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਅਵਾਰਾ ਪਸ਼ੂਆਂ ਨੇ ਇਲਾਕੇ ਵਿੱਚ ਆਤੰਕ ਦਾ ਰੂਪ ਧਾਰਿਆ ਹੋਇਆ ਹੈ। ਆਏ ਦਿਨ ਇਹਨਾਂ ਦੀ ਬਦੌਲਤ ਵੱਡੇ ਹਾਦਸੇ ਵਾਪਰਦੇ ਰਹਿੰਦੇ ਹਨ। ਇਸ ਸਬੰਧੀ ਭਾਜਪਾ ਦੇ ਸੀਨੀਅਰ ਆਗੂ ਚੌਧਰੀ ਜੈਮਲ ਸਿੰਘ ਮਾਜਰੀ ਨੇ ਮੰਗ ਕਰਦਿਆਂ ਕਿਹਾ ਹੈ ਕਿ ਜ਼ਿਆਦਾਤਰ ਅਵਾਰਾ ਪਸ਼ੂਆਂ ਵਿੱਚ ਗਾਵਾਂ ਅਤੇ ਸਾਂਨ੍ਹ ਹਨ ਜੋ…

Read Full News

ਮਾਜਰੀ ਦੇ ਨੰਬਰਦਾਰਾਂ ਦੀ ਮਹੀਨਾਵਰ ਮੀਟਿੰਗ ਹੋਈ 

ਚੰਡੀਗੜ੍ਹ 10 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਮਾਜਰੀ ਵਿਖੇ ਨੰਬਰਦਾਰਾ ਐਸ਼ੋਸੀਏਸ਼ਨ ਆਫ਼ ਪੰਜਾਬ ਦੀ ਮਾਜਰੀ ਇਕਾਈ ਦੀ ਮਹੀਨਾਵਰ ਮੀਟਿੰਗ ਬਲਾਕ ਪ੍ਰਧਾਨ ਨੰਬਰਦਾਰ ਰਾਜਕੁਮਾਰ ਸਿਆਲਬਾ ਦੀ ਪ੍ਰਧਾਨਗੀ ਹੇਠ ਹੋਈ ਹੈ। ਇਸ ਮੌਕੇ ਨੰਬਰਦਾਰਾਂ ਨਾਲ ਅਲੱਗ ਅਲੱਗ ਵਿਸ਼ਿਆਂ ਤੇ ਵਿਚਾਰ ਚਰਚਾ ਹੋਈ ਹੈ। ਇਸ ਮੌਕੇ ਇਕੱਠੇ ਹੋਏ ਨੰਬਰਦਾਰਾਂ ਨੇ ਆਪਣੇ ਆਪਣੇ ਸਰਕਲਾਂ ਵਿੱਚ ਆ…

Read Full News

ਡੀਐੱਸਪੀ ਧਰਮਵੀਰ ਸਿੰਘ ਨੇ ਮੁੱਲਾਂਪੁਰ ਵਿਖੇ ਸੰਭਾਲਿਆ ਚਾਰਜ

ਚੰਡੀਗੜ੍ਹ 9 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸਬ ਡਿਵੀਜ਼ਨ ਖਰੜ 2 ਦੇ ਦਫ਼ਤਰ ਮੁੱਲਾਪੁਰ ਗਰੀਬਦਾਸ ਵਿਖੇ ਡੀਐਸਪੀ ਧਰਮਵੀਰ ਸਿੰਘ ਨੇ ਅੱਜ ਚਾਰਜ ਸੰਭਾਲਿਆ ਲਿਆ ਹੈ।  ਇਨ੍ਹਾਂ ਤੋਂ ਪਹਿਲਾਂ ਡੀਐਸਪੀ ਤੋਂ ਐਸਪੀ ਬਣੇ ਮੋਹਿਤ ਅਗਰਵਾਲ ਵੱਲੋਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਨ। ਹੁਣ ਡੀਐੱਸਪੀ ਦਫਤਰ ਮੁੱਲਾਂਪੁਰ ਗਰੀਬਦਾਸ ਵਿਖੇ ਇੱਕ ਵਾਰ ਫਿਰ ਡੀਐੱਸਪੀ ਧਰਮਵੀਰ ਸਿੰਘ…

Read Full News

ਪ੍ਰਸਿੱਧ ਅਲਗੋਜ਼ਾ ਵਾਦਕ ਕਰਮਜੀਤ ਬੱਗਾ ਦੀ ਅਚਾਨਕ ਮੌਤ ਨਾਲ਼ ਲੱਗਾ ਗਹਿਰਾ ਸਦਮਾ – ਕਲਾ, ਭਾਸ਼ਾ ਤੇ ਸਭਿਆਚਾਰ ਨੂੰ ਪਿਆ ਵੱਡਾ ਘਾਟਾ – ਮਲਕੀਅਤ ਸਿੰਘ ਔਜਲਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਅਕਤੂਬਰ: ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ:) ਚੰਡੀਗੜ ਵੱਲੋਂ ਅੱਜ ਹੰਗਾਮੀ ਮੀਟਿੰਗ ਕੀਤੀ, ਜਿਸ ਵਿੱਚ ਵਿਸ਼ਵ ਪ੍ਰਸਿੱਧ ਅਲਗੋਜ਼ਾ ਵਾਦਕ ਕਲਾਕਾਰ ਕਰਮਜੀਤ ਬੱਗਾ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ।  66 ਸਾਲਾ ਕਰਮਜੀਤ ਬੱਗਾ, ਜਿਹਨਾਂ ਦਾ ਬੀਤੇ ਕੱਲ੍ਹ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ, ਉਹ ਸਭਾ ਦੀਆਂ ਸਰਗਰਮੀਆਂ ਵਿੱਚ…

Read Full News

ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਸੰਪਾਦਿਤ ਪੁਸਤਕ ‘‘ਦੋ ਤੇਰੀਆਂ ਦੋ ਮੇਰੀਆਂ’’ ਦਾ ਲੋਕ ਅਰਪਨ, ਸ਼ਾਨਦਾਰ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਅਕਤੂਬਰ: ਅੱਜ ਵਿਸ਼ਵ ਪੰਜਾਬ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਅਤੇ ਵਿਸ਼ਵ ਸਾਹਿਤਕ ਸਿਤਾਰੇ ਮੰਚ ਤਰਨਤਾਰਨ ਵਲੋਂ ਇੱਕ ਸਾਂਝਾ ਸਨਮਾਨ ਸਮਾਗਮ ਅਤੇ ਕਵੀ ਦਰਬਾਰ, ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ ‘‘ਦੋ ਤੇਰੀਆਂ ਦੋ ਮੇਰੀਆਂ’’ ਦਾ ਲੋਕ ਅਰਪਨ ਕੀਤਾ ਗਿਆ ਅਤੇ ਤਰਨਤਾਰਨ…

Read Full News

ਇਲਾਕੇ ਵਿੱਚ ਭਗਵਾਨ ਵਾਲਮੀਕਿ ਜੀ ਪ੍ਰਗਟ ਦਿਵਸ ਮਨਾਇਆ

ਚੰਡੀਗੜ੍ਹ 7 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਰੂਹਾਨੀ ਸਫਰ ਨੂੰ ਪ੍ਰਸਤੁਤ ਕਰਨ ਵਾਲੇ ਮਹਾਨ ਮਹਾਂਕਾਵਿ ਰਮਾਇਣ ਦੇ ਰਚੇਤਾ ਆਦਿ ਕਵੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਤੇ ਇਲਾਕੇ ਦੇ ਅਲੱਗ ਅਲੱਗ ਪਿੰਡਾਂ ਅਤੇ ਕਸਬਿਆਂ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। ਕਸਬਾ ਮੁੱਲਾਂਪੁਰ ਗਰੀਬਦਾਸ ਵਿਖੇ ਰਮਾਇਣ ਦੇ ਪਾਠ ਉਪਰੰਤ…

Read Full News

ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਅਤੇ ਵਰਕਰਾਂ ਵੱਲੋਂ ਮਾਜਰੀ ਵਿਖੇ ਮੀਟਿੰਗ

ਚੰਡੀਗੜ੍ਹ 7 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਅੱਜ ਬਲਾਕ ਮਾਜਰੀ ਵਿਖੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਜੱਗੀ ਕਾਦੀ ਮਾਜਰਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੀ ਮੀਟਿੰਗ ਹੋਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਗੀ ਕਾਦੀ ਮਾਜਰਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਬੀ ਐਲ ਏ – 2 ਬਾਰੇ…

Read Full News

अभिव्यक्ति साहित्यिक संस्था ने सीमा गुप्ता के नए काव्य-संग्रह “प्रेम में ही संभव है दिगंबर” का विमोचन किया – विजय कपूर

Chandigarh (sursaanjh.com bureau), 5 October: अभिव्यक्ति साहित्यिक संस्था ने सीमा गुप्ता के नए काव्य-संग्रह “प्रेम में ही संभव है दिगंबर” का विमोचन किया, हरियाणा उर्दू अकादमी के प्रमुख डॉ चंद्र त्रिखा ने कार्यक्रम की अध्यक्षता की। मुख्य अतिथि थे हरियाणा साहित्य अकादमी के उपाध्यक्ष डॉ कुलदीप चंद अग्निहोत्री, विमोचन और गोष्ठी का संयोजन और संचालन…

Read Full News

ਉੱਘੇ ਸ਼ਾਇਰ ਦੇਵਿੰਦਰ ਸ਼ੈਫੀ ਦੀ ਪੁਸਤਕ ਮੁਹੱਬਤ ਨੇ ਕਿਹਾ ਉੱਤੇ ਵਿਚਾਰ ਚਰਚਾ 05 ਅਕਤੂਬਰ ਨੂੰ – ਡਾ. ਸਰਬਜੀਤ ਸਿੰਘ

ਰਾਜਪੁਰਾ (ਸੁਰ ਸਾਂਝ ਡਾਟ ਕਾਮ ਬਿਊਰੋ), 4 ਅਕਤੂਬਰ: ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਲੋਕ ਸਾਹਿਤ ਸੰਗਮ (ਰਜਿ.) ਰਾਜਪੁਰਾ ਵੱਲੋਂ ਇੱਕ ਪੁਸਤਕ ਇੰਕ ਸੰਵਾਦ-18 ਤਹਿਤ ਉੱਘੇ ਸ਼ਾਇਰ ਦੇਵਿੰਦਰ ਸ਼ੈਫੀ ਦੀ ਪੁਸਤਕ ਮੁਹੱਬਤ ਨੇ ਕਿਹਾ ਬਾਰੇ ਮਿਤੀ 05 ਅਕਤੂਬਰ, 2025 ਨੂੰ ਬਾਅਦ ਦੁਪਹਿਰ 3.00 ਵਜੇ ਰੋਟਰੀ ਭਵਨ, ਨਜ਼ਦੀਕ ਫੁਹਾਰਾ ਚੌਂਕ, ਰਾਜਪੁਰਾ ਵਿਖੇ ਸੰਵਾਦ ਰਚਾਇਆ ਜਾ ਰਿਹਾ ਹੈ।…

Read Full News