ਖਰੜ ਅਦਾਲਤੀ ਕੰਪਲੈਕਸ ਵਿਖੇ ‘ਏਕ ਪੌਦਾ ਮਾਂ ਕੇ ਨਾਮ’ ਥੀਮ ’ਤੇ ਕੰਮ ਕਰਦੇ ਹੋਏ ਸੈਸ਼ਨ ਜੱਜ ਅਤੁਲ ਕਸਾਣਾ ਨੇ ਪੌਦੇ ਲਾਏ
ਖਰੜ ਅਦਾਲਤੀ ਕੰਪਲੈਕਸ ਵਿਖੇ ‘ਏਕ ਪੌਦਾ ਮਾਂ ਕੇ ਨਾਮ’ ਥੀਮ ’ਤੇ ਕੰਮ ਕਰਦੇ ਹੋਏ ਸੈਸ਼ਨ ਜੱਜ ਅਤੁਲ ਕਸਾਣਾ ਨੇ ਪੌਦੇ ਲਾਏ ਚੰਡੀਗੜ੍ਹ 6 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ 30 ਸਤੰਬਰ 2024 ਤੱਕ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਲਈ 1 ਜੁਲਾਈ 2024 ਤੋਂ…