Breaking
www.sursaanjh.com > ਵਿਰਾਸਤ

ਭਾਈ ਜੈਤਾ ਜੀ ਫਾਊਡੇਸ਼ਨ ਵੱਲੋਂ ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕ ਕੀਤੇ ਗਏ ਸਨਮਾਨਿਤ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਜੁਲਾਈ: ਸੈਕਟਰ-28 ਚੰਡੀਗੜ੍ਹ ਸਥਿਤ ਭਾਈ ਜੈਤਾ ਜੀ ਫਾਊਂਡੇਸ਼ਨ ਵਲੋਂ ਭਾਈ ਮੋਹਕਮ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਵਿਖੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਇੱਕ ਸ਼ਾਨਦਾਰ ਸਨਮਾਨ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਉਹਨਾਂ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਕਰਵਾਇਆ ਗਿਆ ਸੀ, ਜਿਹੜੇ ਪੰਜਾਬ ਦੇ ਚਾਰ ਜ਼ਿਲ੍ਹਆਂ ਲੁਧਿਆਣਾ, ਫਤਿਹਗੜ੍ਹ ਸਾਹਿਬ,…

Read Full News

ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਡਾ. ਹਰਪ੍ਰੀਤ ਸਿੰਘ ਨਾਲ ਕਰਵਾਇਆ ਰੂ-ਬ-ਰੂ  ਰਿਹਾ ਯਾਦਗਾਰੀ 

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 6 ਜੁਲਾਈ: ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਇਕੱਤਰਤਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਹੋਈ। ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂਂ, ਗੋਲਡ ਮੈਡਲਿਸਟ ਡਾ. ਹਰਪ੍ਰੀਤ ਸਿੰਘ, ਪ੍ਰਿੰ. ਸ਼ੇਰ ਸਿੰਘ, ਸਭਾ ਦੇ ਪ੍ਰਧਾਨ ਡਾ. ਜਸਪਾਲ ਸਿੰਘ ਜੱਸੀ ਤੇ  ਡਾ. ਰੁਪਿੰਦਰ ਕੌਰ ਸ਼ਾਮਿਲ ਹੋਏ। ਡਾਕਟਰ ਜੱਸੀ ਨੇ ਸਵਾਗਤੀ…

Read Full News

अभिव्यक्ति की साहित्यिक गोष्ठी – विजय कपूर

Chandigarh (sursaanjh.com bureau), 5 July: सेंट्रल स्टेट लाइब्रेरी के सहयोग से अभिव्यक्ति साहित्यिक संस्था की जुलाई माह की गोष्ठी 5 तारीख़ को लाइब्रेरी की सभागार में सफलतापूर्वक संपन्न हुई। संगोष्ठी का संयोजन और संचालन साहित्यकार और रंगकर्मी विजय कपूर ने किया। गोष्ठी की मेज़बानी कहानीकार और कवि करीना मदान ने की। इस गोष्ठी में  विभिन्न…

Read Full News

ਪਿਆਰ ਮੁਹੱਬਤ/ ਅਵਤਾਰ ਨਗਲੀਆਂ

ਪਿਆਰ ਮੁਹੱਬਤ/ ਅਵਤਾਰ ਨਗਲੀਆਂ ਪਿਆਰ ਮਹੁੱਬਤ ਪਹਿਲਾਂ ਹੀ ਧੁਰੋਂ ਬਣ ਕੇ ਆਏ ਜੇ ਤੂੰ ਕਹੇਂ ਕਿਹੜਾ ਮਿਟਾਂ ਦਿਆਂਗੇ। ਤੂੰ ਜੇ ਸਾਡਾ ਸੱਜਣ ਬਣਿਆ ਅਸੀਂ ਵੀ ਜਿੰਦ ਤੇਰੇ ਲੇਖੇ ਲਾ ਦਿਆਂਗੇ। ਤੂੰ ਹੁਕਮ ਤਾਂ ਕਰ ਮੇਰੇ ਦਿਲ ਦੇ ਜਾਨੀ ਜੋ ਚਾਹੀਦਾ ਤੈਨੂੰ ਖੂਹ ਪੁੱਟ ਕੇ ਲਿਆ ਦਿਆਂਗੇ। ਤੂੰ ਜੇ ਸਾਡੇ ਵੱਲ ਦਾ ਹੋਜੇ ਚੰਨ ਅਤੇ ਤਾਰੇ…

Read Full News

ਕਾਮਯਾਬ ਰਹੀ 11ਵੀਂ ਵਰਲਡ ਪੰਜਾਬੀ ਕਾਨਫਰੰਸ – ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਚੇਚੀ ਹਾਜ਼ਰੀ ਲਗਵਾਈ

ਕੈਨੇਡਾ ਵਿੱਚ ਗਦਰੀ ਯੋਧਿਆਂ ਨੂੰ ਕੀਤਾ ਗਿਆ ਯਾਦ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 1 ਜੁਲਾਈ: ਬਰੈਂਮਪਟਨ, ਕੈਨੇਡਾ ਵਿਖੇ ਪੰਜਾਬੀ ਸਭਾ, ਓਨਟਾਰੀਓ ਫ਼ਰੈਂਡ ਕਲੱਬ ਤੇ ਪਬਪਾ ਵਲੋਂ 27 ਤੋਂ 29 ਜੂਨ ਤੀਕ ਤਿੰਨ ਰੋਜ਼ਾ ਵਰਲਡ ਪੰਜਾਬੀ ਕਾਨਫਰੰਸ ਕਰਵਾਈ ਗਈ, ਜਿਸ ਦੀ ਸ਼ੁਰੂਆਤ ‘ਓ ਕਨੇਡਾ’ ਰਾਸ਼ਟਰੀ ਸ਼ਬਦ ਗਾਇਣ ਨਾਲ ਹੋਈ। ਕਾਨਫਰੰਸ ਦਾ ਉਦਘਾਟਨ ਸੰਤ ਬਲਬੀਰ…

Read Full News

ਸਾਹਿਤ ਕਲਾ ਮੰਚ ਰਾਜਪੁਰਾ ਵੱਲੋਂ ਦੁਰਗਾ ਬਾਲ ਵਿਦਿਆ ਮੰਦਿਰ ਡਾਲਿਮਾ ਵਿਹਾਰ ਰਾਜਪੁਰਾ  ਵਿਖੇ ਹੋਈ ਸਾਹਿਤਕ ਮਿਲਣੀ

ਰਾਜਪੁਰਾ (ਸੁਰ ਸਾਂਝ ਡਾਟ ਕਾਮ ਬਿਊਰੋ), 1 ਜੁਲਾਈ: ਸਾਹਿਤ ਕਲਾ ਮੰਚ ਰਾਜਪੁਰਾ ਵੱਲੋਂ ਦੁਰਗਾ ਬਾਲ ਵਿਦਿਆ ਮੰਦਰ  ਡਾਲਿਮਾ ਵਿਹਾਰ, ਰਾਜਪੁਰਾ ਵਿਖੇ ਮਹੀਨਾਵਾਰ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬੀ ਲੇਖਕ ਤੇ ਅਲੋਚਕ ਡਾ. ਹਰਜੀਤ ਸਿੰਘ ਸੱਧਰ ਵੱਲੋਂ ਕੀਤੀ ਗਈ। ਸਫਰਨਾਮਾ ਲੇਖਕ ਸੁੱਚਾ ਸਿੰਘ ਗੰਡਾ ਅਤੇ ਬਹੁਪੱਖੀ ਲੇਖਕ ਨਰਿੰਜਨ ਸਿੰਘ ਸੈਲਾਨੀ ਮੁੱਖ ਮਹਿਮਾਨ…

Read Full News

ਗੁਰਿੰਦਰ ਸਿੰਘ ਕਲਸੀ ਦੁਆਰਾ ਅਨੁਵਾਦਿਤ ਕਾਵਿ-ਸੰਗ੍ਰਹਿ “ਜਿੱਥੇ ਨਹੀਂ ਗਿਆ” ਦੀ ਅਨੁਵਾਦਿਤ ਪੰਜਾਬੀ ਸ਼ੈਲੀ ਤੇ ਵਿਸ਼ਿਆਂ ਦੀ ਡੂੰਘਾਈ ਪਾਠਕ ਨੂੰ ਆਪਣੇ ਨਾਲ ਜੋੜਦੀ ਹੈ – ਜਸਵਿੰਦਰ ਸਿੰਘ ਕਾਈਨੌਰ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 30 ਜੂਨ: ਇਹ ਪੁਸਤਕ ‘ਜਿੱਥੇ ਨਹੀਂ ਗਿਆ’ ਹਿੰਦੀ ਦੇ ਮੂਲ ਲੇਖਕ ਅੰਮ੍ਰਿ੍ਤ ਰੰਜਨ ਦੀਆਂ ਹਿੰਦੀ ਕਵਿਤਾਵਾਂ ਦੀ ਪੁਸਤਕ ‘ਜਹਾਂ ਨਹੀਂ ਗਿਆ’ ਦਾ ਪੰਜਾਬੀ ’ਚ ਅਨੁਵਾਦਤ ਰੂਪ ਹੈ। ਇਸ ਪੁਸਤਕ ਦਾ ਪੰਜਾਬੀ ਅਨੁਵਾਦ ਗੁਰਿੰਦਰ ਸਿੰਘ ਕਲਸੀ ਨੇ ਬਹੁਤ ਹੀ ਖੂਬਸੂਰਤੀ ਨਾਲ ਕੀਤਾ ਹੈ। ਇਸ ਤੋਂ ਪਹਿਲਾਂ ਵੀ ਗੁਰਿੰਦਰ ਕਲਸੀ ਦੀਆਂ…

Read Full News

ਸਾਹਿਤਕ ਮਿਲਣੀ ਦੌਰਾਨ ਅੰਤਰਰਾਸ਼ਟਰੀ ਅਲਗੋਜ਼ਾਵਾਦਕ ਕਰਮਜੀਤ ਸਿੰਘ ਬੱਗਾ ਸਨਮਾਨਿਤ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਜੂਨ: ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸੈਕਟਰ-41 (ਬਡਹੇੜੀ) ਚੰਡੀਗੜ੍ਹ ਦਫਤਰ ਵਿਖੇ ਇੱਕ ਬਹੁਤ ਹੀ ਸੱਭਿਆਚਾਰਕ-ਸਾਹਿਤਕ ਮਿਲਣੀ ਕਰਵਾਈ ਗਈ, ਜਿਸ ਵਿੱਚ ਸੰਸਥਾ ਦੇ ਅਹੁਦੇਦਾਰ ਅਤੇ ਦੂਜੇ ਪ੍ਰਸਿੱਧ ਸਾਹਿਤਕਾਰ ਸ਼ਾਮਲ ਹੋਏ। ਇਸ ਮੌਕੇ ਸਭ ਤੋਂ ਪਹਿਲਾਂ ਕੈਨੇਡਾ ਜਾ ਰਹੇ ਸੰਸਥਾ ਦੇ ਮੁੱਖ ਸਲਾਹਕਾਰ ਕਰਮਜੀਤ ਸਿੰਘ ਬੱਗਾ (ਅੰਤਰਰਾਸ਼ਟਰੀ ਅਲਗੋਜਾਵਾਦਕ) ਨੂੰ…

Read Full News

ਸ਼ਾਇਰ ਭਗਤ ਰਾਮ ਰੰਗਾਰਾ ਦੀ ਪ੍ਰਧਾਨਗੀ ਹੇਠ ਸਜੀ ਕਾਵਿ-ਮਹਿਫ਼ਿਲ – ਰਾਜ ਕੁਮਾਰ ਸਾਹੋਵਾਲ਼ੀਆ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 22 ਜੂਨ: ਉੱਘੇ ਰੁਬਾਈਕਾਰ ਤੇ ਪ੍ਰੋੜ ਕਵੀ ਭਗਤ ਰਾਮ ਰੰਗਾਰਾ ਦੇ ਗ੍ਰਹਿ ਸਥਾਨਕ ਸੈਕਟਰ 125 ਵਿਖ਼ੇ ਅੱਜ ਇੱਕ ਮਿੰਨੀ ਪਰ ਭਾਵ-ਭਿੰਨੀ ਕਾਵਿ-ਮਹਿਫ਼ਿਲ ਦਾ ਆਯੋਜਨ ਕਵੀ ਮੰਚ ਮੋਹਾਲੀ ਵਲੋਂ ਕੀਤਾ ਗਿਆ। ਮਹਿਫ਼ਿਲ ਦੀ ਆਰੰਭਤਾ ਨਵਾਂ ਜ਼ਮਾਨਾ ਦੇ ਕਾਲਮ ਨਵੀਸ ਤੇ ਉੱਘੇ ਸ਼ਾਇਰ ਸੁਰਜੀਤ ਸੁਮਨ ਦੇ ਕਾਲਮ ‘ਸ਼ੀਸ਼ੇ ਦੇ ਵੱਲ ਦੇਖ…

Read Full News

ਦਾਸ ਐਸ਼ੋਸੀਏਟ ਮੁੱਲਾਂਪੁਰ ਵੱਲੋਂ ਖੂਨਦਾਨ ਕੈਂਪ ਲਗਾਇਆ

ਚੰਡੀਗੜ੍ਹ 21 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਉੱਘੇ ਖੇਡ ਪ੍ਰਮੋਟਰ, ਸਮਾਜ ਸੇਵੀ ਪਹਿਲਵਾਨ ਰਵੀ ਸ਼ਰਮਾ ਮੁੱਲਾਂਪੁਰ ਦੀ ਅਗਵਾਈ ਵਿੱਚ ਦਾਸ ਐਸੋਸੀਏਟ ਅਤੇ ਦਾਸ ਪ੍ਰੋਪਰਟੀਜ਼ ਦੁਬਈ ਵੱਲੋਂ ਯੋਗਾ ਦਿਵਸ ਮੌਕੇ ਮੁੱਲਾਂਪੁਰ (ਨਿਊ ਚੰਡੀਗੜ੍ਹ) ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਹੈ। ਇਸ ਮੌਕੇ ਪਹਿਲਵਾਨ ਰਵੀ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਸ਼ੱਕ ਅਸੀਂ ਆਪਣੀ ਜ਼ਿੰਦਗੀ ਵਿੱਚ…

Read Full News