ਸਿੱਖਿਆ ਮੰਤਰੀ 7 ਨੂੰ ਆਉਣਗੇ ਸਿਆਲਬਾ
ਚੰਡੀਗੜ੍ਹ 5 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ 7 ਅਪ੍ਰੈਲ ਨੂੰ ਬਲਾਕ ਮਾਜਰੀ ਦੇ ਸ਼ਹੀਦ ਲੈਫ. ਬਿਕਰਮ ਸਿੰਘ ਸਸਸਸ ਸਕੂਲ ਸਿਆਲਬਾ – ਫ਼ਤਿਹਪੁਰ ਵਿਖੇ ਆ ਰਹੇ ਹਨ। ਸਕੂਲ ਮੁਖੀ ਪ੍ਰਿੰਸੀਪਲ ਆਤਮਵੀਰ ਸਿੰਘ ਅਤੇ ਸਕੂਲ ਚੇਅਰਮੈਨ ਨੰਬਰਦਾਰ ਰਾਜ ਕੁਮਾਰ ਸਿਆਲਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵਿੱਚ ਵਿਭਾਗ…