Breaking
www.sursaanjh.com > ਸਾਹਿਤ

ਗੁਰਚਰਨ ਰਾਮਪੁਰੀ ਕਵਿਤਾ ਪੁਰਸਕਾਰ ਅਰਤਿੰਦਰ ਸੰਧੂ ਨੂੰ ਦਿੱਤਾ ਜਾਵੇਗਾ – ਅਨਿੱਲ ਫਤਿਹਗੜ੍ਹ ਜੱਟਾਂ

ਗੁਰਚਰਨ ਰਾਮਪੁਰੀ ਕਵਿਤਾ ਪੁਰਸਕਾਰ ਅਰਤਿੰਦਰ ਸੰਧੂ ਨੂੰ ਦਿੱਤਾ ਜਾਵੇਗਾ – ਅਨਿੱਲ ਫਤਿਹਗੜ੍ਹ ਜੱਟਾਂ ਸਨਮਾਨ ਸਮਾਗਮ ਦੀ ਪ੍ਰਧਾਨਗੀ ਸਾਹਿਤ  ਅਕਾਦਮੀ ਪੁਰਸਕਾਰ  ਵਿਜੇਤਾ ਨਾਵਲਿਸਟ, ਚਿੰਤਕ ਅਤੇ ਸ਼ਾਇਰ ਡਾ. ਮਨਮੋਹਨ ਕਰਨਗੇ, ਜਦਕਿ  ਡਾ . ਸੁਰਿੰਦਰ ਕੁਮਾਰ ਦਵੇਸ਼ਵਰ, ਸਾਬਕਾ ਪ੍ਰੋਫੈਸਰ ਪੰਜਾਬ ਯੂਨੀਵਰਿਟੀ ਚੰਡੀਗੜ੍ਹ ਸਮਾਗਮ ਦੇ ਮੁੱਖ  ਮਹਿਮਾਨ ਹੋਣਗੇ – ਸੁਰਿੰਦਰ ਰਾਮਪੁਰੀ ਸ਼੍ਰੀਮਤੀ ਗੁਰਦੀਪ ਕੌਰ ਜੀਵਨ ਸਾਥਣ ਕਹਾਣੀਕਾਰ ਸੁਖਜੀਤ ਵਿਸ਼ੇਸ਼…

Read Full News

ਡਾ. ਰਤਨ ਅੰਮ੍ਰਿਤਸਰੀ ਦੇ 20ਵੇਂ ਸਮ੍ਰਿਤੀ ਸਮਾਗਮ ਮੌਕੇ ਕਵੀ ਦਰਬਾਰ ਤੇ ਸਨਮਾਨ ਸਮਾਗਮ ਸੰਪੰਨ

ਡਾ. ਰਤਨ ਅੰਮ੍ਰਿਤਸਰੀ ਦੇ 20ਵੇਂ ਸਮ੍ਰਿਤੀ ਸਮਾਗਮ ਮੌਕੇ ਕਵੀ ਦਰਬਾਰ ਤੇ ਸਨਮਾਨ ਸਮਾਗਮ ਸੰਪੰਨ ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ-ਬਲਜਿੰਦਰ ਕੌਰ ਸ਼ੇਰਗਿੱਲ), 4 ਅਕਤੂਬਰ: ਮਹਾਨ ਸਮਾਜ ਸੇਵੀ, ਪਰ-ਉਪਕਾਰੀ, ਲੋੜਵੰਦਾਂ-ਦੁੱਖੀਆਂ ਦੇ ਦਰਦੀ, ਉਸਾਰੂ ਅਗਾਂਹਵਧੂ ਤੇ ਸਿੱਖਿਆ ਭਰਪੂਰ ਵਿਚਾਰਾਂ ਦੇ ਮਾਲਕ ਮਹਾਨ ਕਵੀ ਮਰਹੂਮ ਡਾ. ਰਤਨ ਚੰਦ ਰਤਨ ਅੰਮ੍ਰਿਤਸਰੀ ਦੀ ਮਿੱਠੀ ਪਿਆਰੀ ਯਾਦ ਨੂੰ ਸਮਰਪਿਤ 20ਵਾਂ ਸਮ੍ਰਿਤੀ…

Read Full News

ਬੰਦੇ ਦਾ ਰੱਬ ਨਾਲ਼ ਸ਼ਿਕਵਾ/ ਰਾਜ ਕਮਾਰ ਸਾਹੋਵਾਲ਼ੀਆ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 3 ਅਕਤੂਬਰ: ਬੰਦੇ ਦਾ ਰੱਬ ਨਾਲ਼ ਸ਼ਿਕਵਾ/ ਰਾਜ ਕਮਾਰ ਸਾਹੋਵਾਲ਼ੀਆ ਯਮਰਾਜ ਜਦ ਲੈ ਕੇ ਤੁਰਿਆ, ਬੰਦਾ ਸੀ ਘਬਰਾਇਆ।                                                               …

Read Full News

ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਐਵਾਰਡ ਬਲਜਿੰਦਰ ਨਸਰਾਲੀ ਨੂੰ – ਬੂਟਾ ਸਿੰਘ ਚੌਹਾਨ

ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਐਵਾਰਡ ਬਲਜਿੰਦਰ ਨਸਰਾਲੀ ਨੂੰ – ਬੂਟਾ ਸਿੰਘ ਚੌਹਾਨ ਬਰਨਾਲਾ (ਸੁਰ ਸਾਂਝ ਡਾਟ ਕਾਮ ਬਿਊਰੋ), 2 ਅਕਤੂਬਰ: ਮਾਲਵੇ ਦੇ ਚਰਚਿਤ ਐਵਾਰਡ ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਐਵਾਰਡ ਲਈ ਲੇਖਕ ਦੇ ਨਾਮ ਦੀ ਚੋਣ ਕਰਨ ਲਈ ਮੀਟਿੰਗ ਗੁਰਦੁਆਰਾ ਤਪ ਸਥਾਨ ਘੁੰਨਸ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਟਰੱਸਟ…

Read Full News

ਡਾ. ਲਾਭ ਸਿੰਘ ਖੀਵਾ ਨੇ ਸੰਤ ਰਾਮ ਉਦਾਸੀ ਯਾਦਗਾਰੀ ਲਾਇਬਰੇਰੀ ਲਈ ਸੌ ਪੁਸਤਕਾਂ ਭੇਟ ਕੀਤੀਆਂ

ਡਾ. ਲਾਭ ਸਿੰਘ ਖੀਵਾ ਨੇ ਸੰਤ ਰਾਮ ਉਦਾਸੀ ਯਾਦਗਾਰੀ ਲਾਇਬਰੇਰੀ ਲਈ ਸੌ ਪੁਸਤਕਾਂ ਭੇਟ ਕੀਤੀਆਂ ਬਰਨਾਲਾ (ਸੁਰ ਸਾਂਝ ਡਾਟ ਕਾਮ ਬਿਊਰੋ), 2 ਅਕਤੂਬਰ: ਪੰਜਾਬੀ ਦੇ ਪ੍ਰਸਿੱਧ ਆਲੋਚਕ ਅਤੇ ਇਕ ਦਰਜਨ ਆਲੋਚਨਾ ਦੀਆਂ ਪੁਸਤਕਾਂ ਦੇ ਲੇਖਕ ਡਾ ਲਾਭ ਸਿੰਘ ਖੀਵਾ ਅਤੇ ਉਨ੍ਹਾਂ ਦੀ ਸੁਪਤਨੀ ਸੱਤਪ੍ਰੀਤ ਕੌਰ ਖੀਵਾ ਨੇ ਪਿੰਡ ਰਾਏਸਰ ਵਿਖੇ ਲੋਕ ਕਵੀ ਸੰਤ ਰਾਮ ਉਦਾਸੀ…

Read Full News

ਪੰਜਾਬ ਵਿਚ ‘ਨਵੀਆਂ ਕਲਮਾਂ, ਨਵੀਂ ਉਡਾਣ’ ਸਾਹਿਤਕ ਕਾਨਫਰੰਸ ਲਈ ਵਿਸ਼ਵ ਪੱਧਰ ‘ਤੇ ਲਾਮਬੰਦੀ – ਸੁੱਖੀ ਬਾਠ

ਪੰਜਾਬ ਵਿਚ ‘ਨਵੀਆਂ ਕਲਮਾਂ, ਨਵੀਂ ਉਡਾਣ’ ਸਾਹਿਤਕ ਕਾਨਫਰੰਸ ਲਈ ਵਿਸ਼ਵ ਪੱਧਰ ‘ਤੇ ਲਾਮਬੰਦੀ – ਸੁੱਖੀ ਬਾਠ ਰਾਜ ਭਰ ਤੋਂ ਹਜ਼ਾਰਾਂ ਸਾਹਿਤਕ ਰੁਚੀਆਂ ਰੱਖਣ ਵਾਲੇ ਵਿਦਿਆਰਥੀ ਕਾਨਫਰੰਸ ‘ਚ ਹੋਣਗੇ ਸ਼ਾਮਿਲ  ਨਵੀਆਂ ਕਲਮਾਂ ਨਵੀਂ ਉਡਾਣ ਮੁਹਿੰਮ ਨੇ ਪੰਜਾਬ ਭਰ ਦੇ ਸਕੂਲਾਂ ਤੋਂ ਵਿਦਿਆਰਥੀਆਂ ਦੀਆਂ ਰਚਨਾਵਾਂ ਨੂੰ ਕਿਤਾਬਾਂ ਦਾ ਸਿੰਗਾਰ ਬਣਾ ਦਿੱਤਾ  ਪੰਜਾਬ ਭਵਨ ਕੈਨੇਡਾ ਦੀ ਟੀਮ ਦਾ…

Read Full News

ਸ਼ਿਵਾਲਿਕ’ ਪੰਜਾਬੀ ਮੈਗਜ਼ੀਨ ਦਾ ਤੀਜਾ ਅੰਕ ਹੋਇਆ ਰਿਲੀਜ਼ – ਜੇ.ਐੱਸ ਮਹਿਰਾ

ਸ਼ਿਵਾਲਿਕ’ ਪੰਜਾਬੀ ਮੈਗਜ਼ੀਨ ਦਾ ਤੀਜਾ ਅੰਕ ਹੋਇਆ ਰਿਲੀਜ਼ – ਜੇ.ਐੱਸ ਮਹਿਰਾ ਕੁਰਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 1 ਅਕਤੂਬਰ: ਸਤਨਾਮ ਸਿੰਘ ਸ਼ੋਕਰ ਦੀ ਸਰਪ੍ਰਸਤੀ ਅਤੇ ਜੇ. ਐੱਸ. ਮਹਿਰਾ ਦੀ ਮੁੱਖ ਸੰਪਾਦਨਾ ਹੇਠ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਪੁਆਧ ਦੇ ਇਲਾਕੇ (ਜ਼ਿਲ੍ਹਾ ਮੋਹਾਲੀ) ਤੋਂ ਸ਼ੁਰੂ ਹੋਏ ‘ਸ਼ਿਵਾਲਿਕ’ ਨਾਂ ਦੇ ਮੈਗਜ਼ੀਨ (ਤ੍ਰੈੑੑਮਾਸਿਕ, ਪੁਸਤਕ ਲੜੀ) ਦਾ ਤੀਜਾ…

Read Full News

नई शिक्षा नीति/ गुरप्रीत कौर

Chandigarh (sursaanjh.com bureau), 30 September: नई शिक्षा नीति/ गुरप्रीत कौर आओ बच्चो, आओ बच्चो मैं तुम्हे  बताऊं शिक्षा की नई नीति। शिक्षा के बिन सूना जीवन सारा, शिक्षा लाती है जीवन में उजियारा। भविष्य चमकाए नीतियाँ बदले, फिर अपने में बदलाव क्यों ना चाहे शिक्षा? समय के साथ चलना सिखाती, हर पथ पर रास्ता दिखलाती।…

Read Full News

ਮਾਸਿਕ ਇਕੱਤਰਤਾ ਵਿਚ ਵਿਛੜੇ ਮੈਂਬਰ ਨੂੰ ਯਾਦ ਕੀਤਾ – ਗੁਰਦਰਸ਼ਨ ਸਿੰਘ ਮਾਵੀ

ਮਾਸਿਕ ਇਕੱਤਰਤਾ ਵਿਚ ਵਿਛੜੇ ਮੈਂਬਰ ਨੂੰ ਯਾਦ ਕੀਤਾ – ਗੁਰਦਰਸ਼ਨ ਸਿੰਘ ਮਾਵੀ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 29 ਸਤੰਬਰ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਵਿਚ ਕੇਂਦਰ ਦੀ ਸੁਹਿਰਦ ਮੈਂਬਰ ਸਵ: ਕਿਰਨ ਬੇਦੀ ਜੀ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਯਾਦ ਕੀਤਾ ਗਿਆ ਜੋ ਕੁਝ ਦਿਨ ਪਹਿਲਾਂ ਹੀ ਅਕਾਲ-ਚਲਾਣਾ ਕਰ ਗਏ ਸਨ।…

Read Full News

ਸੰਤ ਰਾਮ ਉਦਾਸੀ ਦੀ ਗੀਤ ਕਲਾ ਬਾਰੇ ਪਿੰਡ ਰਾਏਸਰ ਵਿਖੇ ਸਮਾਗਮ ਹੋਇਆ

ਸੰਤ ਰਾਮ ਉਦਾਸੀ ਦੀ ਗੀਤ ਕਲਾ ਬਾਰੇ ਪਿੰਡ ਰਾਏਸਰ ਵਿਖੇ ਸਮਾਗਮ ਹੋਇਆ ਮਹਿਲ ਕਲਾਂ (ਸੁਰ ਸਾਂਝ ਡਾਟ ਕਾਮ ਬਿਊਰੋ), 29 ਸਤੰਬਰ: ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਦੀ ਗੀਤ ਕਲਾ ਬਾਰੇ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਰਾਏਸਰ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਲਾਭ ਸਿੰਘ ਖੀਵਾ ਨੇ ਕੀਤੀ। ਮੁੱਖ ਮਹਿਮਾਨ…

Read Full News