ਪੰਜਾਬ ਨੂੰ ‘ਪੜ੍ਹਦਾ ਪੰਜਾਬ’ ਬਣਾਉਣ ਦਾ ਦਾਅਵਾ, ਸਿੱਖਿਆ ਮੰਤਰੀ ਵਲੋਂ ਸਿਆਲਬਾ-ਫਹਿਤਪੁਰ ਸਕੂਲ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ
ਚੰਡੀਗੜ੍ਹ 6 ਅਪਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ) ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਬਲਾਕ ਮਾਜਰੀ ਦੇ ਪਿੰਡ ਸਿਆਲਬਾ-ਫਹਿਤਪੁਰ ਦੇ ਸ਼ਹੀਦ ਲੈਫਟੀਨੈਂਟ ਬਿਕਰਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਰਟ ਕਲਾਸ ਰੂਮ, ਚਾਰਦੀਵਾਰੀ ਅਤੇ ਕਾਮਰਸ ਵਿੰਗ ਦੀ ਇਮਾਰਤ ਦਾ ਰਸਮੀਂ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਸ੍ਰੀ ਬੈਂਸ ਨੇ ਸਕੂਲ ਵਿੱਚ ਬਣੀ ਸ਼ਹੀਦ ਬਿਕਰਮ ਸਿੰਘ…