Breaking
www.sursaanjh.com > ਸਾਹਿਤ

ਗਿਣਾਤਮਕ ਅਤੇ ਗੁਣਾਤਮਕ ਪੱਖੋਂ ਇਜ਼ਾਫਾ ਕਰਦਾ – ਸ਼ਾਇਰ ਜੀਵਨ ਸਿੰਘ ‘ਹਾਣੀ’ ਦਾ ਕਾਵਿ ਸੰਗ੍ਰਹਿ “ਆਪਣੇ ਹਿੱਸੇ ਦੀ ਚੁੱਪ” – ਜਸਵਿੰਦਰ ਸਿੰਘ ਕਾਈਨੌਰ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 28 ਅਪਰੈਲ: ਪੁਸਤਕ ਰਿਵਿਊ ਗਿਣਾਤਮਕ ਅਤੇ ਗੁਣਾਤਮਕ ਪੱਖੋਂ ਇਜ਼ਾਫਾ ਕਰਦਾ – ਸ਼ਾਇਰ ਜੀਵਨ ਸਿੰਘ ‘ਹਾਣੀ’ ਦਾ ਕਾਵਿ ਸੰਗ੍ਰਹਿ “ਆਪਣੇ ਹਿੱਸੇ ਦੀ ਚੁੱਪ” – ਜਸਵਿੰਦਰ ਸਿੰਘ ਕਾਈਨੌਰ ਸ਼ਾਇਰ ਜੀਵਨ ਸਿੰਘ  ‘ਹਾਣੀ’ ਦੇ ਹਾਲ ਹੀ ’ਚ ਚੇਤਨਾ ਪ੍ਰਕਾਸ਼ਨ, ਲੁਧਿਆਣਾ ਵਲੋਂ ਛਾਪੇ 102 ਪੰਨਿਆਂ ਦੇ ਕਾਵਿ ਸੰਗ੍ਰਹਿ “ਆਪਣੇ ਹਿੱਸੇ ਦੀ ਚੁੱਪ”  ਵਿੱਚ…

Read Full News

ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਹਿ “ਮਿਰਗਾਵਲੀ” ਦਾ ਸ਼ਾਹਮੁਖੀ ਐਡੀਸ਼ਨ ਰਣਜੋਧ ਸਿੰਘ ਤੇ ਸਾਥੀਆਂ ਵੱਲੋਂ ਲੋਕ ਅਰਪਣ

ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਹਿ “ਮਿਰਗਾਵਲੀ” ਦਾ ਸ਼ਾਹਮੁਖੀ ਐਡੀਸ਼ਨ ਰਣਜੋਧ ਸਿੰਘ ਤੇ ਸਾਥੀਆਂ ਵੱਲੋਂ ਲੋਕ ਅਰਪਣ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ) 27 ਅਪ੍ਰੈਲ: ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਤੇ ਉੱਘੇ ਪੰਜਾਬੀ ਕਵੀ ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਹਿ “ਮਿਰਗਾਵਲੀ” ਦਾ ਸ਼ਾਹਮੁਖੀ ਐਡੀਸ਼ਨ ਰਾਮਗੜੀਆ ਵਿਦਿਅਕ ਅਦਾਰਿਆਂ ਦੇ ਮੁਖੀ ਤੇ ਉੱਘੇ ਖੋਜੀ ਲੇਖਕ ਸ. ਰਣਜੋਧ…

Read Full News

ਤੂੰ ਹੀ ਤੂੰ, ਤੂੰ ਹੀ ਤੂੰ/ ਰਮਿੰਦਰ ਰੰਮੀ

ਤੂੰ ਹੀ ਤੂੰ, ਤੂੰ ਹੀ ਤੂੰ/ ਰਮਿੰਦਰ ਰੰਮੀ ਤੂੰ ਹੀ ਤੂੰ, ਤੂੰ ਹੀ ਤੂੰ।    ਜਿੱਧਰ ਦੇਖਾਂ ਤੂੰ ਹੀ ਤੂੰ ।       ਤੂੰ ਹੀ ਤੂੰ, ਤੂੰ ਹੀ ਤੂੰ ।   ਮੇਰੀ ਰੂਹ ਵਿੱਚ ਤੂੰ ਮੇਰੀ ਧੜਕਣ ਵਿੱਚ ਤੂੰ ਮੇਰੇ ਗੀਤਾਂ ਵਿੱਚ ਤੂੰ ਮੇਰੀਆਂ ਨਜ਼ਮਾਂ ਵਿੱਚ ਤੂੰ। ਤੂੰ ਹੀ ਤੂੰ , ਤੂੰ ਹੀ ਤੂੰ…

Read Full News

ਬਲਜਿੰਦਰ ਕੌਰ ਸ਼ੇਰਗਿੱਲ ਦੇ ਬਾਲ ਕਾਵਿ-ਸੰਗ੍ਰਹਿ ‘ਸੋਚ ਤੋਂ ਸੱਚ ਤੱਕ‘ ਦੇਵੇਗੀ ਬੱਚਿਆਂ ਨੂੰ ਸੇਧ-ਜਸਵਿੰਦਰ ਸਿੰਘ ਕਾਈਨੌਰ

ਪੁਸਤਕ ਰਿਵਿਊ ਬਲਜਿੰਦਰ ਕੌਰ ਸ਼ੇਰਗਿੱਲ ਦੇ ਬਾਲ ਕਾਵਿ-ਸੰਗ੍ਰਹਿ ‘ਸੋਚ ਤੋਂ ਸੱਚ ਤੱਕ‘ ਦੇਵੇਗੀ ਬੱਚਿਆਂ ਨੂੰ ਸੇਧ – ਜਸਵਿੰਦਰ ਸਿੰਘ ਕਾਈਨੌਰ ਅਜੋਕਾ ਵਿਦਿਆਰਥੀ ਇਕ ਸਮਾਜਿਕ ਪ੍ਰਾਣੀ ਹੋਣ ਦੇ ਨਾਲ ਸਮਾਜ ਦਾ ਭਵਿੱਖ ਵੀ ਹੈ। ਉਸ ਨੇ ਹੀ ਵੱਡੇ ਹੋ ਕੇ ਸਮਾਜ ਦੀ ਵਾਗਡੋਰ ਸੰਭਾਲਣੀ ਹੈ। ਇਸ ਲਈ ਬੱਚੇ ਦੀ ਜੀਵਨ ਉਸਾਰੀ ਵਿਚ ਕਈ ਹੋਰਨਾਂ ਖਾਸ ਗੱਲਾਂ…

Read Full News

ਡਮਰੂ ਤੇ ਪੈੱਨ/ ਜੈ ਸਿੰਘ ਛਿੱਬਰ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 23 ਅਪਰੈਲ: ਕਹਾਣੀ  ਡਮਰੂ ਤੇ ਪੈੱਨ/ ਜੈ ਸਿੰਘ ਛਿੱਬਰ ਉਦੋਂ ਉਹ 14 ਕੁ ਸਾਲਾਂ ਦਾ ਸੀ। ਅੱਠਵੀਂ ਬੋਰਡ ਦਾ ਇਮਤਿਹਾਨ ਦੇਣ ਤੋਂ ਬਾਅਦ ਪੜ੍ਹਾਈ ਤੋਂ ਵਿਹਲਾ ਹੋ ਗਿਆ। ਬੋਰਡ ਦਾ ਨਤੀਜਾ ਕੁਝ ਮਹੀਨਿਆਂ ਬਾਅਦ ਆਉਣਾ ਸੀ। ਸਾਰੇ ਆੜੀ ਨਵੇਂ ਨਵੇਂ ਕੱਪੜੇ ਪਾ ਆਪਣੇ ਆਪਣੇ ਨਾਨਕਿਆਂ ਅਤੇ ਭੂਆ ਦੇ ਘਰੀਂ…

Read Full News

चलो चलें मतदान करें/ सत्यवती आचार्य

चलो चलें मतदान करें/ सत्यवती आचार्य चलो चलें घर से निकलें औ’ मिलकर सब मतदान करें लोकतंत्र की लाज बचाएँ अपने हक का मान करें मिलकर सब मतदान करें  l सुघड़ हमारा नेता हो जो देश को सच्चा प्यार करे गलत हाथ में बागडोर न जाए इसका ध्यान करें चलो चलें मतदान करें  l जागरूक…

Read Full News

ਪੰਜਾਬੀ ਸਾਹਿਤ ਸਭਾ (ਰਜਿ .) ਮੁਹਾਲੀ ਦੀ ਅਪਰੈਲ ਮਹੀਨੇ ਦੀ ਮਾਸਿਕ- ਇਕੱਤਰਤਾ ਪ੍ਰਸਿੱਧ ਪੰਜਾਬੀ ਸ਼ਾਇਰ ਮਿੰਦਰ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਲਾਇਬ੍ਰੇਰੀ ਵਿਖੇ ਹੋਈ ਇਕੱਤਰਤਾ

ਪੰਜਾਬੀ ਸਾਹਿਤ ਸਭਾ (ਰਜਿ .) ਮੁਹਾਲੀ ਦੀ ਅਪਰੈਲ ਮਹੀਨੇ ਦੀ ਮਾਸਿਕ- ਇਕੱਤਰਤਾ ਪ੍ਰਸਿੱਧ ਪੰਜਾਬੀ ਸ਼ਾਇਰ ਮਿੰਦਰ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਲਾਇਬ੍ਰੇਰੀ ਵਿਖੇ ਹੋਈ ਇਕੱਤਰਤਾ ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 23 ਅਪਰੈਲ: ਪੰਜਾਬੀ ਸਾਹਿਤ ਸਭਾ (ਰਜਿ .) ਮੁਹਾਲੀ ਦੀ ਅਪਰੈਲ ਮਹੀਨੇ ਦੀ ਮਾਸਿਕ-ਇਕੱਤਰਤਾ ਪ੍ਰਸਿੱਧ ਪੰਜਾਬੀ ਸ਼ਾਇਰ ਮਿੰਦਰ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਲਾਇਬ੍ਰੇਰੀ,…

Read Full News

ਮਾਤ-ਭਾਸ਼ਾ ਦੇ ਮੁੱਦੇ ਉੱਤੇ ਸਭਾ ਵੱਲੋਂ ਪੰਜਾਬ ਸਰਕਾਰ ਦੇ ਰਵੱਈਏ ਤੇ ਚਿੰਤਾ ਪ੍ਰਗਟ ਕਰਦੇ ਹਾਂ – ਕੇਂਦਰੀ ਸਭਾ ਸੇਖੋਂ

ਮਾਤ-ਭਾਸ਼ਾ ਦੇ ਮੁੱਦੇ ਉੱਤੇ ਸਭਾ ਵੱਲੋਂ ਪੰਜਾਬ ਸਰਕਾਰ ਦੇ ਰਵੱਈਏ ਤੇ ਚਿੰਤਾ ਪ੍ਰਗਟ ਕਰਦੇ ਹਾਂ – ਕੇਂਦਰੀ ਸਭਾ ਸੇਖੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁੱਦੇ ਨੂੰ ਉਭਾਰਨ ਦੀ ਲੋਕਾਂ ਤੋਂ ਮੰਗ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਨ ‘ਤੇ ਕੇਂਦਰੀ ਪੰਜਾਬੀ ਲੇਖਕ ਸਭਾ( ਸੇਖੋਂ )ਰਜਿ.ਦੀ ਕਾਰਜਕਾਰਨੀ ਦੀ ਵਧਾਈ ਹੋਈ ਇਕੱਤਰਤਾ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ…

Read Full News

ਸਾਹਿਤਕ ਸੱਥ ਵੱਲੋਂ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ ਅਤੇ ਪੁਸਤਕ ਰਿਲੀਜ਼ ਸਮਾਰੋਹ ਕਰਵਾਇਆ ਗਿਆ

ਸਾਹਿਤਕ ਸੱਥ ਵੱਲੋਂ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ ਅਤੇ ਪੁਸਤਕ ਰਿਲੀਜ਼ ਸਮਾਰੋਹ ਕਰਵਾਇਆ ਗਿਆ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 21 ਅਪ੍ਰੈਲ: ਸਾਹਿਤਕ ਸੱਥ ਖਰੜ ਦੀ ਇਕੱਤਰਤਾ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਸਵਿੰਦਰ ਸਿੰਘ ਕਾਈਨੌਰ, ਕਹਾਣੀਕਾਰ ਸਰੂਪ ਸਿਆਲ਼ਵੀ ਅਤੇ ਹਾਕਮ ਸਿੰਘ ਨੱਤਿਆਂ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨਗੀ ਮੰਡਲ ਵਿੱਚ ਇਸ ਮੀਟਿੰਗ ਵਿੱਚ ਵਿਸਾਖੀ ਦੇ…

Read Full News

ਸੈਮੀਨਾਰ ਦੇ ਦੂਜੇ ਦਿਨ ਉੱਤਰ ਮਾਨਵਵਾਦ ਦੇ ਵਿਭਿੰਨ ਪਹਿਲੂਆਂ ਉਤੇ ਗੰਭੀਰ ਚਰਚਾ ਹੋਈ

ਸੈਮੀਨਾਰ ਦੇ ਦੂਜੇ ਦਿਨ ਉੱਤਰ ਮਾਨਵਵਾਦ ਦੇ ਵਿਭਿੰਨ ਪਹਿਲੂਆਂ ਉਤੇ ਗੰਭੀਰ ਚਰਚਾ ਹੋਈ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 20 ਅਪਰੈਲ: ਪੰਜਾਬ ਸਾਹਿਤ ਅਕਾਦਮੀ ਵੱਲੋਂ ‘ਮਨੁੱਖ ਤੋਂ ਪਾਰ ਮਨੁੱਖਤਾ : ਉੱਤਰ ਮਾਨਵਵਾਦੀ ਸੰਦਰਭ ਵਿਚ’ ਵਿਸ਼ੇ ਤੇ ਸ਼ੁਰੂ ਹੋਏ ਦੋ ਰੋਜ਼ਾ ਸੈਮੀਨਾਰ ਦੇ ਦੂਜੇ ਦਿਨ ਉੱਤਰ ਮਾਨਵਵਾਦ ਦੇ ਵਿਭਿੰਨ ਪਹਿਲੂਆਂ ਉਤੇ ਗੰਭੀਰ ਚਰਚਾ ਹੋਈ। ਅਕਾਦਮੀ ਦੇ…

Read Full News