www.sursaanjh.com > ਵਿਰਾਸਤ

ਸਰਕਾਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਸਰਕਾਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ ਚੰਡੀਗੜ੍ਹ 10 ਅਪ੍ਰੈਲ ( ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬੀਤੇ ਦਿਨੀਂ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੇ ਵੱਖ-ਵੱਖ ਜਮਾਤਾਂ ਦੇ ਨਤੀਜੇ ਐਲਾਨੇ ਗਏ ਹਨ। ਜ਼ਿਆਦਾਤਰ ਸਕੂਲਾਂ ਦੇ ਨਤੀਜੇ ਸ਼ਾਨਦਾਰ ਰਹੇ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਥਾਣਾ ਗੋਬਿੰਦਗੜ੍ਹ ਦਾ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਸਕੂਲ ਦੇ ਇੰਚਾਰਜ…

Read Full News

ਪੰਜਾਬ ਸਕੱਤਰੇਤ ਸਾਹਿਤ ਸਭਾ ਨੇ ਨਵੀਂ ਕਾਵਿ-ਪੁਸਤਕ “ਕਾਵਿਕ ਲਕੀਰਾਂ” ਦਾ ਪੋਸਟਰ ਕੀਤਾ ਰਲੀਜ਼ – ਮਲਕੀਤ ਸਿੰਘ ਔਜਲਾ

ਪੰਜਾਬ ਸਕੱਤਰੇਤ ਸਾਹਿਤ ਸਭਾ ਨੇ ਨਵੀਂ ਕਾਵਿ-ਪੁਸਤਕ “ਕਾਵਿਕ ਲਕੀਰਾਂ” ਦਾ ਪੋਸਟਰ ਕੀਤਾ ਰਲੀਜ਼ – ਮਲਕੀਤ ਸਿੰਘ ਔਜਲਾ ਚੰਡੀਗੜ (ਸੁਰ ਸਾਂਝ ਡਾਟ ਕਾਮ ਬਿਊਰੋ), 10 ਅਪਰੈਲ: ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ:) ਵੱਲੋਂ ਅੱਜ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ, ਜਨਰਲ ਸਕੱਤਰ ਭੁਪਿੰਦਰ ਸਿੰਘ ਝੱਜ, ਸਲਾਹਕਾਰ ਰਾਜ ਕੁਮਾਰ ਸਾਹੋਵਾਲੀਆ, ਪਰਮਦੀਪ ਸਿੰਘ ਭਬਾਤ, ਹਰਪ੍ਰੀਤ ਸਿੰਘ ਬਲੱਗਣ ਆਦਿ ਵੱਲੋਂ…

Read Full News

ਕ੍ਰਿਕਟ ਸਟੇਡੀਅਮ ਅਤੇ ਇਸ ਦੇ ਆਸ-ਪਾਸ ਦੇ ਖੇਤਰ ਨੂੰ ‘ਨੋ ਫਲਾਇੰਗ ਜ਼ੋਨ’ ਘੋਸ਼ਿਤ ਕੀਤਾ

ਕ੍ਰਿਕਟ ਸਟੇਡੀਅਮ ਅਤੇ ਇਸ ਦੇ ਆਸ-ਪਾਸ ਦੇ ਖੇਤਰ ਨੂੰ ‘ਨੋ ਫਲਾਇੰਗ ਜ਼ੋਨ’ ਘੋਸ਼ਿਤ ਕੀਤਾ ਚੰਡੀਗੜ੍ਹ 9 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਆਸ਼ਿਕਾ ਜੈਨ ਨੇ ਇੱਥੇ ਨਵੇਂ ਕ੍ਰਿਕਟ ਸਟੇਡੀਅਮ ਵਿਖੇ ਖੇਡੇ ਜਾ ਰਹੇ ਆਈ ਪੀ ਐਲ ਮੈਚਾਂ ਦੇ ਮੱਦੇਨਜ਼ਰ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਮੁੱਲਾਂਪੁਰ ਅਤੇ ਇਸ ਦੇ ਆਸ-ਪਾਸ ਦੇ ਖੇਤਰ…

Read Full News

ਤੀਜਾ ਖੂਨਦਾਨ ਕੈਂਪ 7 ਅਪ੍ਰੈਲ 2024 ਨੂੰ

ਤੀਜਾ ਖੂਨਦਾਨ ਕੈਂਪ 7 ਅਪ੍ਰੈਲ 2024 ਨੂੰ ਚੰਡੀਗੜ੍ਹ 4 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪਿੰਡ ਕਰਤਾਰਪੁਰ ਦੇ ਯੂਥ ਕਲੱਬ ਵੱਲੋਂ ਲੋਕ ਭਲਾਈ ਹਿੱਤ ਇੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਨੀਪਾਲ ਯੂਥ ਕਲੱਬ ਪਿੰਡ ਕਰਤਾਰਪੁਰ (ਨਿਊ ਚੰਡੀਗੜ੍ਹ) ਦੇ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਕਲੱਬ ਸਮੇਂ ਸਮੇਂ ‘ਤੇ ਸਮਾਜ…

Read Full News

30 ਮਾਰਚ 2010 ਨੂੰ ਸਦੀਵੀ ਅਲਵਿਦਾ ਕਹਿ ਗਿਆ ਡਾ. ਜਗਤਾਰ ਯਾਦ ਆਇਆ/ ਗੁਰਭਜਨ ਸਿੰਘ ਗਿੱਲ (ਪ੍ਰੋ.)

ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 3 ਅਪਰੈਲ: 30 ਮਾਰਚ 2010 ਨੂੰ ਸਦੀਵੀ ਅਲਵਿਦਾ ਕਹਿ ਗਿਆ ਡਾ. ਜਗਤਾਰ ਯਾਦ ਆਇਆ/ ਗੁਰਭਜਨ ਸਿੰਘ ਗਿੱਲ (ਪ੍ਰੋ.) ਬਲਦੇ ਬਿਰਖ ਦੀ ਛਾਂ ਵਰਗਾ ਸੀ ਡਾ.ਜਗਤਾਰ  ਬਲਦੇ ਬਿਰਖ ਦੀ ਛਾਂ ਜਿਹਾ ਸੀ, ਪੰਜਾਬੀ ਸ਼ਾਇਰ ਡਾ. ਜਗਤਾਰ। ਜੜ੍ਹਾਂ ਸਲਾਮਤ, ਚਾਰ-ਚੁਫੇਰੇ ਫੈਲਿਆ, ਪਰ ਹਰ ਪਲ ਬੇਚੈਨ। ਉਸਦੇ ਟਾਹਣਾਂ ਨਾਲ ਹਿੰਮਤੀ ਬੰਦਾ ਹੀ…

Read Full News

ਪਰਮ ਸੇਵਾ ਵੈੱਲਫੇਅਰ ਸੁਸਾਇਟੀ ਵੱਲੋਂ  ਪੀਜੀਆਈ ਵਿਖੇ ਦਾਖਲ ਰਹੇ ਲੋੜਵੰਦ ਮਰੀਜ਼ ਪਵਨ ਦੀ ਕੀਤੀ ਗਈ ਵਿੱਤੀ ਸਹਾਇਤਾ – ਸੋਮਨਾਥ ਭੱਟ

ਪਰਮ ਸੇਵਾ ਵੈੱਲਫੇਅਰ ਸੁਸਾਇਟੀ ਵੱਲੋਂ  ਪੀਜੀਆਈ ਵਿਖੇ ਦਾਖਲ ਰਹੇ ਲੋੜਵੰਦ ਮਰੀਜ਼ ਪਵਨ ਦੀ ਕੀਤੀ ਗਈ ਵਿੱਤੀ ਸਹਾਇਤਾ – ਸੋਮਨਾਥ ਭੱਟ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਅਪਰੈਲ: ਪਰਮ ਸੇਵਾ ਵੈੱਲਫੇਅਰ ਸੁਸਾਇਟ ਦੇ ਮਿਹਨਤਕਸ਼ ਮੈਂਬਰ ਸ੍ਰੀ ਵਲਾਇਤੀ ਰਾਮ ਵੱਲੋਂ ਸੁਸਾਇਟੀ ਦੇ ਧਿਆਨ ਵਿੱਚ ਲਿਆਉਣ ‘ਤੇ ਸ੍ਰੀ ਪਵਨ ਪੁੱਤਰ ਸ੍ਰੀ ਚਰਨਜੀਤ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਸੁਸਾਇਟੀ ਵੱਲੋਂ…

Read Full News

ਉੱਘੇ ਸ਼ਾਇਰ ਹਰਮੀਤ ਵਿਦਿਆਰਥੀ ਦੀ ਕਿਤਾਬ “ਜ਼ਰਦ ਰੁੱਤ ਦਾ ਹਲਫ਼ੀਆ ਬਿਆਨ” ਅਤੇ ਸੰਦੀਪ ਜਸਵਾਲ ਦੀ ਕਾਵਿ-ਕਿਤਾਬ “ਸਮੁੰਦਰ ਨੂੰ ਪੁੱਛੇ ਨਦੀ” ‘ਤੇ ਵਿਚਾਰ ਚਰਚਾ – ਜਗਦੀਪ ਸਿੱਧੂ

ਉੱਘੇ ਸ਼ਾਇਰ ਹਰਮੀਤ ਵਿਦਿਆਰਥੀ ਦੀ ਕਿਤਾਬ “ਜ਼ਰਦ ਰੁੱਤ ਦਾ ਹਲਫ਼ੀਆ ਬਿਆਨ” ਅਤੇ ਸੰਦੀਪ ਜਸਵਾਲ ਦੀ ਕਾਵਿ-ਕਿਤਾਬ “ਸਮੁੰਦਰ ਨੂੰ ਪੁੱਛੇ ਨਦੀ” ‘ਤੇ ਵਿਚਾਰ ਚਰਚਾ – ਜਗਦੀਪ ਸਿੱਧੂ “ਚੰਡੀਗੜ੍ਹ ਸਕੂਲ ਆਫ਼ ਪੋਇਟਰੀ ਕ੍ਰਿਟੀਸਿਜ਼ਮ” ਵੱਲੋਂ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ਼ ਕਰਵਾਇਆ ਗਿਆ ਇਹ ਸਮਾਗਮ – ਡਾ. ਯੋਗਰਾਜ “ਚੰਡੀਗੜ੍ਹ ਸਕੂਲ ਆਫ਼ ਪੋਇਟਰੀ ਕ੍ਰਿਟੀਸਿਜ਼ਮ” ਵੱਲੋਂ ਪੰਜਾਬੀ ਵਿਭਾਗ,…

Read Full News

ਪ੍ਰਸਿੱਧ ਪੰਜਾਬੀ ਲੇਖਕ  ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਕੁੰਦਨ ਕੌਰ ਯਾਦਗਾਰੀ “ਬਚਵਾਹੀ ਐਵਾਰਡ“ ਪ੍ਰਦਾਨ

ਵੰਨ – ਸੁਵੰਨੇ ਖੇਤਰੀ ਸੱਭਿਆਚਾਰਾਂ ਦੀ ਸਲਾਮਤੀ ਲਈ ਪੰਜਾਬੀ ਲੇਖਕ ਪਿੰਡਾਂ ਵਿੱਚ ਵਧੇਰੇ ਸਾਹਿੱਤਕ ਸਰਗਰਮੀਆਂ ਕਰਨ- ਡਾ. ਵਰਿਆਮ ਸਿੰਘ ਸੰਧੂ ਪ੍ਰਸਿੱਧ ਪੰਜਾਬੀ ਲੇਖਕ  ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਕੁੰਦਨ ਕੌਰ ਯਾਦਗਾਰੀ “ਬਚਵਾਹੀ ਐਵਾਰਡ“ ਪ੍ਰਦਾਨ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ),  2 ਅਪ੍ਰੈਲ: ਪੰਜਾਬੀ ਸਾਹਿਤਕ ਮੰਚ ਭੰਗਾਲਾ-ਮੁਕੇਰੀਆਂ (ਹੋਸ਼ਿਆਰਪੁਰ) ਵੱਲੋਂ ਮਾਤਾ ਕੁੰਦਨ ਕੌਰ ਜੀ ਦੀ ਯਾਦ ਵਿੱਚ…

Read Full News

ਲੋਕ ਸੰਗੀਤ ਦਾ ਬੁਲੰਦ ਦਰਵਾਜ਼ਾ ਸੀ ਸ਼ੌਕਤ ਅਲੀ/ ਗੁਰਭਜਨ ਗਿੱਲ

ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 02 ਅਪਰੈਲ: ਅੱਜ 02 ਅਪਰੈਲ ਨੂੰ ਬਰਸੀ ਤੇ ਵਿਸ਼ੇਸ਼ ਪ੍ਰਕਾਸ਼ਨ ਹਿਤ ਲੋਕ ਸੰਗੀਤ ਦਾ ਬੁਲੰਦ ਦਰਵਾਜ਼ਾ ਸੀ ਸ਼ੌਕਤ ਅਲੀ/ ਗੁਰਭਜਨ ਗਿੱਲ 2 ਅਪ੍ਰੈਲ  2021 ਸਵੇਰੇ, 10.10 ’ਤੇ ਲਾਹੌਰ ਤੋਂ ਭਾਜੀ ਸ਼ੌਕਤ ਅਲੀ ਦੇ ਪੁੱਤਰ ਅਲੀ ਇਮਰਾਨ ਸ਼ੌਕਤ ਦਾ ਫੋਨ ’ਤੇ ਬੋਲ-ਸੁਨੇਹਾ ਮਿਲਿਆ, ਅੱਬਾ ਹਯਾਤੀ ਦੀ ਆਖਰੀ ਜੰਗ ਲੜ ਰਹੇ…

Read Full News

ਸ਼ਹੀਦ ਭਗਤ ਸਿੰਘ ਨੂੰ ਮਹਾਨ ਮਨੁੱਖ ਨਾ ਬਣਾ ਕੇ, ਆਮ ਇਨਸਾਨ ਵੱਜੋਂ ਪੇਸ਼ ਕਰਦੀ ਸੰਜੀਵਨ ਦੀ ਨਾਟ-ਪੁਸਤਕ ‘ਸਰਦਾਰ’ ਹੋਈ ਲੋਕ-ਅਰਪਣ

ਸ਼ਹੀਦ ਭਗਤ ਸਿੰਘ ਨੂੰ ਮਹਾਨ ਮਨੁੱਖ ਨਾ ਬਣਾ ਕੇ, ਆਮ ਇਨਸਾਨ ਵੱਜੋਂ ਪੇਸ਼ ਕਰਦੀ ਸੰਜੀਵਨ ਦੀ ਨਾਟ-ਪੁਸਤਕ ‘ਸਰਦਾਰ’ ਹੋਈ ਲੋਕ-ਅਰਪਣ ਸੰਜੀਵਨ ਨੇ ਲੰਗੂਰਾਂ ਅਤੇ ਅੰਗੂਰਾਂ ਦੇ ਪ੍ਰਤੀਕ ਵਰਤਕੇ ਅੱਜ ਦੀ ਭਵਿੱਖਤ ਪੀੜ੍ਹੀ ਨੂੰ ਸੁਚੇਤ ਕਰਨ ਦਾ ਖੂਬਸੂਰਤ ਉਪਰਾਲਾ ਕੀਤਾ ਹੈ – ਦਵਿੰਦਰ ਦਮਨ ਸੰਜੀਵਨ ਸਾਢੇ ਚਾਰ ਦਹਾਕਿਆਂ ਤੋਂ ਰੰਗਮੰਚ, ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿੱਚ…

Read Full News