ਕੈਂਸਰ ਨੂੰ ਹਰਾਉਣ ਵਾਲ਼ੀ ਵਿਲੱਖਣ ਸ਼ਾਇਰਾ ਪ੍ਰਭਜੋਤ ਕੌਰ ਜੋਤ ਦਾ ਹੋਇਆ ਰੂਬਰੂ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਅਪ੍ਰੈਲ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ‘ਲਾਈਮ ਲਾਈਟ ਡਾਇਮੰਡ ਸ਼ੋਅ-ਰੂਮ’ ਮੁਹਾਲੀ ਵਿਖੇ ਕੈਂਸਰ ਵਰਗੀ ਭਿਆਨਕ ਬੀਮਾਰੀ ਨੂੰ ਹਰਾਉਣ ਵਾਲੀ ਸ਼ਾਇਰਾ ਪ੍ਰਭਜੋਤ ਕੌਰ ਜੋਤ ਦਾ ਰੂਬਰੂ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਮਨਜੀਤ ਸਿੰਘ ਬੱਲ ਅਤੇ ਡਾ. ਸ਼ਸ਼ੀ ਪ੍ਰਭਾ ਨੇ ਕੀਤੀ। ਕੇਂਦਰ ਦੇ ਪ੍ਰਧਾਨ ਸ. ਗੁਰਦਰਸ਼ਨ ਸਿੰਘ ਮਾਵੀ…