ਤੀਰਥ ਯਾਤਰਾ ਲਈ 31ਵੀਂ ਬੱਸ ਨੂੰ ਕੀਤਾ ਸਟੇਟ ਅਵਾਰਡੀ – ਫੂਲਰਾਜ ਸਿੰਘ ਹੋਰਾਂ ਰਵਾਨਾ
ਵਿਧਾਇਕ ਕੁਲਵੰਤ ਸਿੰਘ ਨੇ 30ਵੀਂ ਬੱਸ ਨੂੰ ਦਿੱਤੀ ਬਲੌਂਗੀ ਤੋਂ ਹਰੀ ਝੰਡੀ ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 4 ਮਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਸ਼ਰਧਾਲੂਆ ਦੀ 30ਵੀਂ 31ਵੀ ਬੱਸ ਨੂੰ ਪਿੰਡ ਬਲੌਂਗੀ ਤੋਂ ਵਿਧਾਇਕ ਕੁਲਵੰਤ…