Breaking
www.sursaanjh.com > ਅੰਤਰਰਾਸ਼ਟਰੀ

ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਖਾਲਸਾ ਪੰਥ ਦੀ ਸਾਜਨਾ ਨੂੰ ਸਮਰਪਿਤ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ

ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਖਾਲਸਾ ਪੰਥ ਦੀ ਸਾਜਨਾ ਨੂੰ ਸਮਰਪਿਤ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 7 ਅਪਰੈਲ: ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਇਕੱਤਰਤਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਹੋਈ। ਖਾਲਸਾ ਪੰਥ ਦੀ ਸਾਜਨਾ ਨੂੰ ਸਮਰਪਿਤ ਇਸ ਇਕੱਤਰਤਾ ਵਿੱਚ ਪ੍ਰਧਾਨਗੀ ਮੰਡਲ ਵਿੱਚ ਸ.ਚਰਨਜੀਤ ਸਿੰਘ ਕਾਲੇ਼ਵਾਲ  (ਐਸਜੀਪੀਸੀ ਮੈਂਬਰ), ਸ਼੍ਰੋਮਣੀ…

Read Full News

ਰੰਗ ਮੰਚ ਦੀ ਖਿੜਕੀ ਰਾਹੀਂ ਸਮਾਜ ਵੱਲ ਝਾਤੀ ਮਾਰਨ ਦੀ ਲੋੜ: ਡਾ. ਸਾਹਿਬ ਸਿੰਘ

ਰੰਗ ਮੰਚ ਦੀ ਖਿੜਕੀ ਰਾਹੀਂ ਸਮਾਜ ਵੱਲ ਝਾਤੀ ਮਾਰਨ ਦੀ ਲੋੜ: ਡਾ. ਸਾਹਿਬ ਸਿੰਘ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਸ਼ਾਇਰ ਭੱਟੀ), 7 ਅਪ੍ਰੈਲ: ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਅੱਜ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬ ਕਲਾ ਪ੍ਰੀਸ਼ਦ ਦੇ ਵਿਹੜੇ ਵਿਚ ਉੱਘੇ ਰੰਗਕਰਮੀ     ਡਾ. ਸਾਹਿਬ ਸਿੰਘ ਦੀਆਂ ਦੋ ਕਿਤਾਬਾਂ ‘ਰਾਸ ਰੰਗ’ ਅਤੇ ‘ਰੰਗ…

Read Full News

ਪੰਜਾਬ ਬਚਾਓ ਯਾਤਰਾ ਵਿੱਚ ਸ਼ਾਮਲ ਹਲਕਾ ਅਮਲੋਹ ਦੇ ਹਰ ਵਾਸੀ ਲਈ ਮੇਰਾ ਰੋਮ ਰੋਮ ਰਿਣੀ ਰਹੇਗਾ – ਰਾਜੂ ਖੰਨਾ

ਪੰਜਾਬ ਬਚਾਓ ਯਾਤਰਾ ਵਿੱਚ ਸ਼ਾਮਲ ਹਲਕਾ ਅਮਲੋਹ ਦੇ ਹਰ ਵਾਸੀ ਲਈ ਮੇਰਾ ਰੋਮ ਰੋਮ ਰਿਣੀ ਰਹੇਗਾ – ਰਾਜੂ ਖੰਨਾ ਅਮਲੋਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪੰਜਾਬ ਬਚਾਓ ਯਾਤਰਾ ਵਿੱਚ ਸ਼ਾਮਲ ਹੋਏ ਵੱਡੇ ਗਿਣਤੀ ਹਲਕਾ ਅਮਲੋਹ ਦੇ…

Read Full News

अभिव्यक्ति साहित्यिक संस्था का स्वर्ण

Chandigarh (sursaanjh.com bureau), 6 April: अभिव्यक्ति साहित्यिक संस्था का स्वर्ण पचासवें वर्ष की यात्रा में अभिव्यक्ति साहित्यिक संस्था ने अप्रैल माह की गोष्ठी का आयोजन कवि और कहानीकार परमिंदर सोनी के निवास स्थान फाल्कन व्यू में किया जिसे अभिव्यक्ति के संयोजक, साहित्यकार और रंगकर्मी विजय कपूर ने संचालित किया। इस मौके पर अभिव्यक्ति के संस्थापक…

Read Full News

ਪੰਜਾਬ ਦੇ 6 ਜ਼ਿਲ੍ਹਿਆਂ ‘ਚ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਅਧੀਨ ਵੀ ਛੁੱਟੀ ਦਾ ਐਲਾਨ

ਪੰਜਾਬ ‘ਚ ਕੰਮ ਕਰਨ ਵਾਲੇ ਹਰਿਆਣਾ ਦੇ ਵੋਟਰਾਂ ਨੂੰ 25 ਮਈ ਦੀ ਵਿਸ਼ੇਸ਼ ਛੁੱਟੀ  ਉਦਯੋਗਿਕ ਅਦਾਰੇ, ਕਾਰੋਬਾਰ, ਵਪਾਰ ਜਾਂ ਕਿਸੇ ਵੀ ਹੋਰ ਅਦਾਰੇ ‘ਚ ਕੰਮ ਕਰਨ ਵਾਲੇ ਵੋਟਰ ਨੂੰ ਵੀ ਮਿਲੇਗੀ ਅਦਾਇਗੀਯੋਗ ਛੁੱਟੀ ਪੰਜਾਬ ਦੇ 6 ਜ਼ਿਲ੍ਹਿਆਂ ‘ਚ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਅਧੀਨ ਵੀ ਛੁੱਟੀ ਦਾ ਐਲਾਨ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਅਪ੍ਰੈਲ :…

Read Full News

ਰੁੱਤ ਦਾਖਲਿਆਂ ਦੀ ਆਈ/ ਅਵਤਾਰ ਨਗਲ਼ੀਆ

ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਮਾਰਚ: ਰੁੱਤ ਦਾਖਲਿਆਂ ਦੀ ਆਈ/ ਅਵਤਾਰ ਨਗਲ਼ੀਆ ਸ਼ੇਰ ਨਦੀ ਵਿੱਚੋਂ ਪਾਣੀ ਪੀ ਰਿਹਾ ਸੀ। ਪਿਆਸ ਦਾ ਮਾਰਿਆ ਇੱਕ ਲੇਲਾ ਵੀ ਡਰਦਾ ਡਰਦਾ ਨਦੀ ਵੱਲ ਵਧਿਆ। ਲੇਲਾ ਹਜੇ ਦੂਰ ਹੀ ਸੀ ਕਿ ਸ਼ੇਰ ਨੇ ਇੱਕਦਮ ਮੂੰਹ ਉੱਪਰ ਚੁੱਕਿਆ। ਇਹ ਵੇਖ ਕੇ ਲੇਲੇ ਦਾ ਪਿਸ਼ਾਬ ਨਿਕਲ ਹੀ ਚੱਲਿਆ ਸੀ…

Read Full News

ਜੜ੍ਹ/ ਜੈ ਸਿੰਘ ਛਿੱਬਰ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 3 ਅਪਰੈਲ: ਜੜ੍ਹ/ ਜੈ ਸਿੰਘ ਛਿੱਬਰ ਛਾਂਗ ਦਿਓ, ਕੱਟ ਦਿਓ ਕਰ ਦਿਓ ਪੋਰੀਆ ਪੋਰੀਆ ਪਰ ਕਰੂੰਬਲਾਂ ਫੁੱਟ ਹੀ ਆਉਂਦੀਆਂ। ਖੁਰਚ ਦਿਓ, ਖੋਤ ਦਿਓ ਕਰ ਦਿਓ ਭਾਵੇਂ ਨਦੀਨ ਨਾਸਕ ਸਪਰੇਅ ਔੜ ਭੁੱਜੀ ਧਰਤ ‘ਚ ਖੱਬਲ ਵਾਰ ਵਾਰ ਉੱਗ ਹੀ ਆਉਂਦਾ ਕਿਉਕਿ ਖੁੱਭੀ ਹੁੰਦੀ ਐ ਜੜ੍ਹ ਮਿੱਟੀ ਵਿੱਚ। ਬੱਸ ! ਮਿੱਟੀ…

Read Full News

30 ਮਾਰਚ 2010 ਨੂੰ ਸਦੀਵੀ ਅਲਵਿਦਾ ਕਹਿ ਗਿਆ ਡਾ. ਜਗਤਾਰ ਯਾਦ ਆਇਆ/ ਗੁਰਭਜਨ ਸਿੰਘ ਗਿੱਲ (ਪ੍ਰੋ.)

ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 3 ਅਪਰੈਲ: 30 ਮਾਰਚ 2010 ਨੂੰ ਸਦੀਵੀ ਅਲਵਿਦਾ ਕਹਿ ਗਿਆ ਡਾ. ਜਗਤਾਰ ਯਾਦ ਆਇਆ/ ਗੁਰਭਜਨ ਸਿੰਘ ਗਿੱਲ (ਪ੍ਰੋ.) ਬਲਦੇ ਬਿਰਖ ਦੀ ਛਾਂ ਵਰਗਾ ਸੀ ਡਾ.ਜਗਤਾਰ  ਬਲਦੇ ਬਿਰਖ ਦੀ ਛਾਂ ਜਿਹਾ ਸੀ, ਪੰਜਾਬੀ ਸ਼ਾਇਰ ਡਾ. ਜਗਤਾਰ। ਜੜ੍ਹਾਂ ਸਲਾਮਤ, ਚਾਰ-ਚੁਫੇਰੇ ਫੈਲਿਆ, ਪਰ ਹਰ ਪਲ ਬੇਚੈਨ। ਉਸਦੇ ਟਾਹਣਾਂ ਨਾਲ ਹਿੰਮਤੀ ਬੰਦਾ ਹੀ…

Read Full News

ਉੱਘੇ ਲੇਖਕ ਰਾਜ ਕੁਮਾਰ ਸਾਹੋਵਾਲ਼ੀਆ ਹੋਏ ਸੇਵਾ ਨਿਵਿਰਤ

ਉੱਘੇ ਲੇਖਕ ਰਾਜ ਕੁਮਾਰ ਸਾਹੋਵਾਲ਼ੀਆ ਹੋਏ ਸੇਵਾ ਨਿਵਿਰਤ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਅਪਰੈਲ: ਰਾਜ ਕੁਮਾਰ ਸਾਹੋਵਾਲੀਆ, ਐਮ.ਏ. ਪੰਜਾਬੀ, ਇਤਿਹਾਸ ਤੇ ਧਰਮ ਅਧਿਐਨ, ਪੰਜਾਬ ਸਿਵਲ ਸਕੱਤਰੇਤ ਤੋਂ 58 ਸਾਲ ਦੀ ਸੇਵਾ ਉਪਰੰਤ ਬਤੌਰ ਉਪ ਸਕੱਤਰ ਮਿਤੀ 31.03.2024 ਨੂੰ ਰਿਟਾਇਰ ਹੋ ਗਏ ਹਨ। ਉਨ੍ਹਾਂ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਕੰਮ ਕੀਤਾ। ਉਨ੍ਹਾਂ ਨੂੰ ਸਕੱਤਰੇਤ…

Read Full News

ਸਰਕਾਰੀ ਪ੍ਰਾਇਮਰੀ ਸਕੂਲ, ਛੱਜੂ ਮਾਜਰਾ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਸੁੱਖਮਨ ਕੌਰ ਦੀ ਨਵੋਦਿਆ ਲਈ ਹੋਈ ਚੋਣ

ਸਰਕਾਰੀ ਪ੍ਰਾਇਮਰੀ ਸਕੂਲ, ਛੱਜੂ ਮਾਜਰਾ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਸੁੱਖਮਨ ਕੌਰ ਦੀ ਨਵੋਦਿਆ ਲਈ ਹੋਈ ਚੋਣ ਵਿਦਿਆਰਥਣ ਦੇ ਮਾਪਿਆਂ ਨੇ ਉਸਦੀ ਸਫਲਤਾ ਦਾ ਸਿਹਰਾ ਬੱਚੀ ਦੀ ਕਲਾਸ ਟੀਚਰ ਸ੍ਰੀਮਤੀ ਨਵਜੋਤ ਕੌਰ ਅਤੇ ਹੈੱਡ ਟੀਚਰ ਸ਼੍ਰੀਮਤੀ ਗੁਰਮੀਤ ਕੌਰ ਨੂੰ ਦਿੱਤਾ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 2 ਅਪਰੈਲ: ਸਰਕਾਰੀ ਪ੍ਰਾਇਮਰੀ ਸਕੂਲ, ਛੱਜੂ ਮਾਜਰਾ ਦੀ ਪੰਜਵੀਂ…

Read Full News