Breaking
www.sursaanjh.com > ਸਾਹਿਤ

ਭਟਕਣ ਉਸ ਦਾ ਸ਼ੌਕ ਨਹੀਂ ਮਜ਼ਬੂਰੀ ਹੈ/ ਸ਼ਾਇਦ ਉਸ ਦੀ ਨਾਭੀ ਵਿੱਚ ਕਸਤੂਰੀ ਹੈ – ਐਸ. ਨਸੀਮ

ਪ੍ਰਸਿੱਧ ਸ਼ਾਇਰ ਐਸ. ਨਸੀਮ ਵੱਲੋਂ ਜਸਵਿੰਦਰ ਸਚਦੇਵਾ ਦੇ ਜਨਮ ਦਿਨ ਮੌਕੇ ਚਰਚਿਤ ਗ਼ਜ਼ਲਾਂ ਦਾ ਕੀਤਾ ਪਾਠ ਨਰਿੰਜਣ ਸੂਖਮ, ਟੀ. ਲੋਚਨ, ਅਮਰਿੰਦਰ ਸੋਹਲ, ਬਲਵੰਤ ਮਾਂਗਟ , ਐਡਵੋਕੇਟ ਤਜਿੰਦਰ ਕੌਰ, ਸੁਰਜੀਤ ਸੁਮਨ ਅਤੇ ਧਿਆਨ ਸਿੰਘ ਕਾਹਲ਼ੋਂ ਨੇ ਵੀ ਆਪਣੀਆਂ ਰਚਨਾਵਾਂ ਪੜ੍ਹੀਆਂ ਐਸ. ਨਸੀਮ ਵੱਲੋਂ ਲਿਪੀਅੰਤਰ ਪਾਕਿਸਤਾਨੀ ਸ਼ਾਇਰ ਰਊਫ ਸ਼ੇਖ ਦਾ ਗ਼ਜ਼ਲ ਸੰਗ੍ਰਹਿ ”ਚੁੱਪ ਦਾ ਜ਼ਹਿਰ” ਹੋਇਆ ਲੋਕ…

Read Full News

ਇਪਟਾ ਪੰਜਾਬ ਵੱਲੋਂ ਅਮਰਜੀਤ ਗੁਰਦਾਸਪੁਰੀ ਨੂੰ ਸਮਰਪਿਤ ਇਪਟਾ ਦੀ 81ਵੀਂ ਸਥਾਪਨਾ ਦਿਵਸ ਮੌਕੇ ਜੋਗਿੰਦਰ ਬਾਹਰਲਾ ਦੇ ਓਪੇਰਾ ‘ਖੋਹੀਆ ਰੰਬੀਆਂ’ ਦਾ ਮੰਚਣ ਅਤੇ ਚੰਦਰ ਕਾਂਤਾ ਕਪੂਰ ਦਾ ਸਨਮਾਨ ਤੇ ਗਾਇਕੀ

ਇਪਟਾ ਪੰਜਾਬ ਵੱਲੋਂ ਅਮਰਜੀਤ ਗੁਰਦਾਸਪੁਰੀ ਨੂੰ ਸਮਰਪਿਤ ਇਪਟਾ ਦੀ 81ਵੀਂ ਸਥਾਪਨਾ ਦਿਵਸ ਮੌਕੇ ਜੋਗਿੰਦਰ ਬਾਹਰਲਾ ਦੇ ਓਪੇਰਾ ‘ਖੋਹੀਆ ਰੰਬੀਆਂ’ ਦਾ ਮੰਚਣ ਅਤੇ ਚੰਦਰ ਕਾਂਤਾ ਕਪੂਰ ਦਾ ਸਨਮਾਨ ਤੇ ਗਾਇਕੀ ਚੰਡੀਗੜ੍ਹ (ਸ਼ਾਇਰ ਭੱਟੀ-ਸੁਰ ਸਾਂਝ ਡਾਟ ਕਾਮ ਬਿਊਰੋ), 27 ਮਈ: ਇਪਟਾ, ਪੰਜਾਬ ਵੱਲੋਂ ਫਗਵਾੜਾ ਵਿਖੇ ਇਪਟਾ ਕਾਰਕੁਨ ਅਤੇ ਲੋਕ-ਗਾਇਕ ਅਮਰਜੀਤ ਗੁਰਦਾਸਪੁਰੀ ਨੂੰ ਸਮਰਪਿਤ ਇਪਟਾ ਦੀ 81ਵੀਂ ਸਥਾਪਨਾ…

Read Full News

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਕਵੀ-ਦਰਬਾਰ

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਕਵੀ-ਦਰਬਾਰ ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 27 ਮਈ: ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਈ, ਜਿਸ ਵਿਚ ਕਵੀ-ਦਰਬਾਰ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ, ਡਾ: ਅਵਤਾਰ ਸਿੰਘ ਪਤੰਗ, ਦਰਸ਼ਨ ਸਿੰਘ ਸਿੱਧੂ ਅਤੇ ਦਵਿੰਦਰ ਕੌਰ ਢਿੱਲੋਂ ਸ਼ਾਮਲ…

Read Full News

ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲੀ ਦੀ ਮਈ ਮਹੀਨੇ ਦੀ ਮਾਸਿਕ ਇਕੱਤਰਤਾ ਵਿੱਚ ਸਦਾ ਲਈ ਵਿਛੜੇ ਡਾ ਸੁਰਜੀਤ ਪਾਤਰ, ਕਵੀ  ਅਜਮੇਰ ਸਾਗਰ, ਬੀਬੀ ਸੁਰਜੀਤ ਕੌਰ ਬੈਂਸ ਦੇ ਪਤੀ ਅਤੇ ਜਸਪਾਲ ਦੇਸੂਵੀ ਦੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ

ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲੀ ਦੀ ਮਈ ਮਹੀਨੇ ਦੀ ਮਾਸਿਕ ਇਕੱਤਰਤਾ ਵਿੱਚ ਸਦਾ ਲਈ ਵਿਛੜੇ ਡਾ ਸੁਰਜੀਤ ਪਾਤਰ, ਕਵੀ  ਅਜਮੇਰ ਸਾਗਰ, ਬੀਬੀ ਸੁਰਜੀਤ ਕੌਰ ਬੈਂਸ ਦੇ ਪਤੀ ਅਤੇ ਜਸਪਾਲ ਦੇਸੂਵੀ ਦੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 27 ਮਈ: ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲੀ ਦੀ ਮਈ ਮਹੀਨੇ ਦੀ ਮਾਸਿਕ…

Read Full News

ਉੱਘੇ ਸੂਫੀ ਸ਼ਾਇਰ ਜਸਪਾਲ ਦੇਸੂਵੀ ਨੂੰ ਸਦਮਾ – ਪੂਜਨੀਕ ਮਾਤਾ ਗੁਰਨਾਮ ਕੌਰ ਹੋਏ ਇਸ ਫਾਨੀ ਦੁਨੀਆਂ ਤੋਂ ਰੁਖ਼ਸਤ

ਉੱਘੇ ਸੂਫੀ ਸ਼ਾਇਰ ਜਸਪਾਲ ਦੇਸੂਵੀ ਨੂੰ ਸਦਮਾ – ਪੂਜਨੀਕ ਮਾਤਾ ਗੁਰਨਾਮ ਕੌਰ, ਇਸ ਫਾਨੀ ਦੁਨੀਆਂ ਤੋਂ ਹੋਏ ਰੁਖ਼ਸਤ ਗੁਰਦੁਆਰਾ ਸਾਹਿਬ ਦੇਸੂ ਮਾਜਰਾ (ਮੋਹਾਲ਼ੀ) ਵਿਖੇ ਮਿਤੀ 26 ਮਈ 2024 ਨੂੰ ਠੀਕ 12.00 ਤੋਂ 1.30 ਵਜੇ ਤੱਕ ਹੋਵੇਗੀ ਅੰਤਿਮ ਅਰਦਾਸ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 25 ਮਈ: ਉੱਘੇ ਸੂਫੀ ਸ਼ਾਇਰ ਜਸਪਾਲ ਦੇਸੂਵੀ ਨੂੰ ਉਦੋਂ ਭਾਰੀ ਸਦਮਾ…

Read Full News

ਦੁੱਲਵਾ ਪੀਰਾਂ ਦਾ ਮੇਲਾ 30 ਮਈ ਨੂੰ

ਦੁੱਲਵਾ ਪੀਰਾਂ ਦਾ ਮੇਲਾ 30 ਮਈ ਨੂੰ ਚੰਡੀਗੜ੍ਹ 21 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਪਿੰਡ ਦੁੱਲਵਾਂ ਖੱਦਰੀ ਵਿਖੇ ਪਿੰਡ ਵਾਸੀਆਂ, ਇਲਾਕਾ ਨਿਵਾਸੀਆਂ, ਐੱਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨੌਗਜਾ ਪੀਰ ਤੇ ਪੰਜ ਪੀਰ ਦਾ ਸਲਾਨਾ ਮੇਲਾ ਕਰਵਾਇਆ ਜਾ ਰਿਹਾ ਹੈ।…

Read Full News

ਸੁਰਜੀਤ ਪਾਤਰ ਜੀ ਨੂੰ ਭੋਗ ਤੇ ਅੰਤਿਮ ਅਰਦਾਸ  ਸਮਾਗਮ ਮੌਕੇ ਯਾਦ ਕਰਦਿਆਂ/ ਗੁਰਭਜਨ ਗਿੱਲ

ਸੁਰਜੀਤ ਪਾਤਰ ਜੀ ਨੂੰ ਭੋਗ ਤੇ ਅੰਤਿਮ ਅਰਦਾਸ  ਸਮਾਗਮ ਮੌਕੇ ਯਾਦ ਕਰਦਿਆਂ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 20 ਮਈ: ਅੱਜ ਸੁਰਜੀਤ ਪਾਤਰ ਜੀ ਦਾ ਭੋਗ ਤੇ ਅੰਤਿਮ ਅਰਦਾਸ  ਸਮਾਗਮ ਹੈ, ਲੁਧਿਆਣੇ। ਸ਼ਮਸ਼ੇਰ ਸਿੰਘ ਸੰਧੂ ਨੇ ਕਈ ਸਾਲ ਪੁਰਾਣੀ ਤਸਵੀਰ ਭੇਜੀ ਹੈ, ਸਾਹਿੱਤ ਸਭਾ ਬੰਗਾ ਵੱਲੋਂ ਉਸ ਦੀ ਕਿਤਾਬ ”ਇੱਕ ਪਾਸ਼ ਇਹ ਵੀ”…

Read Full News

ਚਿੱਠੀਆਂ ਲਿਖਣ ਦੇ ਦੌਰ ਬਾਰੇ ਡਾ. ਮਨਜੀਤ ਸਿੰਘ ਬੱਲ ਦੀ ਕਿਤਾਬ ਹੋਈ ਰਿਲੀਜ਼

ਚਿੱਠੀਆਂ ਲਿਖਣ ਦੇ ਦੌਰ ਬਾਰੇ ਡਾ. ਮਨਜੀਤ ਸਿੰਘ ਬੱਲ ਦੀ ਕਿਤਾਬ ਹੋਈ ਰਿਲੀਜ਼ – ਬਲਕਾਰ ਸਿੱਧੂ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਅੱਜ ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਗਲੋਅ ਬੱਲ ਆਰਟ ਕ੍ਰਿਏਸ਼ਨ ਦੇ ਸਹਿਯੋਗ ਨਾਲ ਡਾ. ਮਨਜੀਤ ਸਿੰਘ ਬੱਲ ਦੀ ਖ਼ਤਾਂ ‘ਤੇ ਅਧਾਰਿਤ ਪੁਸਤਕ ‘ਲਵਿੰਗਲੀ ਯੂਅਰਜ਼-ਪੈੱਨ ਪਾਲਜ਼’ ਰਿਲੀਜ਼  ਹੋਈ, ਜਿਸ ‘ਤੇ ਉੱਘੀਆਂ ਸ਼ਖ਼ਸੀਅਤਾਂ ਨੇ ਵਿਚਾਰ…

Read Full News

ਸੁੰਨੇ ਸੁੰਨੇ ਰਾਹਾਂ ਵਿੱਚ ਦਿਸਦੀ ਨਾ ਪੈੜ ਏ, ਦਿਲ ਵੀ ਉਦਾਸ ਏ ਤੇ ਬਾਕੀ ਵੀ ਨਾ ਖੈਰ ਏ/ ਸਰਬਜੀਤ ਸੋਹਲ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 15 ਮਈ: ਸੁੰਨੇ ਸੁੰਨੇ ਰਾਹਾਂ ਵਿੱਚ ਦਿਸਦੀ ਨਾ ਪੈੜ ਏ, ਦਿਲ ਵੀ ਉਦਾਸ ਏ ਤੇ ਬਾਕੀ ਵੀ ਨਾ ਖੈਰ ਏ/ ਸਰਬਜੀਤ ਸੋਹਲ ਪਦਮ ਸ਼੍ਰੀ ਸੁਰਜੀਤ ਪਾਤਰ, ਸਰਸਵਤੀ ਅਵਾਰਡ ਜੇਤੂ ਸੁਰਜੀਤ ਪਾਤਰ, ਕਵੀ ਸੁਰਜੀਤ ਪਾਤਰ, ਸੂਖ਼ਮਭਾਵੀ ਮਨ ਤੇ ਸੰਵੇਦਨਸ਼ੀਲਤਾ ਨਾਲ ਲਬਰੇਜ਼ ਸੁਰਜੀਤ ਪਾਤਰ, ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਸੁਰਜੀਤ ਪਾਤਰ,…

Read Full News

ਇਸ ਸਦੀ ਦੇ ਨਾਮਵਰ ਸ਼ਾਇਰ, ਚਿੰਤਕ ਤੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਨਮਿੱਤ ਸ਼ਰਧਾਂਜਲੀ ਸਮਾਗਮ 17 ਮਈ, 2024 ਨੂੰ ਬਾਅਦ ਦੁਪਹਿਰ 2.30 ਵਜੇ, ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ 

ਇਸ ਸਦੀ ਦੇ ਨਾਮਵਰ ਸ਼ਾਇਰ, ਚਿੰਤਕ ਤੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਨਮਿੱਤ ਸ਼ਰਧਾਂਜਲੀ ਸਮਾਗਮ 17 ਮਈ, 2024 ਨੂੰ ਬਾਅਦ ਦੁਪਹਿਰ 2.30 ਵਜੇ, ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ  ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 15 ਮਈ: ਇਸ ਸਦੀ ਦੇ ਨਾਮਵਰ ਸ਼ਾਇਰ, ਚਿੰਤਕ ਤੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਨਮਿੱਤ ਸ਼ਰਧਾਂਜਲੀ ਸਮਾਗਮ…

Read Full News