Breaking
www.sursaanjh.com > ਸਾਹਿਤ

10ਵੀਂ ਵਰਲਡ ਪੰਜਾਬੀ ਕਾਨਫ਼ਰੰਸ ਦੀਆ ਤਿਆਰੀਆਂ  ਮੁਕੰਮਲ

10ਵੀਂ ਵਰਲਡ ਪੰਜਾਬੀ ਕਾਨਫ਼ਰੰਸ ਦੀਆ ਤਿਆਰੀਆਂ  ਮੁਕੰਮਲ  ਵਿਸ਼ਾ ਹੋਏਗਾ ‘ਪੰਜਾਬੀ ਭਾਸ਼ਾ ਦਾ ਭਵਿੱਖ ਤੇ ਪੰਜਾਬੀ ਨਾਇਕ’ ਕੈਨੇਡਾ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 9 ਜੂਨ: ਉਨਟਾਰੀਓ ਫ੍ਰੈਂਡਜ ਕਲੱਬ ਵਲੋਂ 5 , 6 ਤੇ 7 ਜੁਲਾਈ 2024 ਕਰਵਾਈ ਜਾਣ ਵਾਲੀ ਵਰਲਡ ਪੰਜਾਬੀ ਕਾਨਫਰੰਸ ਦੇ ਪ੍ਰਬੰਧਾਂ ਲਈ ਅੱਜ ਡਾਕਟਰ ਸੰਤੋਖ ਸਿੰਘ ਸੰਧੂ, ਪ੍ਰਧਾਨ ਓ. ਐਫ. ਸੀ. ਬਰੈਂਪਟਨ…

Read Full News

ਪਰਮਜੀਤ ਪਰਮ ਵੱਲੋਂ ਅਨੁਵਾਦਿਤ ਨਾਵਲ ‘ਏ… ਹੰਸਾ’ ਹੋਇਆ ਲੋਕ ਅਰਪਿਤ

ਪਰਮਜੀਤ ਪਰਮ ਵੱਲੋਂ ਅਨੁਵਾਦਿਤ ਨਾਵਲ ‘ਏ… ਹੰਸਾ’ ਹੋਇਆ ਲੋਕ ਅਰਪਿਤ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਜੂਨ: ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਪ੍ਰੀਸ਼ਦ ਵਿਖੇ ਉੱਘੀ ਲੇਖਿਕਾ ਪਰਮਜੀਤ ਪਰਮ ਵੱਲੋਂ ਅਨੁਵਾਦਿਤ ਨਾਵਲ ‘ਏ… ਹੰਸਾ’ ਦਾ ਲੋਕ ਅਰਪਣ ਸਮਾਗਮ ਹੋਇਆ, ਜਿਸ ਵਿਚ ਇਸ ਤੇ ਵਿਚਾਰ ਚਰਚਾ ਕੀਤੀ ਗਈ। ਮੂਲ ਰੂਪ ਵਿੱਚ ਇਹ…

Read Full News

ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਮੋਹਾਲ਼ੀ ਵੱਲੋਂ ਪੰਜਾਬ ਕਲਾ ਭਵਨ ਵਿਖੇ ਕਰਵਾਇਆ ਗਿਆ ਸ਼ਾਨਦਾਰ ਸਾਹਿਤਕ ਸਮਾਗਮ – ਇੰਜੀ. ਜਸਪਾਲ ਸਿੰਘ ਦੇਸੂਵੀ

ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਮੋਹਾਲ਼ੀ ਵੱਲੋਂ ਪੰਜਾਬ ਕਲਾ ਭਵਨ ਵਿਖੇ ਕਰਵਾਇਆ ਗਿਆ ਸ਼ਾਨਦਾਰ ਸਾਹਿਤਕ ਸਮਾਗਮ – ਇੰਜੀ. ਜਸਪਾਲ ਸਿੰਘ ਦੇਸੂਵੀ ਪਧਾਨਗੀ ਮੰਡਲ ਵਿੱਚ ਸ਼ਾਮਿਲ ਸਨ ਡਾ. ਦੀਪਕ ਮਨਮੋਹਨ ਸਿੰਘ, ਇੰਜ. ਜਸਪਾਲ ਸਿੰਘ ਦੇਸੂਵੀ, ਡਾ. ਸ਼ਿੰਦਰਪਾਲ ਸਿੰਘ, ਡਾ. ਦਵਿੰਦਰ ਸਿੰਘ ਬੋਹਾ, ਬਲਕਾਰ ਸਿੱਧੂ ਅਤੇ ਗੁਰਦਰਸ਼ਨ ਸਿੰਘ ਮਾਵੀ ਚਰਚਿਤ ਸ਼ਾਇਰ ਗਿਆਨ ਸਿੰਘ ਦਰਦੀ ਦੇ ਗ਼ਜ਼ਲ…

Read Full News

ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.), ਮੋਹਾਲ਼ੀ ਵੱਲੋਂ ਸਾਹਿਤਕ ਸਮਾਗਮ ਅਤੇ ਸਨਮਾਨ ਸਮਾਰੋਹ ਦਾ ਆਯੋਜਨ, 8 ਜੂਨ 2024 ਨੂੰ – ਜਸਪਾਲ ਸਿੰਘ ਦੇਸੂਵੀ

ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.), ਮੋਹਾਲ਼ੀ ਵੱਲੋਂ ਸਾਹਿਤਕ ਸਮਾਗਮ ਅਤੇ ਸਨਮਾਨ ਸਮਾਰੋਹ ਦਾ ਆਯੋਜਨ, 8 ਜੂਨ 2024 ਨੂੰ – ਜਸਪਾਲ ਸਿੰਘ ਦੇਸੂਵੀ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਸਵੇਰੇ 10.00 ਵਜੇ ਹੋਵੇਗਾ ਇਹ ਸਾਹਿਤਕ ਸਮਾਗਮ ਤੇ ਸਨਮਾਨ ਸਮਾਰੋਹ ਇੰਜੀ: ਜਸਪਾਲ ਸਿੰਘ ਦੇਸੂਵੀ, ਡਾ. ਦੀਪਕ ਮਨਮੋਹਨ ਸਿੰਘ, ਡਾ. ਸ਼ਿੰਦਰਪਾਲ ਸਿੰਘ, ਡਾ. ਦਵਿੰਦਰ ਬੋਹਾ ਅਤੇ ਗੁਰਦਰਸ਼ਨ ਸਿੰਘ…

Read Full News

ਕਿੱਕਲੀ ਕਲੀਰ ਦੀ/ ਗੁਰਭਜਨ ਗਿੱਲ

ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 6 ਜੂਨ: ਕਿੱਕਲੀ ਕਲੀਰ ਦੀ/ ਗੁਰਭਜਨ ਗਿੱਲ ਕਿੱਕਲੀ ਕਲੀਰ ਦੀ,  ਬਈ ਕਿੱਕਲੀ ਕਲੀਰ ਦੀ। ਲੀਰੋ ਲੀਰ ਚੁੰਨੀ ਮੇਰੀ,  ਪਾਟੀ ਪੱਗ ਵੀਰ ਦੀ। ਫੁੱਲਾਂ ਪਈ ਸਰੋਂਆਂ ਤੇ ਪੱਕ ਗਈਆਂ ਗੰਦਲਾਂ। ਪੁੱਤ ਦਾ ਵਿਯੋਗ ਮਾਂ ਨੂੰ,  ਪਈ ਜਾਣ ਦੰਦਲਾਂ। ਸਾਗ ਵਾਲੀ ਦਾਤਰੀ ਹੈ,  ਉਂਗਲਾਂ ਨੂੰ ਚੀਰਦੀ। ਲੀਰੋ ਲੀਰ ਚੁੰਨੀ ਮੇਰੀ,  ਪਾਟੀ…

Read Full News

ਤਲਵਿੰਦਰ ਸਿੰਘ ਸੂਖਮ ਦੀ ਕਿਤਾਬ ਲੋਕ-ਅਰਪਣ

ਤਲਵਿੰਦਰ ਸਿੰਘ ਸੂਖਮ ਦੀ ਕਿਤਾਬ ਲੋਕ-ਅਰਪਣ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਏ ਪ੍ਰਸਿੱਧ ਗ਼ਜ਼ਲਗੋ ਸੁਲੱਖਣ ਸਰਹੱਦੀ, ਜੇ.ਐੱਸ. ਖੁਸ਼ਦਿਲ (ਸਾਬਕਾ ਸੈਸ਼ਨਜ਼ ਜੱਜ), ਉਸਤਾਦ ਗ਼ਜ਼ਲਗੋ ਸਿਰੀ ਰਾਮ ਅਰਸ਼, ਜਗਦੀਸ਼ ਰਾਣਾ (ਲੋਕ-ਸ਼ਾਇਰ), ਲੇਖਕ ਤਲਵਿੰਦਰ ਸਿੰਘ ਸੂਖਮ, ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਅਤੇ ਦਵਿੰਦਰ ਕੌਰ ਢਿੱਲੋਂ  ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 5 ਜੂਨ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ…

Read Full News

ਸਾਹਿਤ ਵਿਗਿਆਨ ਕੇਂਦਰ ਵੱਲੋਂ ਤਲਵਿੰਦਰ ਸਿੰਘ ਸੂਖਮ ਦੇ ਗ਼ਜ਼ਲ ਤੇ ਗੀਤ ਸੰਗ੍ਰਹਿ ”ਦਿਲ ਦਾ ਮੌਸਮ ਪਰਤੇਗਾ” ਲੋਕ ਅਰਪਣ ਤੇ ਵਿਚਾਰ ਚਰਚਾ – ਗੁਰਦਰਸ਼ਨ ਸਿੰਘ ਮਾਵੀ

ਸਾਹਿਤ ਵਿਗਿਆਨ ਕੇਂਦਰ ਵੱਲੋਂ ਤਲਵਿੰਦਰ ਸਿੰਘ ਸੂਖਮ ਦੇ ਗ਼ਜ਼ਲ ਤੇ ਗੀਤ ਸੰਗ੍ਰਹਿ ”ਦਿਲ ਦਾ ਮੌਸਮ ਪਰਤੇਗਾ” ਲੋਕ ਅਰਪਣ ਤੇ ਵਿਚਾਰ ਚਰਚਾ – ਗੁਰਦਰਸ਼ਨ ਸਿੰਘ ਮਾਵੀ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ 5 ਜੂਨ 2024 ਨੂੰ ਸਵੇਰੇ 10.30 ਵਜੇ ਹੋਵੇਗਾ ਇਹ ਸਮਾਗਮ  ਜੀ.ਐਸ. ਖੁਸ਼ਦਿਲ-ਮੁੱਖ ਮਹਿਮਾਨ, ਸਿਰੀ ਰਾਮ ਅਰਸ਼ ਤੇ ਜਗਦੀਸ਼ ਰਾਣਾ-ਵਿਸ਼ੇਸ਼ ਮਹਿਮਾਨ ਹੋਣਗੇ, ਸੁਲੱਖਣ ਸਰਹੱਦੀ ਕਰਨਗੇ ਪ੍ਰਧਾਨਗੀ,…

Read Full News

ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਜੂਨ ਮਹੀਨੇ ਦੀ ਸਾਹਿਤਕ ਇਕੱਤਰਤਾ ਪ੍ਰਸਿੱਧ ਲੇਖਕ ਸੁਰਜੀਤ ਪਾਤਰ ਨੂੰ ਸਮਰਪਿਤ – ਰਚਨਾਵਾਂ ‘ਤੇ ਹੋਈ ਨਿੱਠ ਕੇ ਚਰਚਾ

ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਜੂਨ ਮਹੀਨੇ ਦੀ ਸਾਹਿਤਕ ਇਕੱਤਰਤਾ ਪ੍ਰਸਿੱਧ ਲੇਖਕ ਸੁਰਜੀਤ ਪਾਤਰ ਨੂੰ ਸਮਰਪਿਤ – ਰਚਨਾਵਾਂ ‘ਤੇ ਹੋਈ ਨਿੱਠ ਕੇ ਚਰਚਾ ਰਾਮਪੁਰ (ਲੁਧਿਆਣਾ) (ਸੁਰ ਸਾਂਝ ਡਾਟ ਕਾਮ ਬਿਊਰੋ), 4 ਜੂਨ: ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਾਸਿਕ ਮੀਟਿੰਗ ਸਭਾ ਦੀ ਲਾਇਬ੍ਰੇਰੀ ਦੇ ਸੈਮੀਨਾਰ ਹਾਲ ਵਿਚ, ਸਭਾ ਦੇ ਪ੍ਰਧਾਨ ਅਨਿਲ ਫ਼ਤਹਿਗੜ੍ਹ ਜੱਟਾਂ ਦੀ ਪ੍ਰਧਾਨਗੀ ਹੇਠ…

Read Full News

ਅੰਤਰਰਾਸ਼ਟਰੀ ਅਲਗੋਜ਼ਾ ਵਾਦਿਕ ਸ੍ਰੀ ਕਰਮਜੀਤ ਸਿੰਘ ਬੱਗਾ ਕੈਨੇਡਾ ਤੋਂ ਵਾਪਸ ਪਰਤੇ ਅਤੇ ਸ. ਸੁਖਦੇਵ ਸਿੰਘ (ਇੰਸਪੈਕਟਰ ਸੇਵਾ ਮੁਕਤ ਚੰਡੀਗੜ੍ਹ ਪੁਲਿਸ) ਦਾ ਹੋਰ ਸਾਥੀਆਂ ਸਮੇਤ ਮਨਾਇਆ ਗਿਆ ਜਨਮ ਦਿਨ- ਬਲਕਾਰ ਸਿੱਧੂ, ਸਵਰਨ ਸਿੰਘ ਚੰਨੀ

ਅੰਤਰਰਾਸ਼ਟਰੀ ਅਲਗੋਜ਼ਾ ਵਾਦਿਕ ਸ੍ਰੀ ਕਰਮਜੀਤ ਸਿੰਘ ਬੱਗਾ ਕੈਨੇਡਾ ਤੋਂ ਵਾਪਸ ਪਰਤੇ ਅਤੇ ਸ. ਸੁਖਦੇਵ ਸਿੰਘ (ਇੰਸਪੈਕਟਰ ਸੇਵਾ ਮੁਕਤ ਚੰਡੀਗੜ੍ਹ ਪੁਲਿਸ) ਦਾ ਹੋਰ ਸਾਥੀਆਂ ਸਮੇਤ ਮਨਾਇਆ ਗਿਆ ਜਨਮ ਦਿਨ- ਬਲਕਾਰ ਸਿੱਧੂ, ਸਵਰਨ ਸਿੰਘ ਚੰਨੀ ਚੰਨੀ ਸੱਭਿਆਚਾਰਕ ਮੰਚ ਮੁਹਾਲੀ ਤੇ ਪੰਜਾਬੀ ਕਲਾ ਕੇਂਦਰ ਚੰਡੀਗੜ੍ਹ ਵੱਲੋਂ ਕੇਕ ਕੱਟ ਕੇ ਕੀਤਾ ਗਿਆ ਸਵਾਗਤ ਸ੍ਰ. ਕਰਨੈਲ ਸਿੰਘ, ਸੇਵਾ ਮੁਕਤ ਜੱਜ…

Read Full News

पीढ़ियों के प्रभावित करने वाले साहित्यकार और रंगकर्मी डॉक्टर वीरेंद्र मेंहदीरत्ता की पहली पुण्यतिथि पर अभिव्यक्ति साहित्यिक संस्था द्वारा श्रद्धांजलि और गोष्ठी का आयोजन किया गया

Chandigarh (sursaanjh.com bureau), 2 June: पीढ़ियों के प्रभावित करने वाले साहित्यकार और रंगकर्मी डॉक्टर वीरेंद्र मेंहदीरत्ता की पहली पुण्यतिथि पर अभिव्यक्ति साहित्यिक संस्था द्वारा श्रद्धांजलि और गोष्ठी का आयोजन किया  2 जून को अभिव्यक्ति साहित्यिक संस्था के संस्थापक स्वर्गीय डॉक्टर मेंहदीरत्ता की पुण्यतिथि पर श्रद्धांजलि और गोष्ठी का आयोजन सेक्टर 11 चंडीगढ़ में उनके निवास…

Read Full News