Breaking
www.sursaanjh.com > ਸਾਹਿਤ

ਮਾਨਵਵਾਦ, ਪਾਰ-ਮਾਨਵਵਾਦ ਅਤੇ ਉੱਤਰ-ਮਾਨਵਵਾਦ ਦੇ ਵਿਸ਼ਿਆਂ ‘ਤੇ ਰਚਾਇਆ ਗਹਿਨ ਸੰਵਾਦ

ਮਾਨਵਵਾਦ, ਪਾਰ-ਮਾਨਵਵਾਦ ਅਤੇ ਉੱਤਰ-ਮਾਨਵਵਾਦ ਦੇ ਵਿਸ਼ਿਆਂ ‘ਤੇ ਰਚਾਇਆ ਗਹਿਨ ਸੰਵਾਦ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 19 ਅਪਰੈਲ: ਪੰਜਾਬ ਸਾਹਿਤ ਅਕਾਦਮੀ ਵੱਲੋਂ ‘ਮਨੁੱਖ ਤੋਂ ਪਾਰ ਮਨੁੱਖਤਾ : ਉੱਤਰ ਮਾਨਵਵਾਦੀ ਸੰਦਰਭ ਵਿਚ’ ਵਿਸ਼ੇ ‘ਤੇ ਸ਼ੁਰੂ ਹੋਏ ਦੋ ਰੋਜ਼ਾ ਸੈਮੀਨਾਰ ਦਾ ਪਹਿਲਾ ਦਿਨ ਇਸ ਵਿਸ਼ੇ ‘ਤੇ ਹੋਈ ਗਹਿਰ ਗੰਭੀਰ ਚਰਚਾ ਨਾਲ ਸੰਪੰਨ ਹੋਇਆ। ਉਦਘਾਟਨੀ ਸੈਸ਼ਨ ਦਾ ਆਗਾਜ਼…

Read Full News

4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 

4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ  ਅਦਾਲਤ ਵਿੱਚ ਚਲਾਣ ਪੇਸ਼ ਕਰਨ ਬਦਲੇ ਛੋਟਾ ਥਾਣੇਦਾਰ ਪਹਿਲਾਂ ਵੀ ਲੈ ਚੁੱਕਾ ਹੈ 20,500 ਰੁਪਏ  ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਪ੍ਰੈਲ, 2024 :   ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਬੁੱਧਵਾਰ ਨੂੰ ਪੁਲਿਸ ਥਾਣਾ ਬਸਤੀ…

Read Full News

ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਕਰਵਾਇਆ ਜਾ ਰਿਹਾ ਹੈ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ – ਡਾ. ਸਰਬਜੀਤ ਸੋਹਲ

ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਕਰਵਾਇਆ ਜਾ ਰਿਹਾ ਹੈ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ – ਡਾ. ਸਰਬਜੀਤ ਸੋਹਲ 19-20 ਅਪਰੈਲ, 2024 ਨੂੰ ਪੰਜਾਬ ਕਲਾ ਭਵਨ ਚੰਡੀਗੜ੍ਹ ਹੋਵੇਗਾ ਇਹ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਇਸ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਵਿਸ਼ਾ ਹੋਵੇਗਾ, ‘ਮਨੁੱਖ ਤੋਂ ਪਾਰ ਮਾਨਵਤਾ: ਗੁਰੂ ਗ੍ਰੰਥ ਸਾਹਿਬ ਦੇ ਉੱਤਰ-ਮਾਨਵਾਵਾਦੀ ਸੰਦਰਭ ਵਿੱਚ’ -ਡਾ. ਰਵੇਲ ਸਿੰਘ ਚੰਡੀਗੜ੍ਹ (ਸੁਰ…

Read Full News

ਪੰਜਾਬ ਸਾਹਿਤ ਅਕਾਡਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਵਿਸਾਖੀ ਨੂੰ ਸਮਰਪਿਤ ਅੰਤਰਰਾਸ਼ਟਰੀ ਵੈਬੀਨਾਰ ਯਾਦਗਾਰੀ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ – ਰਮਿੰਦਰ ਰੰਮੀ

ਪੰਜਾਬ ਸਾਹਿਤ ਅਕਾਡਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਵਿਸਾਖੀ ਨੂੰ ਸਮਰਪਿਤ ਅੰਤਰਰਾਸ਼ਟਰੀ ਵੈਬੀਨਾਰ ਯਾਦਗਾਰੀ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ – ਰਮਿੰਦਰ ਰੰਮੀ ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 17 ਅਪਰੈਲ: ਪਿਛਲੇ ਦਿਨੀਂ ਪੰਜਾਬ ਸਾਹਿਤ ਅਕਾਦਮੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਵਿਸਾਖੀ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਵਿ ਮਿਲਣੀ  ਵੈਬੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੰਸਾਰ…

Read Full News

ਪੰਜਾਬ ਸਕੱਤਰੇਤ ਸਾਹਿਤ ਸਭਾ ਵੱਲੋਂ ਨਵੀਂ ਪੁਸਤਕ ‘ਕਾਵਿਕ ਲਕੀਰਾਂ’ ਦਾ ਲੋਕ ਅਰਪਣ ਸਮਾਰੋਹ ਹੋਵੇਗਾ 17 ਅਪਰੈਲ ਨੂੰ – ਮਲਕੀਤ ਸਿੰਘ ਔਜਲਾ

ਪੰਜਾਬ ਸਕੱਤਰੇਤ ਸਾਹਿਤ ਸਭਾ ਵੱਲੋਂ ਨਵੀਂ ਪੁਸਤਕ ‘ਕਾਵਿਕ ਲਕੀਰਾਂ’ ਦਾ ਲੋਕ ਅਰਪਣ ਸਮਾਰੋਹ ਹੋਵੇਗਾ 17 ਅਪਰੈਲ ਨੂੰ – ਮਲਕੀਤ ਸਿੰਘ ਔਜਲਾ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਸ੍ਰ. ਮਨਜੀਤ ਸਿੰਘ ਨਾਰੰਗ, ਆਈ.ਏ.ਐਸ. (ਰਿਟਾ.) – ਭੁਪਿੰਦਰ ਸਿੰਘ ਝੱਜ ਡਾ. ਦਵਿੰਦਰ ਸਿੰਘ ਬੋਹਾ, ਜ਼ਿਲ੍ਹਾ ਭਾਸ਼ਾ ਅਫ਼ਸਰ, ਮੁਹਾਲ਼ੀ ਕਰਨਗੇ ਪ੍ਰਧਾਨਗੀ – ਪਰਮਦੀਪ ਸਿੰਘ ਭਬਾਤ ਵਿਸ਼ੇਸ਼ ਮਹਿਮਾਨ…

Read Full News

ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਮੋਰਿੰਡਾ ਵੱਲੋਂ ਆਪਣਾ ਸਲਾਨਾ ਐਵਾਰਡ ਸਨਮਾਨ ਸਮਾਗਮ ਕਰਵਾਇਆ ਗਿਆ

ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਮੋਰਿੰਡਾ ਵੱਲੋਂ ਆਪਣਾ ਸਲਾਨਾ ਐਵਾਰਡ ਸਨਮਾਨ ਸਮਾਗਮ ਕਰਵਾਇਆ ਗਿਆ ਮੋਰਿੰਡਾ 14 ਅਪ੍ਰੈਲ (ਸੁਖਵਿੰਦਰ ਸਿੰਘ ਹੈਪੀ-ਸੁਰ ਸਾਂਝ ਡਾਟ ਕਾਮ ਬਿਊਰੋ): ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਮੋਰਿੰਡਾ ਵੱਲੋਂ ਆਪਣਾ ਸਲਾਨਾ ਐਵਾਰਡ ਸਨਮਾਨ ਸਮਾਗਮ ਮੜੌਲੀ ਕਲਾਂ ਵਿਖੇ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਐਡਵੋਕੇਟ ਸੁਰੇਸ਼ ਭਿਓਰਾ, ਗੁਰਦਰਸ਼ਨ ਸਿੰਘ ਮਾਵੀ, ਸੁਸਾਇਟੀ ਦੇ ਪ੍ਰਧਾਨ ਗੁਰਨਾਮ ਸਿੰਘ ਬਿਜਲੀ ਤੇ…

Read Full News

ਸ਼ਬਦ ਸੰਚਾਰ ਸਾਹਿਤਕ ਸੁਸਾਇਟੀ (ਰਜਿ.) ਪੰਜਾਬ/ ਮੋਰਿੰਡਾ ਵੱਲੋਂ ਬੀਬੀ ਸਵਰਨਜੀਤ ਕੌਰ ਯਾਦਗਾਰੀ ਐਵਾਰਡ ਅਤੇ ਪੁਸਤਕ ਸੰਗਤਰਾਸ਼ ਲੋਕ ਅਰਪਣ 14 ਅਪਰੈਲ, 2024 ਨੂੰ – ਸੁਰਜੀਤ ਸਿੰਘ ਜੀਤ

ਸ਼ਬਦ ਸੰਚਾਰ ਸਾਹਿਤਕ ਸੁਸਾਇਟੀ (ਰਜਿ.) ਪੰਜਾਬ/ ਮੋਰਿੰਡਾ ਵੱਲੋਂ ਬੀਬੀ ਸਵਰਨਜੀਤ ਕੌਰ ਯਾਦਗਾਰੀ ਐਵਾਰਡ ਅਤੇ ਪੁਸਤਕ ਸੰਗਤਰਾਸ਼ ਲੋਕ ਅਰਪਣ 14 ਅਪਰੈਲ, 2024 ਨੂੰ – ਸੁਰਜੀਤ ਸਿੰਘ ਜੀਤ ਸਾਹਿਤਕਾਰ ਮਨਦੀਪ ਰਿੰਪੀ ਦਾ ਹੋਵੇਗਾ ਸਨਮਾਨ ਐਡਵੋਕੇਟ ਸੁਰੇਸ਼ ਭਿਓਰਾ ਪ੍ਰਧਾਨ ਜ਼ਿਲ੍ਹਾ ਲਿਖਾਰੀ ਸਭਾ ਰੋਪੜ੍ਹ ਹੋਣਗੇ ਸਮਾਗਮ ਦੇ ਮੁੱਖ ਮਹਿਮਾਨ, ਜਦਕਿ ਗੁਰਦਰਸ਼ਨ ਸਿੰਘ ਮਾਵੀ ਪ੍ਰਧਾਨ ਸਾਹਿਤ ਵਿਗਿਆਨ ਕੇਂਦਰ ਮੁਹਾਲ਼ੀ ਹੋਣਗੇ…

Read Full News

ਨਟਰਾਜ ਮਿਊਜ਼ਿਕ ਇੰਡੀਆ ਐਂਡ ਨਿਤਿਨ ਅਰੋੜਾ ਵੱਲੋਂ ਕਰਨਦੀਪ ਮੱਟੂ ਵੱਲੋਂ ਲਿਖਿਆ ਤੇ ਗਾਇਆ ਗੀਤ ”ਨਈਂ ਲਗਦਾ ਦਿਲ ਮੇਰਾ” ਹੋਇਆ ਰਲੀਜ਼

ਨਟਰਾਜ ਮਿਊਜ਼ਿਕ ਇੰਡੀਆ ਐਂਡ ਨਿਤਿਨ ਅਰੋੜਾ ਵੱਲੋਂ ਕਰਨਦੀਪ ਮੱਟੂ ਵੱਲੋਂ ਲਿਖਿਆ ਤੇ ਗਾਇਆ ਗੀਤ ”ਨਈਂ ਲਗਦਾ ਦਿਲ ਮੇਰਾ” ਹੋਇਆ ਰਲੀਜ਼ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਅਪਰੈਲ: ਨਟਰਾਜ ਮਿਊਜ਼ਿਕ ਇੰਡੀਆ ਐਂਡ ਨਿਤਿਨ ਅਰੋੜਾ ਵੱਲੋਂ ਕਰਨਦੀਪ ਮੱਟੂ  ਵੱਲੋਂ ਲਿਖਿਆ ਤੇ ਗਾਇਆ ਤਾਜ਼ਾ ਪੰਜਾਬੀ ਗੀਤ ”ਨਈਂ ਲਗਦਾ ਦਿਲ ਮੇਰਾ” ਜਲਦ ਰਲੀਜ਼ ਕੀਤਾ ਜਾ ਰਿਹਾ ਹੈ। ਸੁਰ…

Read Full News

ਕੀ ਵਿਕਾਸ ਗਲੀਆਂ ਨਾਲੀਆਂ ਤੇ ਸੜਕਾਂ ਬਣਾਉਣਾ ਹੁੰਦਾ ਹੈ?

ਕੀ ਵਿਕਾਸ ਗਲੀਆਂ ਨਾਲੀਆਂ ਤੇ ਸੜਕਾਂ ਬਣਾਉਣਾ ਹੁੰਦਾ ਹੈ? ਚੰਡੀਗੜ੍ਹ 11 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਲੋਕ ਸਭਾ ਦੀਆਂ ਚੋਣਾਂ ਦਾ ਦੇਸ਼ ਅੰਦਰ ਬਿਗਲ ਵੱਜ ਚੁੱਕਿਆ ਹੈ ਅਤੇ ਮੈਦਾਨ ਪੂਰੀ ਤਰ੍ਹਾਂ ਤਿਆਰ ਹੈ। ਸਿਆਸਤ ਦੇ ਪਹਿਲਵਾਨ ਇਸ ਮੈਦਾਨ ਦੇ ਅੰਦਰ ਗੱਜਣ ਵਾਸਤੇ ਤਿਆਰ ਹਨ। ਬੇਸ਼ਕ ਚੋਣਾਂ ਸਾਡੇ ਲੋਕਤੰਤਰ ਸਿਸਟਮ ਦਾ ਹਿੱਸਾ ਹਨ ਤੇ…

Read Full News

ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਵੱਲੋਂ ਕਰਵਾਇਆ ਗਿਆ ਵਿਸਾਖੀ ਨੂੰ ਸਮਰਪਿਤ ਕਵੀ-ਦਰਬਾਰ

ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਵੱਲੋਂ ਕਰਵਾਇਆ ਗਿਆ ਵਿਸਾਖੀ ਨੂੰ ਸਮਰਪਿਤ ਕਵੀ-ਦਰਬਾਰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਅਪਰੈਲ: ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਵਿਖੇ ਹੋਈ, ਜਿਸ ਵਿਚ ਵਿਸਾਖੀ ਨੂੰ ਸਮਰਪਿਤ ਕਵੀ-ਦਰਬਾਰ ਕਰਵਾਇਆ ਗਿਆ। ਸ਼ੁਰੂ ਵਿਚ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ ਜੀ…

Read Full News