ਲਕਸ਼ਮੀ ਤਾਰਾ ਰਾਨੌਰ ਸਕੂਲ ਮਾਜਰੀ ਦੇ ਨਤੀਜੇ ਰਹੇ ਸ਼ਾਨਦਾਰ
ਲਕਸ਼ਮੀ ਤਾਰਾ ਰਾਨੌਰ ਸਕੂਲ ਮਾਜਰੀ ਦੇ ਨਤੀਜੇ ਰਹੇ ਸ਼ਾਨਦਾਰ ਚੰਡੀਗੜ੍ਹ 15 ਮਈ ( ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਲਕਸ਼ਮੀ ਤਾਰਾ ਰਾਨੌਰ ਪਬਲਿਕ ਸਕੂਲ ਮਾਜਰੀ – ਸਿਆਲਬਾ ਦੇ ਵਿਦਿਆਰਥੀਆਂ ਨੇ ਫਿਰ ਮੱਲਾਂ ਮਾਰੀਆਂ ਹਨ। ਇਸ ਸਕੂਲ ਦੇ ਨਤੀਜੇ ਹਰ ਸਾਲ ਸ਼ਾਨਦਾਰ ਹੀ ਆਉਂਦੇ ਹਨ। ਇਸ ਵਾਰ ਵੀ ਆਏ ਨਤੀਜਿਆ ਵਿਚ ਬਾਰਵੀਂ ਅਤੇ ਦਸਵੀਂ ਦੇ ਵਿਆਰਥੀਆਂ…