Breaking
www.sursaanjh.com > ਸਾਹਿਤ

ਮਨਮੋਹਨ ਸਿੰਘ ਦਾਊਂ ਦੀ ਪੁਸਤਕ ‘ਮੋਈ ਮਾਂ ਦਾ ਦੁੱਧ’ ਲੋਕ-ਅਰਪਣ ਅਤੇ ‘ਪੁਆਧ ਦਾ ਥੰਮ੍ਹ’ ਪੁਰਸਕਾਰ ਨਾਲ ਸਨਮਾਨਿਤ

ਮਨਮੋਹਨ ਸਿੰਘ ਦਾਊਂ ਦੀ ਪੁਸਤਕ ‘ਮੋਈ ਮਾਂ ਦਾ ਦੁੱਧ’ ਲੋਕ-ਅਰਪਣ ਅਤੇ ‘ਪੁਆਧ ਦਾ ਥੰਮ੍ਹ’ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ ਪ੍ਰਧਾਨਗੀ ਮੰਡਲ ਵਿੱਚ ਐਡਵੋਕੇਟ ਮੋਤਾ ਸਿੰਘ ਸਰਾਏ, ਡਾ. ਗੁਰਮੀਤ ਸਿੰਘ, ਡਾ. ਨਿਰਮਲ ਸਿੰਘ ਲਾਂਬੜਾ, ਡਾ. ਗੁਰਨਾਇਬ ਸਿੰਘ ਅਤੇ ਡਾ. ਦੀਪਕ ਮਨਮੋਹਨ ਸਿੰਘ ਹੋਏ ਸ਼ਾਮਿਲ  ਮੁਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 3 ਸਤੰਬਰ: ਵਿਸ਼ਵ ਪੰਜਾਬੀ ਸਾਹਿਤਕ ਵਿਚਾਰ…

Read Full News

ਪ੍ਰਸੰਨ ਲੰਮੀ ਉਮਰ ਲਈ ਲਿਖਣ ਪੜ੍ਹਨ ਦੀ ਬਿਰਤੀ ਸਭ ਤੋਂ ਕਾਰਗਰ ਵਿਧੀਃ  ਜੰਗ ਬਹਾਦਰ ਗੋਇਲ

ਪ੍ਰਸੰਨ ਲੰਮੀ ਉਮਰ ਲਈ ਲਿਖਣ ਪੜ੍ਹਨ ਦੀ ਬਿਰਤੀ ਸਭ ਤੋਂ ਕਾਰਗਰ ਵਿਧੀਃ  ਜੰਗ ਬਹਾਦਰ ਗੋਇਲ ਲੁਧਿਆਣਾਃ (ਸੁਰ ਸਾਂਝ ਡਾਟ ਕਾਮ ਬਿਊਰੋ), 2 ਸਤੰਬਰ: ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ ਅਯੋਧਿਆ (ਯੂ ਪੀ) ਵਿਖੇ ਆਪਣੇ ਵੱਡੇ ਵੀਰ ਪ੍ਰੇਮ ਭੂਸ਼ਨ ਗੋਇਲ ਦੀ ਨਵ ਪ੍ਰਕਾਸ਼ਿਤ ਵਾਰਤਕ ਪੁਸਤਕ “ਗੁਲਦਸਤਾ” ਨੂੰ  ਲੋਕ ਅਰਪਨ ਕਰਦਿਆਂ ਪ੍ਰਸਿੱਧ ਪੰਜਾਬੀ ਲੇਖਕ ਤੇ  ਪੰਜਾਬ ਸਰਕਾਰ ਦੇ…

Read Full News

ਜਗਦੀਪ ਸਿੱਧੂ ਦੀ  ਪੁਸਤਕ ‘ਵਰ੍ਹਿਆਂ ਕੋਲ ਰੁਕੇ ਪਲ’ ‘ਤੇ ਵਿਚਾਰ ਗੋਸ਼ਟੀ

ਜਗਦੀਪ ਸਿੱਧੂ ਦੀ  ਪੁਸਤਕ ‘ਵਰ੍ਹਿਆਂ ਕੋਲ ਰੁਕੇ ਪਲ’ ‘ਤੇ ਵਿਚਾਰ ਗੋਸ਼ਟੀ ਰਾਜਪੁਰਾ 2 ਸਤੰਬਰ (ਸੁਰ ਸਾਂਝ ਡਾਟ ਕਾਮ ਬਿਊਰੋ): ਸਹਿਤ ਕਲਾ ਮੰਚ ਰਾਜਪੁਰਾ ਵੱਲੋਂ ਜਾਇੰਟਸ ਕਲੱਬ ਰਾਜਪੁਰਾ ਵਿਖੇ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਨੌਜਵਾਨ ਸ਼ਾਇਰ ਜਗਦੀਪ ਸਿੱਧੂ ਦੀ ਵਾਰਤਕ ਪੁਸਤਕ ‘ਵਰ੍ਹਿਆਂ ਕੋਲ ਰੁਕੇ ਪਲ’ ‘ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਸਮਾਗਮ ਦੀ ਪ੍ਰਧਾਨਗੀ…

Read Full News

105 ਜਨਮ ਦਿਨ ਮਨਾ ਕੇ ਖੋਜੀ ਵਿਦਵਾਨ ਲੇਖਕ ਈਸ਼ਰ ਸਿੰਘ ਸੋਬਤੀ ਲੁਧਿਆਣਾ ਵਿੱਚ ਸੁਰਗਵਾਸ

105 ਜਨਮ ਦਿਨ ਮਨਾ ਕੇ ਖੋਜੀ ਵਿਦਵਾਨ ਲੇਖਕ ਈਸ਼ਰ ਸਿੰਘ ਸੋਬਤੀ ਲੁਧਿਆਣਾ ਵਿੱਚ ਸੁਰਗਵਾਸ ਅੰਤਿਮ ਸੰਸਕਾਰ 2 ਸਤੰਬਰ ਨੂੰ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ  ਵਿਖੇ ਸਵੇਰੇ 11.30 ਵਜੇ ਹੋਵੇਗਾ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 1 ਸਤੰਬਰ: ਪੰਜਾਬੀ ਸਾਹਿਤ ਅਤੇ ਦੇਸ਼ ਵੰਡ ਸਬੰਧੀ ਇਤਿਹਾਸ ਦੇ ਗੂੜ੍ਹ ਗਿਆਤਾ ਮਾਣ ਮੱਤੇ ਲੇਖਕ ਈਸ਼ਰ ਸਿੰਘ ਸੋਬਤੀ ਅੱਜ ਸਵੇਰੇ 105…

Read Full News

ਬੂਟਾ ਸਿੰਘ ਚੌਹਾਨ ਦਾ ਅਨੁਵਾਦਿਤ ਨਾਵਲ  ‘ਭੀੜ’ ਰਿਲੀਜ਼

ਬੂਟਾ ਸਿੰਘ ਚੌਹਾਨ ਦਾ ਅਨੁਵਾਦਿਤ ਨਾਵਲ  ‘ਭੀੜ’ ਰਿਲੀਜ਼ ਬਰਨਾਲਾ  (ਸੁਰ ਸਾਂਝ ਡਾਟ ਕਾਮ ਬਿਊਰੋ), 31 ਅਗਸਤ: ਸਾਹਿਤ ਚਰਚਾ ਮੰਚ ਬਰਨਾਲਾ ਵੱਲੋਂ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਦਾ ਅਨੁਵਾਦਿਤ ਨਾਵਲ ‘ਭੀੜ’ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਦੇ ਨਿਵਾਸ ਸਥਾਨ ਕੱਚਾ ਕਾਲਜ ਰੋਡ ਬਰਨਾਲਾ ਵਿਖੇ ਰਿਲੀਜ਼ ਕੀਤਾ…

Read Full News

ਲੋਕ ਮੰਚ ਪੰਜਾਬ ਵੱਲੋਂ ਪੁਰਸਕਾਰਾਂ ਦਾ ਐਲਾਨ – ਉੱਘੇ ਕਵੀ ਵਿਜੇ ਵਿਵੇਕ, ਬਲਦੇਵ ਸਿੰਘ ਧਾਲੀਵਾਲ, ਬੂਟਾ ਸਿੰਘ ਚੌਹਾਨ ਅਤੇ ਨਿੰਦਰ ਘੁਗਿਆਣਵੀ ਨੂੰ ਮਿਲਣਗੇ ਇਹ ਪੁਰਸਕਾਰ

ਲੋਕ ਮੰਚ ਪੰਜਾਬ ਵੱਲੋਂ ਪੁਰਸਕਾਰਾਂ ਦਾ ਐਲਾਨ “ਸੁਰਜੀਤ ਪਾਤਰ ਕਾਵਿਲੋਕ ਪੁਰਸਕਾਰ” ਉੱਘੇ ਕਵੀ ਵਿਜੇ ਵਿਵੇਕ ਨੂੰ ਮਿਲੇਗਾ “ਆਪਣੀ ਆਵਾਜ਼ ਪੁਰਸਕਾਰ” ਬਲਦੇਵ ਸਿੰਘ ਧਾਲੀਵਾਲ ਅਤੇ ਬੂਟਾ ਸਿੰਘ ਚੌਹਾਨ ਨੂੰ  “ਲੋਕ ਮੰਚ ਪੰਜਾਬ ਵਿਸ਼ੇਸ਼ ਪੁਰਸਕਾਰ” ਨਿੰਦਰ ਘੁਗਿਆਣਵੀ ਨੂੰ ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 31 ਅਗਸਤਾ: ਲੋਕ ਮੰਚ ਪੰਜਾਬ ਵੱਲੋਂ ਸਾਲ 2024 ਲਈ ਦਿੱਤੇ ਜਾਣ ਵਾਲੇ ਸਾਹਿਤਕ…

Read Full News

ਦੋ ਖੇਡ  ਗੀਤ/ ਗੁਰਭਜਨ ਗਿੱਲ

ਦੋ ਖੇਡ  ਗੀਤ/ ਗੁਰਭਜਨ ਗਿੱਲ ਐ ਪੰਜਾਬ ਵਾਸੀਓ ! (ਅੱਤਵਾਦ ਦੀ ਤੇਜ਼ ਹਨੇਰੀ ਮੌਕੇ ਇਹ ਗੀਤ 1986 ‘ਚ ਸਵ. ਨਰਿੰਦਰ ਬੀਬਾ ਜੀ ਨੇ ਕਿਲ੍ਹਾ ਰਾਏਪੁਰ ਦੀਆਂ  ਖੇਡਾਂ ਲਈ ਰੀਕਾਰਡ ਕਰਵਾਇਆ ਸੀ।) ਖੇਡਾਂ ਖੇਡੋ ਤੇ ਖਿਡਾਓ ਐ ਪੰਜਾਬ ਵਾਸੀਓ! ਜੜੋਂ ਈਰਖ਼ਾ ਮੁਕਾਓ ਐ ਪੰਜਾਬ ਵਾਸੀਓ! ਖੇਡਾਂ ਖੇਡਣਾ ਖਿਡਾਉਣਾ ਸਾਡਾ ਧਰਮ ਨਿਸ਼ਾਨ। ਸਾਡੇ ਵਾਸਤੇ ਹੈ ਏਹੀ ਹੁਣ…

Read Full News

ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਮੁਹਾਲ਼ੀ ਵੱਲੋਂ ”ਪੁਆਧ ਦਾ ਥੰਮ” ਐਵਾਰਡ ਸ਼੍ਰੋਮਣੀ ਸਾਹਿਤਕਕਾਰ ਮਨਮੋਹਨ ਸਿੰਘ ਦਾਊਂ ਨੂੰ ਕੀਤਾ ਜਾਵੇਗਾ ਪ੍ਰਦਾਨ – ਜਸਪਾਲ ਸਿੰਘ ਦੇਸੂਵੀ

ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਮੁਹਾਲ਼ੀ ਵੱਲੋਂ ”ਪੁਆਧ ਦਾ ਥੰਮ” ਐਵਾਰਡ ਸ਼੍ਰੋਮਣੀ ਸਾਹਿਤਕਕਾਰ ਮਨਮੋਹਨ ਸਿੰਘ ਦਾਊਂ ਨੂੰ ਕੀਤਾ ਜਾਵੇਗਾ ਪ੍ਰਦਾਨ – ਜਸਪਾਲ ਸਿੰਘ ਦੇਸੂਵੀ ਮਨਮੋਹਨ ਸਿੰਘ ਦਾਊਂ ਦੇ ਤਾਜ਼ਾ ਕਹਾਣੀ ਸੰਗ੍ਰਹਿ ”ਮੋਈ ਮਾਂ ਦਾ ਦੁੱਧ” ਲੋਕ ਅਰਪਣ ਅਤੇ ਸਨਮਾਨ ਸਮਾਗਮ ਵੇਲ਼ੇ ਪ੍ਰਦਾਨ ਕੀਤਾ ਜਾਵੇਗਾ ਇਹ ਐਵਾਰਡ  ਮੰਚ ਵੱਲੋਂ ਪੰਜਾਬੀ ਸਾਹਿਤ ਸਭਾ ਖਰੜ ਦੇ ਸਹਿਯੋਗ…

Read Full News

ਸੁਰਮੁਖ ਸਿੰਘ ਭੁੱਲਰ ਦਾ ਗੀਤ  “ਮੈਂ ਸੋਚਦਾ ਹਾਂ” ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀਅੰਤਰ ਜਸਵਿੰਦਰ ਸਿੰਘ ਕਾਈਨੌਰ

Kharar (sursaanjh.com bureau), 28 August: ਸੁਰਮੁਖ ਸਿੰਘ ਭੁੱਲਰ ਦਾ ਗੀਤ  “ਮੈਂ ਸੋਚਦਾ ਹਾਂ” ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀਅੰਤਰ: ਜਸਵਿੰਦਰ ਸਿੰਘ ਕਾਈਨੌਰ “ਮੈਂ ਸੋਚਦਾ ਹਾਂ” ਇੱਥੇ ਹਰ ਰੋਂਦੀ ਤਸਵੀਰ ਦਿਸੇ ਇੱਥੇ ਹਰ ਇਕ ਦਿਲ ਦਲਗੀਰ ਦਿਸੇ ਇੱਥੇ ਹਰ ਥਾਂ ਮਚੀ ਦੁਹਾਈ ਹੈ ਮੈਨੂੰ ਸਮਝ ਨਹੀਂ ਆਉਂਦੀ, ਮੈਂ ਸੋਚਦਾ ਹਾਂ ਕੀ ਤੇਰੀ ਖੁਦਾ ਖੁਦਾਈ ਹੈ? شاعر- سُرمُکھ سِنگھ…

Read Full News

ਮਸਤੂਆਣਾ ਸਾਹਿਬ ਵਿਖੇ 16-17 ਨਵੰਬਰ ਨੂੰ ਹੋਣ ਵਾਲੀ ਪਹਿਲੀ ਬਾਲ ਲੇਖਕ ਵਿਸ਼ਵ ਪੰਜਾਬੀ ਕਾਨਫਰੰਸ ਨਵਾਂ ਯੁਗ ਸਿਰਜੇਗੀ— ਡਾ. ਸ ਪ ਸਿੰਘ, ਸੁੱਖੀ ਬਾਠ

ਮਸਤੂਆਣਾ ਸਾਹਿਬ ਵਿਖੇ 16-17 ਨਵੰਬਰ ਨੂੰ ਹੋਣ ਵਾਲੀ ਪਹਿਲੀ ਬਾਲ ਲੇਖਕ ਵਿਸ਼ਵ ਪੰਜਾਬੀ ਕਾਨਫਰੰਸ ਨਵਾਂ ਯੁਗ ਸਿਰਜੇਗੀ— ਡਾ. ਸ ਪ ਸਿੰਘ, ਸੁੱਖੀ ਬਾਠ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 27 ਅਗਸਤ: ਬੀਤੀ ਸ਼ਾਮ ਲੁਧਿਆਣਾ ਦੇ ਜੀ ਜੀ ਐੱਨ ਖਾਲਸਾ ਕਾਲਿਜ ਦੇ ਗੁਰੂ ਨਾਨਕ ਆਡੀਟੋਰੀਅਮ ਵਿੱਚ ਪੰਜਾਬ ਭਵਨ ਸਰੀ(ਕੈਨੇਡਾ) ਵੱਲੋ ਬਾਲ ਸਾਹਿਤ ਵਿਸ਼ਵ ਕਾਨਫਰੰਸ ਮਸਤੂਆਣਾ ਸਾਹਿਬ(ਸੰਗਰੂਰ)…

Read Full News