www.sursaanjh.com > ਸਾਹਿਤ

ਅਧਿਆਪਕ ਸਾਹਿਤਕਾਰਾਂ ਅਮਰਜੀਤ ਕੌਰ ਮੋਰਿੰਡਾ, ਰਾਜਿੰਦਰ ਕੌਰ ਮਾਵੀ, ਧਰਮਿੰਦਰ ਸਿੰਘ ਭੰਗੂ ਤੇ ਸੰਜੀਵ ਧਰਮਾਣੀ ਦਾ ਕੀਤਾ ਗਿਆ ਸਨਮਾਨ

ਨੌਜਵਾਨ ਸਾਹਿਤ ਸਭਾ (ਰਜਿ.) ਮੋਰਿੰਡਾ ਸਨਮਾਨ ਸਮਾਰੋਹ ਦਾ ਆਯੋਜਨ ਅਧਿਆਪਕ ਸਾਹਿਤਕਾਰਾਂ ਅਮਰਜੀਤ ਕੌਰ ਮੋਰਿੰਡਾ, ਰਾਜਿੰਦਰ ਕੌਰ ਮਾਵੀ, ਧਰਮਿੰਦਰ ਸਿੰਘ ਭੰਗੂ ਤੇ ਸੰਜੀਵ ਧਰਮਾਣੀ ਦਾ ਕੀਤਾ ਗਿਆ ਸਨਮਾਨ ਮੋਰਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 2 ਮਈ: ਨੌਜਵਾਨ ਸਾਹਿਤ ਸਭਾ (ਰਜਿ.) ਮੋਰਿੰਡਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਨਜ਼ਦੀਕ ਸੁਰਿੰਦਰ ਸਿੰਘ ਰਸੂਲਪੁਰ ਦੀ ਪ੍ਰਧਾਨਗੀ ਹੇਠ ਸਾਹਿਤਕ ਸਮਾਗਮ…

Read Full News

ਨੇਹੁੰ ਲੱਗਾ ਤੇਰੇ ਨਾਲ ਵੇ/ ਪਿਆਰਾ ਸਿੰਘ ਕੁੱਦੋਵਾਲ

ਨੇਹੁੰ ਲੱਗਾ ਤੇਰੇ ਨਾਲ ਵੇ/ ਪਿਆਰਾ ਸਿੰਘ ਕੁੱਦੋਵਾਲ ਸਾਨੂੰ ਨੇਹੁੰ ਲੱਗਾ ਤੇਰੇ ਨਾਲ ਵੇ। ਸਾਡਾ ਹਾਲ ਹੋਇਆ ਬੇਹਾਲ ਵੇ। ਨੇਹੁੰ ਲੱਗਾ ਤੇਰੇ ਨਾਲ …। ਰਾਤਾਂ ਨੂੰ ਉੱਠ ਉੱਠ ਧਾਵਾਂ ਮੈਂ, ਤੱਕਾਂ ਨ੍ਹੇਰਿਆਂ ‘ਚ ਸੁੰਨੀਆਂ ਰਾਹਵਾਂ, ਸਾਥੋਂ ਦਿਲ ਨਹੀਂ ਹੁੰਦਾ ਸੰਭਾਲ਼ ਵੇ … ਐਵੇਂ ਦੂਰ ਤੋਂ ਨਾ ਤਰਬਾਂ ਛੇੜ ਵੇ, ਕਦੋਂ ਮੁੱਕਣੇ ਜੁਦਾਈ ਵਾਲੇ ਗੇੜ ਵੇ।…

Read Full News

ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਵਿਚ ਚੱਲਿਆ ਰਚਨਾਵਾਂ ਦਾ ਦੌਰ

ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਵਿਚ ਚੱਲਿਆ ਰਚਨਾਵਾਂ ਦਾ ਦੌਰ ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 1 ਮਈ: ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਸ੍ਰੀ ਪ੍ਰੇਮ ਵਿੱਜ ਜੀ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨਗੀ ਮੰਡਲ ਵਿਚ ਸ੍ਰੀ ਵਿਨੋਦ ਸ਼ਰਮਾ (ਸੰਪਾਦਕ, ਚੰਡੀ ਭੂਮੀ ਅਖਬਾਰ), ਸੇਵੀ ਰਾਇਤ, ਡਾ: ਅਵਤਾਰ ਸਿੰਘ ਪਤੰਗ ਵੀ…

Read Full News

ਪਾਕਿਸਤਾਨ ਦੇ ਪ੍ਰਸਿੱਧ ਲੋਕ ਗਾਇਕ ਆਰਿਫ਼ ਲੋਹਾਰ ਦੇ ਜੀਵਨ ਦੇ ਪਹਿਲੂਆਂ ‘ਤੇ ਝੰਜੋੜਿਆ ਗਿਆ/

ਜ਼ਫ਼ਰ ਇਕਬਾਲ ਜ਼ਫ਼ਰ ਦੇ ਸ਼ਬਦਾਂ ਵਿਚ ਆਰਿਫ਼ ਲੋਹਾਰ ਦੀ ਜ਼ਿੰਦਗੀ ਪਾਕਿਸਤਾਨ ਦੇ ਪ੍ਰਸਿੱਧ ਲੋਕ ਗਾਇਕ ਆਰਿਫ਼ ਲੋਹਾਰ ਦੇ ਜੀਵਨ ਦੇ ਪਹਿਲੂਆਂ ‘ਤੇ ਝੰਜੋੜਿਆ ਗਿਆ-ਜ਼ਫ਼ਰ ਇਕਬਾਲ ਜ਼ਫ਼ਰ ਜ਼ਫ਼ਰ ਇਕਬਾਲ ਜ਼ਫ਼ਰ ਦੀ ਕਿਤਾਬ ਜ਼ਫ਼ਰੀਅਤ ਵਿੱਚੋਂ ਇੱਕ ਦਿਲਚਸਪ ਲੇਖ। ਮੇਰਾ ਚਚੇਰਾ ਭਰਾ ਐਫ.ਲੋਹਾਰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਅਪਰੈਲ: ਮੇਰਾ ਚਚੇਰਾ ਭਰਾ – ਐਫ.ਲੋਹਾਰ/ ਜ਼ਫ਼ਰ ਇਕਬਾਲ…

Read Full News

ਪੰਜਾਬੀ ਨਾਵਲ ਦਾ ਉੱਚ ਦੋਮਾਲੜਾ ਬੁਰਜਃ ਪ੍ਰੋ: ਨਿਰੰਜਨ ਤਸਨੀਮ/ ਪ੍ਰੋ. ਗੁਰਭਜਨ ਸਿੰਘ ਗਿੱਲ

ਪਹਿਲੀ ਮਈ ਨੂੰ ਜਨਮ ਦਿਨ ਤੇ ਵਿਸ਼ੇਸ਼ ਪੰਜਾਬੀ ਨਾਵਲ ਦਾ ਉੱਚ ਦੋਮਾਲੜਾ ਬੁਰਜਃ ਪ੍ਰੋ: ਨਿਰੰਜਨ ਤਸਨੀਮ/ ਪ੍ਰੋ. ਗੁਰਭਜਨ ਸਿੰਘ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 30 ਅਪਰੈਲ: ਅੱਜ 30 ਅਪ੍ਰੈਲ ਪੰਜਾਬੀ ਸੱਭਿਆਚਾਰਕ ਮੇਲਿਆਂ ਦੇ ਰੂਹ ਏ ਰਵਾਂ ਸਃ ਜਗਦੇਵ ਸਿੰਘ ਜੱਸੋਵਾਲ ਜੀ ਦਾ ਜਨਮ ਦਿਨ ਸੀ। ਮਿੱਤਰ ਪਿਆਰੇ ਇਕੱਠੇ ਹੋਏ ਨਿੱਖੜ ਗਏ। ਯਾਦ ਆਇਆ…

Read Full News

ਉੱਘੇ ਸ਼ਾਇਰ ਗੁਰਭਜਨ ਸਿੰਘ ਗਿੱਲ ਦਾ ਜਲੰਧਰ ਚ ਪਹਿਲੇ ਨੰਦ ਲਾਲ ਨੂਰਪੁਰੀ ਪੁਰਸਕਾਰ ਨਾਲ ਸਨਮਾਨ

ਪੰਜਾਬੀ ਸਾਹਿਤ ਦੇ ਖੇਤਰ ‘ਚ ਨੰਦ ਲਾਲ ਨੂਰਪੁਰੀ ਦਾ ਯੋਗਦਾਨ ਬੇਮਿਸਾਲ-ਡਾ. ਹਮਦਰਦ ਉੱਘੇ ਸ਼ਾਇਰ ਗੁਰਭਜਨ ਸਿੰਘ ਗਿੱਲ ਦਾ ਜਲੰਧਰ ਚ ਪਹਿਲੇ ਨੰਦ ਲਾਲ ਨੂਰਪੁਰੀ ਪੁਰਸਕਾਰ ਨਾਲ ਸਨਮਾਨ ਮਾਡਲ ਹਾਊਸ ਜਲੰਧਰ ਦਾ ਨਾਮ ਨੰਦ ਲਾਲ ਨੂਰਪੁਰੀ ਨਗਰ ਕੀਤਾ ਜਾਵੇ – ਗੁਰਭਜਨ ਗਿੱਲ ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 31 ਮਾਰਚ: ਪੰਜਾਬੀ ਸਾਹਿਤ ਦੇ ਖੇਤਰ ‘ਚ ਨੰਦ…

Read Full News

ਪ੍ਰੋਃ ਪੂਰਨ ਸਿੰਘ ਜੀ ਨੂੰ ਚੇਤੇ ਕਰਦਿਆਂ/ ਗੁਰਭਜਨ ਗਿੱਲ

  ਪ੍ਰੋਃ ਪੂਰਨ ਸਿੰਘ ਜੀ ਨੂੰ ਚੇਤੇ ਕਰਦਿਆਂ/ ਗੁਰਭਜਨ ਗਿੱਲ ਲੋਕ ਮੰਚ ਪੰਜਾਬ ਦੇ ਸਮਾਗਮ ਲਈ ਜਲੰਧਰ ਦੇ ਰਾਹ ਵਿੱਚ ਸਾਂ ਜਦ ਟੈਲੀਫੋਨ ਦੀ ਘੰਟੀ ਵੱਜੀ। ਗਿਆਨੀ ਪਿੰਦਰਪਾਲ ਸਿੰਘ ਜੀ ਤੇ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦਾ ਟੈਰੇਸੀ (ਅਮਰੀਕਾ) ਤੋਂ ਸਾਂਝਾ ਸੁਨੇਹਾ ਸੀ, ਭਾ ਜੀ ਅਸੀਂ ਪੰਜਾਬੀ ਕਿੰਨੇ ਨਾ ਸ਼ੁਕਰੇ ਹਾਂ, ਅੱਜ ਦੇ ਦਿਨ 1931 ਨੂੰ…

Read Full News

ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਤੇ ਆਮ ਲੋਕਾਂ ਦੀ ਜ਼ਿੰਦਗੀ ਵਿਚੋਂ ਮਨਫੀ਼ ਹੁੰਦਾ ਜਾ ਰਿਹਾ ਨਤੀਜਿਆਂ ਵਾਲਾ ਤਿਉਹਾਰ – 31 ਮਾਰਚ

31 ਮਾਰਚ ਤੇ ਵਿਸ਼ੇਸ਼ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਤੇ ਆਮ ਲੋਕਾਂ ਦੀ ਜ਼ਿੰਦਗੀ ਵਿਚੋਂ ਮਨਫੀ਼ ਹੁੰਦਾ ਜਾ ਰਿਹਾ ਨਤੀਜਿਆਂ ਵਾਲਾ ਤਿਉਹਾਰ – 31 ਮਾਰਚ    ਚੰਡੀਗੜ੍ਹ  31 ਮਾਰਚ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਜਦੋਂ ਚਾਰ ਕੁ ਦਹਾਕੇ ਪਹਿਲਾਂ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਕੁਰਾਲੀ ਅਤੇ ਪੰਜਵੀਂ ਤੋਂ ਬਾਅਦ ਪੰਜਾਬ ਸਰਕਾਰ ਦੀ ਸਹਾਇਤਾ ਪ੍ਰਾਪਤ ਚਕਵਾਲ‌ ਨੈਸ਼ਨਲ ਸਕੂਲ…

Read Full News

ਸੁਰੀਲੇ ਗਾਇਕ ਗੁਰਬਖਸ਼ ਸ਼ੌਂਕੀ ਦਾ ਨਵਾਂ ਗੀਤ ਤੇਰਾ ਮੇਰਾ ਯੂਟਿਊਬ ਤੇ ਰਲੀਜ਼

ਸੁਰੀਲੇ ਗਾਇਕ ਗੁਰਬਖਸ਼ ਸ਼ੌਂਕੀ ਦਾ ਨਵਾਂ ਗੀਤ ਤੇਰਾ ਮੇਰਾ ਯੂਟਿਊਬ ਤੇ ਰਲੀਜ਼ ਚੰਡੀਗੜ੍ਹ 30 ਨਵੰਬਰ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ): ਸੁਰਾਂ ਦੇ ਸਰਤਾਜ ਵਜੋਂ ਜਾਣੇ ਜਾਂਦੇ ਉਘੇ ਗਾਇਕ ਗੁਰਬਖਸ਼ ਸ਼ੌਕੀ ਦਾ ਨਵਾਂ ਗੀਤ ਤੇਰਾ ਮੇਰਾ ਯੂਟਿਊਬ ਤੇ ਰਿਲੀਜ਼ ਹੋਇਆ ਹੈ। ਦੋ ਕਿਤਾਬਾਂ ਮਾਏ ਮੇਰਾ ਦਿਲ ਕੰਬਿਆ ਅਤੇ ਅਗਨ ਕੁੰਡ ਦਾ ਕਰਣ ਦੁਆਰ ਦੇ ਲੇਖਕ ਤੇ ਉੱਘੇ…

Read Full News

ਤੁਸੀਂ ਰੁੱਸ ਗਏ, ਅਸੀਂ ਟੁੱਟ ਗਏ / ਰਮਿੰਦਰ ਰੰਮੀ

ਤੁਸੀਂ ਰੁੱਸ ਗਏ, ਅਸੀਂ ਟੁੱਟ ਗਏ / ਰਮਿੰਦਰ ਰੰਮੀ                     ਸੱਜਣਾ                 ਸੱਜਣਾ ਵੇ              ਤੁਸੀਂ ਰੁੱਸ ਗਏ              ਅਸੀਂ ਟੁੱਟ ਗਏ          ਸੱਜਣਾਂ ਤੇਰੀ ਖ਼ਾਮੋਸ਼ੀ…

Read Full News