ਜਲੰਧਰ ਪੱਛਮੀ ਚੋਣ – ਮਹਿੰਦਰ ਭਗਤ ਦੀ ਸ਼ਾਨਦਾਰ ਜਿੱਤ
ਜਲੰਧਰ ਪੱਛਮੀ ਚੋਣ – ਮਹਿੰਦਰ ਭਗਤ ਦੀ ਸ਼ਾਨਦਾਰ ਜਿੱਤ ਪੰਜਾਬ ਵਾਸੀ ਸਾਡੇ ਕੰਮਾਂ ਤੋਂ ਖੁਸ਼ – ਭਗਵੰਤ ਮਾਨ ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 14 ਜੁਲਾਈ: ਜਲੰਧਰ ਪੱਛਮੀ ਰਾਖਵੇਂ ਵਿਧਾਨ ਸਭਾ ਹਲਕੇ ਦੀ 10 ਜੁਲਾਈ ਨੂੰ ਹੋਈ ਜ਼ਿਮਨੀ ਚੋਣ ਵਿੱਚ ਹੁਕਮਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਵੱਡੇ ਫਰਕ ਨਾਲ਼ ਸ਼ਾਨਦਾਰ ਜਿੱਤ ਹਾਸਲ…