www.sursaanjh.com > ਸਿੱਖਿਆ

ਗਣਿਤ ਜ਼ਿੰਦਗੀ ਦੇ ਹਰੇਕ ਪਹਿਲੂ ਲਈ ਜ਼ਰੂਰੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਦਸੰਬਰ: ਕੌਮੀ ਗਣਿਤ ਦਿਵਸ ਬੱਚਿਆਂ ਨੇ ਗਣਿਤ ਦੀਆਂ ਔਕੜਾਂ ਨੂੰ ਹੱਲ ਕਰਨ ਦੇ ਗੁਰ ਸਿੱਖੇ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਪੰਜਾਬ ਸਟੇਟ ਕੌਂਸਲ ਫ਼ਾਰ ਵਿਗਿਆਨ ਤੇ ਤਕਨਾਲੌਜੀ ਵਲੋਂ ਕੌਮੀ ਗਣਿਤ ਦਿਵਸ ਦੇ ਮੌਕੇ ਭਾਰਤ ਦੇ ਮਹਾਨ ਗਣਿਤ ਸਾਸ਼ਤਰੀ ਸ੍ਰੀਨਵਾਸ ਰਾਮਾਨੁਜਨ ਦੀ ਯਾਦ ਵਿਚ ਗਣਿਤ ਦੀਆਂ ਗਤੀਵਿਧੀਆਂ ਦਾ ਸੈਸ਼ਨ…

Read Full News

ਸੇਵਾ-ਮੁਕਤ ਸਾਥੀਆਂ ਸ੍ਰੀ ਅਮਰਜੀਤ ਅਰੋੜਾ ਤੇ ਸ੍ਰੀ ਰਾਮ ਨਰਾਇਣ ਖੇੜਾ ਨਾਲ਼ ਕੀਤੀ ਮੁਲਾਕਾਤ – ਵਿਨੋਦ ਭੱਲਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਦਸੰਬਰ: ਵਿਹਲੇ ਸਮੇਂ ਨੂੰ ਬਿਤਾਉਣਾ ਕਿਵੇਂ ਹੈ? ਇਹ ਕੋਈ ਸ੍ਰੀ ਵਿਨੋਦ ਭੱਲਾ ਜੋ ਤੋਂ ਪੁੱਛੇ। ਖੁਸ਼ ਕਿਵੇਂ ਰਹਿਣਾ ਹੈ? ਇਹ ਕੋਈ ਸ੍ਰੀ ਵਿਨੋਦ ਭੱਲਾ ਜੀ ਤੋਂ ਪੁੱਛੇੇ। ਅੱਜ ਵੀ ਉਹ ਓਨੀ ਊਰਜਾ ਸੰਗ ਹੀ ਵਿਚਰਦੇ ਹਨ, ਜਿਸ ਊਰਜਾ ਨਾਲ਼ ਆਪਣੀ ਸਰਕਾਰੀ ਸੇਵਾ ਦੌਰਾਨ ਪੀ.ਸੀ.ਐਸ. ਅਧਿਕਾਰੀ ਹੁੰਦਿਆਂ ਉਹ ਵਿਚਰਦੇ…

Read Full News

ਕੈਂਸਰ ਹਸਪਤਾਲ ਨੇ ਕੈਸ਼ਲੈੱਸ ਕੈਂਸਰ ਇਲਾਜ ਦੀ ਪੇਸ਼ਕਸ਼ ਕਰਨ ਲਈ ESIC ਹਿਮਾਚਲ ਪ੍ਰਦੇਸ਼ ਨਾਲ ਸਮਝੌਤਾ ਕੀਤਾ

ਚੰਡੀਗੜ੍ਹ 6 ਦਸੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਕੈਂਸਰ ਦੇਖਭਾਲ ਤੱਕ ਪਹੁੰਚ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਵਿੱਚ, ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ (HBCH&RC), ਪੰਜਾਬ ਨੇ ਕਰਮਚਾਰੀ ਰਾਜ ਬੀਮਾ ਨਿਗਮ (ESIC), ਹਿਮਾਚਲ ਪ੍ਰਦੇਸ਼ ਨਾਲ ਇੱਕ ਸਮਝੌਤਾ ਪੱਤਰ (ਐਮਓਯੂ) ‘ਤੇ ਹਸਤਾਖਰ ਕੀਤੇ ਹਨ। ਇਹ ਸਮਝੌਤਾ ਪੰਜਾਬ ਵਿੱਚ HBCH&RC ਸਹੂਲਤ ‘ਤੇ ESIC ਕਾਰਡਧਾਰਕਾਂ…

Read Full News

ਲੋਕ ਹਿੱਤ ਮਿਸ਼ਨ  ਵੱਲੋਂ ਮਹਿਰੌਲੀ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ

ਚੰਡੀਗੜ੍ਹ  5 ਦਸੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਲੋਕ ਹਿੱਤ ਮਿਸ਼ਨ ਦੇ ਧਾਰਮਿਕ ਵਿੰਗ ਵੱਲੋਂ ਸ਼ੁਰੂ ਕੀਤੀ ਵਿਰਸਾ ਸੰਭਾਲ ਮੁਹਿੰਮ ਤਹਿਤ ਪਿੰਡ ਮਹਿਰੌਲੀ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ।  ਇਸ ਦੌਰਾਨ 40 ਦੇ ਕਰੀਬ ਬੱਚਿਆਂ ਨੇ ਭਾਗ ਲਿਆ, ਜਿਨ੍ਹਾਂ ‘ਚ ਲੜਕਿਆਂ ਨੇ ਦਸਤਾਰਾਂ ਤੇ ਲੜਕੀਆਂ ਨੇ ਦੁਮਾਲੇ ਸਜਾਏ। ਇਸੇ ਤਰ੍ਹਾਂ ਸਿੱਖ ਇਤਿਹਾਸ ਬਾਰੇ ਜ਼ੁਬਾਨੀ ਸਵਾਲ-…

Read Full News

ਸਰਦਾਰ ਜਸਵੰਤ ਸਿੰਘ ਰੰਧਾਵਾ, ਉੱਘੇ ਮੁਲਾਜ਼ਮ ਆਗੂ ਤੇ ਸਮਾਜਸੇਵੀ ਜੀ ਦੀ 22ਵੀਂ ਬਰਸੀ ਮੌਕੇ ਨਿੱਘੀ ਸ਼ਰਧਾਂਜਲੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਦਸੰਬਰ: ਜੱਗ ਜਿਊਂਦਿਆਂ ਦੇ ਮੇਲੇ ਗਰੁੱਪ ਵੱਲੋਂ ਸਰਦਾਰ ਜਸਵੰਤ ਸਿੰਘ ਰੰਧਾਵਾ, ਉੱਘੇ ਮੁਲਾਜ਼ਮ ਆਗੂ ਅਤੇ ਸਮਾਜਸੇਵੀ ਜੀ ਦੀ 22ਵੀਂ ਬਰਸੀ ਮੌਕੇ ਨਿੱਘੀ ਸ਼ਰਧਾਂਜਲੀ।

Read Full News

ਨਵੀਆਂ ਕਲਮਾਂ ਦੀ ਰਾਹ ਦਸੇਰੀ ਮਾਣਮੱਤੀ ਸ਼ਖ਼ਸੀਅਤ ਗੁਰਜੀਤ ਕੌਰ ਅਜਨਾਲਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਦਸੰਬਰ: ਸੰਸਾਰ ਵਿੱਚ ਕੁੱਝ ਵਿਰਲੇ ਹੀ ਮਨੁੱਖ ਹੁੰਦੇ ਹਨ, ਜੋ ਦੀਵੇ ਦੀ ਲੋਅ ਵਰਗੇ, ਕਿਸੇ ਸੰਘਣੇ ਰੁੱਖ ਵਰਗੇ ਹੁੰਦੇ ਹਨ, ਜਿਨ੍ਹਾਂ ਦੀ ਲੋਅ ਨਾਲ ਹੋਰ ਕਈ ਦੀਵੇ ਜਗਦੇ ਹਨ। ਅਜਿਹੀ ਹੀ ਇੱਕ ਸ਼ਖ਼ਸੀਅਤ ਗੁਰਜੀਤ ਕੌਰ ਅਜਨਾਲਾ ਹਨ। ਮਨਮੋਹਕ ਸੀਰਤ ਤੇ ਸੂਰਤ ਦੇ ਮਾਲਕ ਗੁਰਜੀਤ ਕੌਰ ਅਜਨਾਲਾ ਬੇਹੱਦ ਮਿਹਨਤੀ…

Read Full News

ਪਿੰਡ ਢਕੋਰਾਂ ਖ਼ੁਰਦ ਦੇ ਕਿਸਾਨ ਅਵਾਰਾ ਪਸ਼ੂਆਂ ਤੋਂ ਪ੍ਰੇਸ਼ਾਨ, ਖੇਤਾਂ ‘ਚ ਖੜੀ ਫ਼ਸਲ ਕੀਤੀ ਬਰਬਾਦ

ਚੰਡੀਗੜ੍ਹ 4 ਦਸੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪਿੰਡ ਢਕੋਰਾਂ ਖੁਰਦ ਦੇ ਕਿਸਾਨ ਅਵਾਰਾ ਸਾਨ੍ਹਾਂ ਦੇ ਆਤੰਕ ਤੋਂ ਬੇਹੱਦ ਪ੍ਰੇਸ਼ਾਨ ਹਨ, ਜਿਸ ਬਾਰੇ ਉਨ੍ਹਾਂ ਪ੍ਰਸ਼ਾਸ਼ਨ ਤੋਂ ਇਸ ਮੁਸ਼ਕਿਲ ਤੋਂ ਛੁਟਕਾਰੇ ਦੀ ਅਪੀਲ ਕੀਤੀ ਹੈ। ਇਸ ਸਬੰਧੀ ਪਿੰਡ ਵਾਸੀ ਕਿਸਾਨ ਸਪਿੰਦਰ ਸਿੰਘ, ਅੰਗਰੇਜ਼ ਸਿੰਘ, ਸਤਵਿੰਦਰ ਸਿੰਘ, ਸਿਕੰਦਰ ਸਿੰਘ ਤੇ ਮਹਿੰਦਰ ਸਿੰਘ ਆਦਿ ਨੇ ਪੱਤਰਕਾਰਾਂ ਨੂੰ…

Read Full News

ਪ੍ਰਿੰ. ਬਹਾਦਰ  ਸਿੰਘ ਗੋਸਲ ਵਲੋਂ ਸਪੂਰਨ ਪਬਲਿਕ ਸਕੂਲ ਦੀ ਲਾਇਬ੍ਰੇਰੀ ਲਈ ਮੁਫਤ ਪੁਸਤਕਾਂ ਭੇਟ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਨਵੰਬਰ: ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸੈਕਟਰ-41 (ਬਡਹੇੜੀ) ਸਥਿਤ ਦਫਤਰ ਵਲੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਕਿ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਵਿਸ਼ੇਸ਼ ਤੌਰ ਤੇ ਸਪੂਰਨ ਪਬਲਿਕ ਸਕੂਲ ਮਲੇਰਕੋਟਲਾ ਫੇਰੀ ਪਾਈ। ਉਹਨਾਂ ਨੇ ਅਧਿਆਪਕਾਂ ਅਤੇ ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਪ੍ਰੇਰਿਤ ਕੀਤਾ।…

Read Full News

ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ “ਹਿੰਦੀ ਸੇ ਪੰਜਾਬੀ ਸੀਖੇਂ” ਪੁਸਤਕ ’ਤੇ ਵਿਚਾਰ ਚਰਚਾ ਆਯੋਜਿਤ

ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 30 ਨਵੰਬਰ: ਮਾਣਯੋਗ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਦੇ ਸਹਿਯੋਗ ਨਾਲ ਮਿਤੀ 29.11.2024 ਨੂੰ ਉੱਘੇ ਵਿਦਵਾਨ ਤੇ…

Read Full News

ਨੈਤਿਕ ਸਿੱਖਿਆ ਸਮੇਂ ਦੀ ਲੋੜ ਸਿੱਖਿਆ ਦੇ ਨੈਤਿਕ ਆਧਾਰ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣਾ ਜਰੂਰੀ:  ਅਜੈਬ ਸਿੰਘ ਚੱਠਾ

ਹਰ ਵਿਸ਼ੇ ਦੇ ਆਪਣੇ ਆਪਣੇ ਨੈਤਿਕ ਆਧਾਰ ਹੁੰਦੇ ਹਨ:  ਡਾ. ਹਰਜਿੰਦਰਪਾਲ ਸਿੰਘ ਵਾਲੀਆ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 28 ਨਵੰਬਰ: ਜੀਐਨ ਗਰਲਜ਼ ਕਾਲਜ,  ਪਟਿਆਲਾ ਦੇ ਹੈਰੀਟੇਜ ਭਵਨ ਵਿੱਚ ਕੈਨੇੇਡਾ ਤੋਂ ਨੈਤਿਕ ਸਿੱਖਿਆ ਨੂੰ ਆਧਾਰ ਬਣਾ ਕੇ, ਪੰਜਾਬ ਦੀ ਸਿੱਖਿਆ ਵਿੱਚ ਤਬਦੀਲੀ ਕਰਨ ਦੇ ਨਾਲ ਜੁੜੇ ਹੋਏ ਸ. ਅਜੈਬ ਸਿੰਘ ਚੱਠਾ ਨੇ ਕਿਹਾ ਕਿ…

Read Full News