ਦੂਜੇ ਦਿਨ ਮਾਣਕਪੁਰ ਸ਼ਰੀਫ਼ ਵਿਖੇ ਸੰਗਤਾਂ ਭਰੀ ਹਾਜ਼ਰੀ
ਚੰਡੀਗੜ੍ਹ 14 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਮਾਜਰੀ ਦੇ ਪਿੰਡ ਮਾਣਕਪੁਰ ਸ਼ਰੀਫ ਦਰਗਾਹ ਸ਼ਰੀਫ ਵਿਖੇ ਅੱਜ ਦੂਜੇ ਦਿਨ ਦੇ ਸਾਲਾਨਾ ਉਰਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰੀ। ਮੁਸਲਿਮ ਰੋਜ਼ਾ ਕਮੇਟੀ ਅਤੇ ਪਿੰਡ ਦੀ ਸੰਗਤ ਦੁਆਰਾ ਇਸਲਾਮਿਕ ਰੀਤੀ ਤੇ ਸ਼ਰਧਾ ਨਾਲ ਮੇਲਾ ਭਰਦਾ ਹੈ, ਜਿਸ ਵਿਚ ਦੇਸ਼ ਵਿਦੇਸ਼ਾਂ ਵਿੱਚੋਂ ਸੰਗਤ ਨਤਮਸਤਕ…