Breaking
www.sursaanjh.com > ਸਾਹਿਤ

ਸਰਕਾਰੀ ਹਾਈ ਸਕੂਲ ਬੂਥਗੜ੍ਹ ਵਿਖੇ ਮਨਾਇਆ ਗਿਆ ਆਜ਼ਾਦੀ ਦਾ ਜਸ਼ਨ

ਸਰਕਾਰੀ ਹਾਈ ਸਕੂਲ ਬੂਥਗੜ੍ਹ ਵਿਖੇ ਮਨਾਇਆ ਗਿਆ ਆਜ਼ਾਦੀ ਦਾ ਜਸ਼ਨ ਚੰਡੀਗੜ੍ਹ 16 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸਕੂਲ ਮੁਖੀ ਹੈੱਡ ਮਿਸਟੈ੍ਸ ਰਵਿੰਦਰ ਕੌਰ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਬੂਥਗੜ ਵਿਖੇ ਆਜ਼ਾਦੀ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ਲੋਕ ਹਿੱਤ ਮਿਸ਼ਨ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਤੇ ਉਪ ਪ੍ਰਧਾਨ ਸਰਦਾਰ ਰਵਿੰਦਰ ਸਿੰਘ ਵੱਲੋਂ…

Read Full News

ਧਿਆਨ ਸਿੰਘ ਕਾਹਲੋਂ ਦਾ ਪਲੇਠਾ ਗੀਤ-ਸੰਗ੍ਰਹਿ ‘ਬੋਲ ਰਸੀਲੇ’ ਹੋਇਆ ਲੋਕ ਅਰਪਣ/ ਇੰਜ. ਜਸਪਾਲ ਸਿੰਘ ਦੇਸੂਵੀ

ਧਿਆਨ ਸਿੰਘ ਕਾਹਲੋਂ ਦਾ ਪਲੇਠਾ ਗੀਤ-ਸੰਗ੍ਰਹਿ ‘ਬੋਲ ਰਸੀਲੇ’ ਹੋਇਆ ਲੋਕ ਅਰਪਣ/ ਇੰਜ. ਜਸਪਾਲ ਸਿੰਘ ਦੇਸੂਵੀ ਪ੍ਰਧਾਨਗੀ ਮੰਡਲ ਵਿੱਚ ਇੰਜੀ. ਜਸਪਾਲ ਸਿੰਘ ਦੇਸੂਵੀ, ਡਾ. ਲਾਭ ਸਿੰਘ ਖੀਵਾ, ਸਿਰੀ ਰਾਮ ਅਰਸ਼, ਦੀਪਕ ਸ਼ਰਮਾ ਚਨਾਰਥਲ, ਭਗਤ ਰਾਮ ਰੰਗਾੜਾ ਅਤੇ ਪੁਸਤਕ ਦੇ ਲੇਖਕ ਧਿਆਨ ਸਿੰਘ ਕਾਹਲ਼ੋਂ ਸ਼ਾਮਿਲ ਹੋਏ ਚਰਚਿਤ ਲੇਖਕ ਮਲਕੀਤ ਸਿੰਘ ਔਜਲਾ ਅਤੇ ਬਲਦੇਵ ਸਿੰਘ ਪਰਦੇਸੀ ਵੱਲੋਂ  ਗੀਤ-ਸੰਗ੍ਰਹਿ…

Read Full News

”ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ” ਸੁਰਜੀਤ ਜੱਜ ਤੇ ਸੁਰਿੰਦਰ ਰਾਮਪੁਰੀ ਨੂੰ ਹੁਣ ਮਿਤੀ 18 ਅਗਸਤ, 2024, ਦਿਨ ਐਤਵਾਰ, ਸਵੇਰੇ 11 ਵਜੇ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤਾ ਜਾਵੇਗਾ ਪ੍ਰਦਾਨ 

”ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ” ਸੁਰਜੀਤ ਜੱਜ ਤੇ ਸੁਰਿੰਦਰ ਰਾਮਪੁਰੀ ਨੂੰ ਹੁਣ ਮਿਤੀ 18 ਅਗਸਤ, 2024, ਦਿਨ ਐਤਵਾਰ, ਸਵੇਰੇ 11 ਵਜੇ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤਾ ਜਾਵੇਗਾ ਪ੍ਰਦਾਨ  ਮੌਸਮ ਦੀ ਖਰਾਬੀ ਕਾਰਨ 11 ਅਗਸਤ, 2024 ਨੂੰ ਰੱਖਿਆ ਸਮਾਗਮ ਹੋ ਗਿਆ ਸੀ ਰੱਦ   ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 5 ਅਗਸਤ: ਮਾਨਵਵਾਦੀ…

Read Full News

ਕਿਸ ਨੂੰ ਦਰਦ ਸੁਣਾਵਾਂ/ ਜਸਪਾਲ ਸਿੰਘ ਦੇਸੂਵੀ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਗਸਤ: ਕਿਸ ਨੂੰ ਦਰਦ ਸੁਣਾਵਾਂ/ ਜਸਪਾਲ ਸਿੰਘ ਦੇਸੂਵੀ ਧਰਤ ਮੇਰੇ ਪੰਜਾਬ ਦੀ ਰੋਵੇ, ਕਿਸ ਨੂੰ ਦਰਦ ਸੁਣਾਵਾਂ। ਮੈਂ ਵੰਡੀ ਮੇਰੀ ਬੋਲੀ ਵੰਡੀ, ਕਾਹਦੀਆਂ ਮਿਲਣ ਸਜ਼ਾਵਾਂ। ਧਰਮਾਂ ਦੀ ਪਾ ਵੰਡੀ ਤੇ ਫਿਰ ਪੰਜ ਦਰਿਆ ਵੀ ਵੰਡੇ, ਟੁੱਟ ਚੁੱਕੇ ਪੰਜਾਬ ਦੀਆਂ ਹੁਣ, ਚਾਹੁੰਣ ਤੋੜਨੀਆਂ ਬਾਹਵਾਂ। ਆਲ੍ਹਣੇ ਛੱਡ ਪੰਖੇਰੂਆਂ ਕੀਤਾ, ਕੰਦਰਾਂ…

Read Full News

ਸੰਨ 47 ਦਾ ਦਰਦ ਬਿਆਨਦੀ ਕਵਿਤਾ  – ”ਪੀੜ ਪਰੁੰਨੀ ਰੁੱਤ”/ ਸੁਖਵਿੰਦਰ ਸਿੰਘ ਸਿੱਧੂ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਗਸਤ: ਸੰਨ 47 ਦਾ ਦਰਦ ਬਿਆਨਦੀ ਕਵਿਤਾ  ਪੀੜ ਪਰੁੰਨੀ ਰੁੱਤ/ ਸੁਖਵਿੰਦਰ ਸਿੰਘ ਸਿੱਧੂ ਪੀੜ ਪਰੁੰਨੀ ਰੁੱਤ ਜਦ ਆਈ ਬਣਗੇ ਸੀ ਦੁਸ਼ਮਣ ਸਭ ਭੈਣ ਭਾਈ ਇਕੋ ਥਾਲੀ ‘ਚ ਸੀ ਜੋ ਖਾਂਦੇ ਇੱਕ ਦੂਜੇ ਲਈ ਬਣੇ ਕਸਾਈ ਪੀੜ ਪਰੁੰਨੀ ਰੁੱਤ ਜਦ ਆਈ … ਕਿਰਚਾਂ ਬਣ ਕਿਰਨਾਂ ਸੀ ਖੁੱਭੀਆਂ ਹਵਾਵਾਂ ਵੀ…

Read Full News

ਸੰਤਾਲੀ ਵੇਲੇ/ ਗੁਰਭਜਨ ਗਿੱਲ

ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਗਸਤ: ਸੰਤਾਲੀ ਵੇਲੇ/ ਗੁਰਭਜਨ ਗਿੱਲ ਸੰਤਾਲੀ ਵੇਲੇ ਉੱਜੜਨ ਦੀ ਗੱਲ, ਮਾਂ ਦੇ ਮਨ ਤੋਂ ਲਹਿੰਦੀ ਨਹੀਂ। ਮੈਂ ਲੱਖ ਵਾਰੀ ਸਮਝਾਇਆ ਏ, ਉਹ ਇਸ ਨੂੰ ਆਜ਼ਾਦੀ ਕਹਿੰਦੀ ਨਹੀਂ। ਇਹ ਧਰਤੀ ਬੇਗਾਨੀ ਮੇਰੇ ਲਈ, ਤੁਸੀਂ ਪੜ੍ਹੇ ਲਿਖੇ ਜੋ ਮਰਜ਼ੀ ਕਹੋ । ਮੇਰੇ ਹਰ ਸਾਹ ਅੰਦਰ ਲਾਟਾਂ ਨੇ, ਤੁਸੀਂ ਬਲਦੀ ਅੱਗ…

Read Full News

ਮਹਾਨ ਯੋਧਾ ਸਰਦਾਰ ਜੱਸਾ ਸਿੰਘ ਰਾਮਗੜੀਆ ਨੂੰ ਚੇਤੇ ਕਰਦਿਆਂ/ ਗੁਰਭਜਨ ਗਿੱਲ

ਮਹਾਨ ਯੋਧਾ ਸਰਦਾਰ ਜੱਸਾ ਸਿੰਘ ਰਾਮਗੜੀਆ ਨੂੰ ਚੇਤੇ ਕਰਦਿਆਂ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਗਸਤ: ਜਿਨ੍ਹਾਂ ਦੇ ਲਿਖੇ ਸ਼ਬਦਾਂ ਦੀ ਮੈਨੂੰ ਬਚਪਨ ਵਿੱਚ ਗੁੜ੍ਹਤੀ ਮਿਲੀ, ਉਨ੍ਹਾਂ ਵਿੱਚੋਂ ਡੇਰਾ ਬਾਬਾ ਨਾਨਕ ਦੇ ਜੰਮੇ ਜਾਏ ਪ੍ਰਿੰਸੀਪਲ ਸੁਜਾਨ ਸਿੰਘ ਤੇ ਸ. ਜਸਵੰਤ ਸਿੰਘ ਰਾਹੀ ਪ੍ਰਮੁੱਖ ਸਨ। ਰਾਹੀ ਜੀ ਭਾਰਤੀ ਕਮਿਉਨਿਸਟ ਪਾਰਟੀ ਵੱਲੋ 1962 ਵਿੱਚ ਅਸੈਂਬਲੀ…

Read Full News

ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਸਾਨੂੰ ਆਜ਼ਾਦੀ ਮਿਲ਼ੀ/ ਬਲਜਿੰਦਰ ਕੌਰ ਸ਼ੇਰਗਿੱਲ

ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਗਸਤ: ਸੁਤੰਤਰਤਾ ਦਿਵਸ ’ਤੇ ਵਿਸ਼ੇਸ਼ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਸਾਨੂੰ ਆਜ਼ਾਦੀ ਮਿਲ਼ੀ/ ਬਲਜਿੰਦਰ ਕੌਰ ਸ਼ੇਰਗਿੱਲ ਸਾਨੂੰ ਇਹ ਆਜ਼ਾਦੀ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਮਿਲੀ। ਆਜ਼ਾਦੀ ਦਾ ਮਤਲਬ ਜ਼ਿੰਮੇਵਾਰੀਆਂ ਅਤੇ ਮਰਿਆਦਾ ਤੋਂ ਹੈ। ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਨਾਲ ਨਿਭਾਉਣ ਅਤੇ ਆਪਣੀ ਮਰਿਆਦਾ ਅੰਦਰ ਰਹਿ ਕੇ ਦੇਸ਼ ਦੇ ਉੱਜਲ…

Read Full News

ਧਿਆਨ ਸਿੰਘ ਕਾਹਲ਼ੋ ਦੇ ਗੀਤ ਸਾਂਝ, ਸਮਝ ਤੇ ਸੁਹੱਪਣ ਦਾ ਸੁਮੇਲ/ ਦੀਪਕ ਸ਼ਰਮਾ ਚਨਾਰਥਲ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਗਸਤ: ਧਿਆਨ ਸਿੰਘ ਕਾਹਲ਼ੋ ਦੇ ਗੀਤ ਸਾਂਝ, ਸਮਝ ਤੇ ਸੁਹੱਪਣ ਦਾ ਸੁਮੇਲ/ ਦੀਪਕ ਸ਼ਰਮਾ ਚਨਾਰਥਲ ”ਖਿੜਦੇ ਫੁੱਲ ਗੁਲਾਬ ‘ਤੇ ਕੋਈ ਕਰ ਗਿਆ ਟੂਣਾ/ ਰੋਂਦੇ ਨੇ ਪੰਜ ਆਬ ‘ਤੇ ਕੋਈ ਕਰ ਗਿਆ ਟੂਣਾ/ ਕਿਸ ਚੰਦਰੇ ਨੇ ਏਸ ਨੂੰ ਨਜ਼ਰਾਂ ਲਾਈਆਂ, ਨਾਗਾਂ ਤੋਂ ਵੱਧ ਜ਼ਹਿਰੀਆਂ ਉਂਗਲਾਂ ਛੁਹਾਈਆਂ, ਹਾਏ ! ਸੁਨਹਿਰੀ ਖ਼ਾਬ…

Read Full News

ਮੇਰੀ ਨਜ਼ਰ ‘ਚ ਗੀਤਕਾਰ ਧਿਆਨ ਸਿੰਘ ਕਾਹਲੋਂ/ ਭਗਤ ਰਾਮ ਰੰਗਾੜਾ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਗਸਤ: ਮੇਰੀ ਨਜ਼ਰ ‘ਚ ਗੀਤਕਾਰ ਧਿਆਨ ਸਿੰਘ ਕਾਹਲੋਂ/ ਭਗਤ ਰਾਮ ਰੰਗਾੜਾ ਹਰ ਵੇਲੇ ਕੰਮ ਨੂੰ ਸਮਰਪਿਤ ਤੇ ਨੇਕ ਦਿਲ ਕੁਝ ਚੁਣੀਂਦਾ ਸ਼ਖ਼ਸੀਅਤਾਂ ਵਿੱਚੋਂ ਹੀ ਇੱਕ ਹੈ, ਧਿਆਨ ਸਿੰਘ ਕਾਹਲੋਂ। ਇਸ ਦੇ ਜੀਵਨ ਵਿੱਚ ਆਲਸ ਨੂੰ ਕੋਈ ਥਾਂ ਨਹੀਂ। ਮੁਹਾਲੀ, ਚੰਡੀਗੜ੍ਹ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਵਿਚਰ…

Read Full News