”ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ” ਸੁਰਜੀਤ ਜੱਜ ਤੇ ਸੁਰਿੰਦਰ ਰਾਮਪੁਰੀ ਨੂੰ ਹੁਣ ਮਿਤੀ 18 ਅਗਸਤ, 2024, ਦਿਨ ਐਤਵਾਰ, ਸਵੇਰੇ 11 ਵਜੇ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤਾ ਜਾਵੇਗਾ ਪ੍ਰਦਾਨ
”ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ” ਸੁਰਜੀਤ ਜੱਜ ਤੇ ਸੁਰਿੰਦਰ ਰਾਮਪੁਰੀ ਨੂੰ ਹੁਣ ਮਿਤੀ 18 ਅਗਸਤ, 2024, ਦਿਨ ਐਤਵਾਰ, ਸਵੇਰੇ 11 ਵਜੇ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤਾ ਜਾਵੇਗਾ ਪ੍ਰਦਾਨ ਮੌਸਮ ਦੀ ਖਰਾਬੀ ਕਾਰਨ 11 ਅਗਸਤ, 2024 ਨੂੰ ਰੱਖਿਆ ਸਮਾਗਮ ਹੋ ਗਿਆ ਸੀ ਰੱਦ ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 5 ਅਗਸਤ: ਮਾਨਵਵਾਦੀ…