Breaking
www.sursaanjh.com > ਅੰਤਰਰਾਸ਼ਟਰੀ

ਇਸ ਵਾਰ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਵੋਟਰ ਕਿਸਨੂੰ ਭੇਜਣਗੇ ਦਿੱਲੀ/ ਅਵਤਾਰ ਨਗਲ਼ੀਆ

ਇਸ ਵਾਰ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਵੋਟਰ ਕਿਸਨੂੰ ਭੇਜਣਗੇ ਦਿੱਲੀ/ ਅਵਤਾਰ ਨਗਲ਼ੀਆ ਚੰਡੀਗੜ੍ਹ 2 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਲਈ ਸੀਟ ਜਿੱਤਣਾ ਕਿਸੇ ਵੱਡੀ ਚਣੌਤੀ ਤੋਂ ਘੱਟ ਨਹੀਂ ਹੈ। ਦੋਵੇਂ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਦੇ ਗੜ੍ਹ ਵਿੱਚ ਸੰਨ੍ਹ…

Read Full News

ਪਰਮ ਸੇਵਾ ਵੈੱਲਫੇਅਰ ਸੁਸਾਇਟੀ ਵੱਲੋਂ  ਪੀਜੀਆਈ ਵਿਖੇ ਦਾਖਲ ਰਹੇ ਲੋੜਵੰਦ ਮਰੀਜ਼ ਪਵਨ ਦੀ ਕੀਤੀ ਗਈ ਵਿੱਤੀ ਸਹਾਇਤਾ – ਸੋਮਨਾਥ ਭੱਟ

ਪਰਮ ਸੇਵਾ ਵੈੱਲਫੇਅਰ ਸੁਸਾਇਟੀ ਵੱਲੋਂ  ਪੀਜੀਆਈ ਵਿਖੇ ਦਾਖਲ ਰਹੇ ਲੋੜਵੰਦ ਮਰੀਜ਼ ਪਵਨ ਦੀ ਕੀਤੀ ਗਈ ਵਿੱਤੀ ਸਹਾਇਤਾ – ਸੋਮਨਾਥ ਭੱਟ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਅਪਰੈਲ: ਪਰਮ ਸੇਵਾ ਵੈੱਲਫੇਅਰ ਸੁਸਾਇਟ ਦੇ ਮਿਹਨਤਕਸ਼ ਮੈਂਬਰ ਸ੍ਰੀ ਵਲਾਇਤੀ ਰਾਮ ਵੱਲੋਂ ਸੁਸਾਇਟੀ ਦੇ ਧਿਆਨ ਵਿੱਚ ਲਿਆਉਣ ‘ਤੇ ਸ੍ਰੀ ਪਵਨ ਪੁੱਤਰ ਸ੍ਰੀ ਚਰਨਜੀਤ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਸੁਸਾਇਟੀ ਵੱਲੋਂ…

Read Full News

ਉੱਘੇ ਸ਼ਾਇਰ ਹਰਮੀਤ ਵਿਦਿਆਰਥੀ ਦੀ ਕਿਤਾਬ “ਜ਼ਰਦ ਰੁੱਤ ਦਾ ਹਲਫ਼ੀਆ ਬਿਆਨ” ਅਤੇ ਸੰਦੀਪ ਜਸਵਾਲ ਦੀ ਕਾਵਿ-ਕਿਤਾਬ “ਸਮੁੰਦਰ ਨੂੰ ਪੁੱਛੇ ਨਦੀ” ‘ਤੇ ਵਿਚਾਰ ਚਰਚਾ – ਜਗਦੀਪ ਸਿੱਧੂ

ਉੱਘੇ ਸ਼ਾਇਰ ਹਰਮੀਤ ਵਿਦਿਆਰਥੀ ਦੀ ਕਿਤਾਬ “ਜ਼ਰਦ ਰੁੱਤ ਦਾ ਹਲਫ਼ੀਆ ਬਿਆਨ” ਅਤੇ ਸੰਦੀਪ ਜਸਵਾਲ ਦੀ ਕਾਵਿ-ਕਿਤਾਬ “ਸਮੁੰਦਰ ਨੂੰ ਪੁੱਛੇ ਨਦੀ” ‘ਤੇ ਵਿਚਾਰ ਚਰਚਾ – ਜਗਦੀਪ ਸਿੱਧੂ “ਚੰਡੀਗੜ੍ਹ ਸਕੂਲ ਆਫ਼ ਪੋਇਟਰੀ ਕ੍ਰਿਟੀਸਿਜ਼ਮ” ਵੱਲੋਂ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ਼ ਕਰਵਾਇਆ ਗਿਆ ਇਹ ਸਮਾਗਮ – ਡਾ. ਯੋਗਰਾਜ “ਚੰਡੀਗੜ੍ਹ ਸਕੂਲ ਆਫ਼ ਪੋਇਟਰੀ ਕ੍ਰਿਟੀਸਿਜ਼ਮ” ਵੱਲੋਂ ਪੰਜਾਬੀ ਵਿਭਾਗ,…

Read Full News

ਪ੍ਰਸਿੱਧ ਪੰਜਾਬੀ ਲੇਖਕ  ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਕੁੰਦਨ ਕੌਰ ਯਾਦਗਾਰੀ “ਬਚਵਾਹੀ ਐਵਾਰਡ“ ਪ੍ਰਦਾਨ

ਵੰਨ – ਸੁਵੰਨੇ ਖੇਤਰੀ ਸੱਭਿਆਚਾਰਾਂ ਦੀ ਸਲਾਮਤੀ ਲਈ ਪੰਜਾਬੀ ਲੇਖਕ ਪਿੰਡਾਂ ਵਿੱਚ ਵਧੇਰੇ ਸਾਹਿੱਤਕ ਸਰਗਰਮੀਆਂ ਕਰਨ- ਡਾ. ਵਰਿਆਮ ਸਿੰਘ ਸੰਧੂ ਪ੍ਰਸਿੱਧ ਪੰਜਾਬੀ ਲੇਖਕ  ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਕੁੰਦਨ ਕੌਰ ਯਾਦਗਾਰੀ “ਬਚਵਾਹੀ ਐਵਾਰਡ“ ਪ੍ਰਦਾਨ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ),  2 ਅਪ੍ਰੈਲ: ਪੰਜਾਬੀ ਸਾਹਿਤਕ ਮੰਚ ਭੰਗਾਲਾ-ਮੁਕੇਰੀਆਂ (ਹੋਸ਼ਿਆਰਪੁਰ) ਵੱਲੋਂ ਮਾਤਾ ਕੁੰਦਨ ਕੌਰ ਜੀ ਦੀ ਯਾਦ ਵਿੱਚ…

Read Full News

ਲੋਕ ਸੰਗੀਤ ਦਾ ਬੁਲੰਦ ਦਰਵਾਜ਼ਾ ਸੀ ਸ਼ੌਕਤ ਅਲੀ/ ਗੁਰਭਜਨ ਗਿੱਲ

ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 02 ਅਪਰੈਲ: ਅੱਜ 02 ਅਪਰੈਲ ਨੂੰ ਬਰਸੀ ਤੇ ਵਿਸ਼ੇਸ਼ ਪ੍ਰਕਾਸ਼ਨ ਹਿਤ ਲੋਕ ਸੰਗੀਤ ਦਾ ਬੁਲੰਦ ਦਰਵਾਜ਼ਾ ਸੀ ਸ਼ੌਕਤ ਅਲੀ/ ਗੁਰਭਜਨ ਗਿੱਲ 2 ਅਪ੍ਰੈਲ  2021 ਸਵੇਰੇ, 10.10 ’ਤੇ ਲਾਹੌਰ ਤੋਂ ਭਾਜੀ ਸ਼ੌਕਤ ਅਲੀ ਦੇ ਪੁੱਤਰ ਅਲੀ ਇਮਰਾਨ ਸ਼ੌਕਤ ਦਾ ਫੋਨ ’ਤੇ ਬੋਲ-ਸੁਨੇਹਾ ਮਿਲਿਆ, ਅੱਬਾ ਹਯਾਤੀ ਦੀ ਆਖਰੀ ਜੰਗ ਲੜ ਰਹੇ…

Read Full News

ਭਾਰਤੀ ਚੋਣ ਕਮਿਸ਼ਨ ਦੀ ਪੰਜ ਮੈਂਬਰੀ ਟੀਮ ਨੇ ਪੰਜਾਬ ਵਿੱਚ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਉੱਚ ਪੱਧਰੀ ਮੀਟਿੰਗ

ਭਾਰਤੀ ਚੋਣ ਕਮਿਸ਼ਨ ਦੀ ਪੰਜ ਮੈਂਬਰੀ ਟੀਮ ਨੇ ਪੰਜਾਬ ਵਿੱਚ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਉੱਚ ਪੱਧਰੀ ਮੀਟਿੰਗ ਪੰਜਾਬ ਦੇ ਮੁੱਖ ਸਕੱਤਰ ਅਤੇ ਮੁੱਖ ਚੋਣ ਅਧਿਕਾਰੀ ਨੇ ਚੋਣ ਕਮਿਸ਼ਨ ਦੀ ਟੀਮ ਨੂੰ ਦਿਵਾਇਆ ਭਰੋਸਾ; ਪੰਜਾਬ ‘ਚ ਲੋਕ ਸਭਾ ਚੋਣਾਂ ਸੁਤੰਤਰ ਅਤੇ ਨਿਰਪੱਖ ਕਰਵਾਉਣ ਲਈ ਵਚਨਬੱਧ ਹਾਂ ਚੰਡੀਗੜ੍ਹ (ਸੁਰ…

Read Full News

ਅਪਰਾਧੀਆਂ, ਨਸ਼ਾ ਅਤੇ ਗੈਰ-ਕਾਨੂੰਨੀ ਸ਼ਰਾਬ ਤਸਕਰਾਂ ਦੇ ਆਉਣ-ਜਾਣ ‘ਤੇ ਚੌਕਸੀ ਰੱਖਣ ਲਈ 217 ਐਂਟਰੀ/ਐਗਜ਼ਿਟ ਪੁਆਇੰਟਾਂ ‘ਤੇ ਮਜ਼ਬੂਤ ਅੰਤਰ-ਰਾਜੀ ਨਾਕੇ ਲਗਾਏ ਗਏ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ

ਲੋਕ ਸਭਾ ਚੋਣਾਂ-2024: ਪੰਜਾਬ ਪੁਲਿਸ, ਅਰਧ ਸੈਨਿਕ ਬਲਾਂ ਨੇ ਸੂਬੇ ਭਰ ਵਿੱਚ ਫਲੈਗ ਮਾਰਚ ਕੱਢਿਆ ਲੋਕ ਸਭਾ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣਾ ਯਕੀਨੀ ਬਣਾਏਗੀ ਪੰਜਾਬ ਪੁਲਿਸ ਅਪਰਾਧੀਆਂ, ਨਸ਼ਾ ਅਤੇ ਗੈਰ-ਕਾਨੂੰਨੀ ਸ਼ਰਾਬ ਤਸਕਰਾਂ ਦੇ ਆਉਣ-ਜਾਣ ‘ਤੇ ਚੌਕਸੀ ਰੱਖਣ ਲਈ 217 ਐਂਟਰੀ/ਐਗਜ਼ਿਟ ਪੁਆਇੰਟਾਂ ‘ਤੇ ਮਜ਼ਬੂਤ ਅੰਤਰ-ਰਾਜੀ ਨਾਕੇ ਲਗਾਏ ਗਏ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ…

Read Full News

ਗਰੀਬ ਵਿਦਿਆਰਥੀਆਂ ਦੀ ਬਾਂਹ ਫੜਨ ਸਮਾਜ ਸੇਵੀ : ਪੁਰੀ

ਗਰੀਬ ਵਿਦਿਆਰਥੀਆਂ ਦੀ ਬਾਂਹ ਫੜਨ ਸਮਾਜ ਸੇਵੀ : ਪੁਰੀ ਚੰਡੀਗੜ੍ਹ 1 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ”ਬੇਸ਼ੱਕ ਸਾਡਾ ਦੇਸ਼ ਬਹੁਤ ਤਰੱਕੀ ਕਰ ਗਿਆ ਹੈ, ਪਰ ਅਜੇ ਵੀ ਬਹੁਤਾ ਗਰੀਬ ਤਬਕਾ ਸਾਡੇ ਦੇਸ਼ ਵਿੱਚ ਵਸਦਾ ਹੈ ਜੋ ਰੋਜ਼ਮਰਾ ਦੀਆਂ ਲੋੜਾਂ ਵੀ ਨਹੀਂ ਪੂਰੀਆਂ ਕਰ ਸਕਦਾ। ਸਮਾਜ ਸੇਵੀ ਲੋਕਾਂ ਨੂੰ ਚਾਹੀਦਾ ਹੈ ਕਿ ਘੱਟੋ ਘੱਟ…

Read Full News

ਪੰਜਾਬ ਸਾਹਿਤ ਅਕਾਦਮੀ ਦਾ ‘ਯੁਵਾ ਸਾਹਿਤ ਉਤਸਵ’  ਦਿ  ਰੌਇਲ ਗਰੁੱਪ ਆਫ ਕਾਲਜਿਜ਼ ਵਿਖੇ ਸ਼ੁਰੂ

ਪੰਜਾਬ ਸਾਹਿਤ ਅਕਾਦਮੀ ਦਾ ‘ਯੁਵਾ ਸਾਹਿਤ ਉਤਸਵ’  ਦਿ  ਰੌਇਲ ਗਰੁੱਪ ਆਫ ਕਾਲਜਿਜ਼ ਵਿਖੇ ਸ਼ੁਰੂ ਬੋੜਾਵਾਲ਼ ਕਾਲਜ (ਮਾਨਸਾ) (ਸੁਰ ਸਾਂਝ ਡਾਟ ਕਾਮ ਬਿਊਰੋ), 01 ਅਪਰੈਲ: ਦਿ ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਵਿਖੇ ‘ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ਼ ਸਰਬਜੀਤ ਕੌਰ ਸੋਹਲ ਦੀ ਅਗਵਾਈ ਅਧੀਨ, ਕੌਮੀ ਪੱਧਰ ਦਾ ਪ੍ਰੋਗਰਾਮ, ‘ਯੁਵਾ ਸਾਹਿਤ ਉਤਸਵ’ ਮਿਤੀ 30 ਮਾਰਚ, 2024  ਨੂੰ…

Read Full News

ਪੰਜਾਬ ਪੁਲਿਸ ਵੱਲੋ ਹਥਿਆਰਾਂ ਦੀ ਤਸਕਰੀ ਦੇ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼; 9 ਪਿਸਤੌਲਾਂ ਅਤੇ ਸਵਿਫ਼ਟ ਕਾਰ ਸਮੇਤ ਚਾਰ ਵਿਅਕਤੀ ਗ੍ਰਿਫ਼ਤਾਰ

ਪੰਜਾਬ ਪੁਲਿਸ ਵੱਲੋ ਹਥਿਆਰਾਂ ਦੀ ਤਸਕਰੀ ਦੇ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼; 9 ਪਿਸਤੌਲਾਂ ਅਤੇ ਸਵਿਫ਼ਟ ਕਾਰ ਸਮੇਤ ਚਾਰ ਵਿਅਕਤੀ ਗ੍ਰਿਫ਼ਤਾਰ ਗ੍ਰਿਫ਼ਤਾਰ ਮੁਲਜ਼ਮ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਕਰਕੇ ਪੰਜਾਬ ਅਤੇ ਹੋਰ ਰਾਜਾਂ ਵਿੱਚ ਕਰਦੇ ਸਨ ਸਪਲਾਈ- ਡੀ.ਜੀ.ਪੀ. ਗੌਰਵ ਯਾਦਵ  ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਮੱਧ ਪ੍ਰਦੇਸ਼-ਅਧਾਰਤ ਹਥਿਆਰਾਂ ਦੇ ਤਸਕਰਾਂ ਦੀ…

Read Full News